ਪੜਚੋਲ ਕਰੋ
Mouni Roy Honeymoon Photos: ਮੌਨੀ ਰਾਏ ਪਤੀ ਸੂਰਜ ਨਾਲ ਕਸ਼ਮੀਰ 'ਚ ਲੈ ਰਹੀ ਹਨੀਮੂਨ ਪੀਰੀਅਡ ਦਾ ਆਨੰਦ, ਬਾਹਾਂ 'ਚ ਦਿੱਤੇ ਰੋਮਾਂਟਿਕ ਪੋਜ਼

Mouni_Roy_1
1/7

Mouni Roy Honeymoon Photos: ਟੈਲੀਵਿਜ਼ਨ ਅਦਾਕਾਰਾ ਮੌਨੀ ਰਾਏ ਹੁਣ ਵਿਆਹ ਤੋਂ ਬਾਅਦ ਆਪਣੇ ਹਨੀਮੂਨ ਪੀਰੀਅਡ ਦਾ ਆਨੰਦ ਲੈ ਰਹੀ ਹੈ। ਮੌਨੀ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਆਪਣਾ ਹਨੀਮੂਨ ਮਨਾ ਰਹੀ ਹੈ।
2/7

ਮੌਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪਤੀ ਸੂਰਜ ਪੰਚੋਲੀ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਦੋਵੇਂ ਇੱਕ-ਦੂਜੇ ਦੀਆਂ ਬਾਹਾਂ 'ਚ ਪਿਆਰ ਦੇ ਹਸੀਨ ਪਲਾਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।
3/7

ਦੱਸ ਦੇਈਏ ਕਿ ਮੌਨੀ ਨੇ 27 ਜਨਵਰੀ 2022 ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸੂਰਜ ਨੰਬਿਆਰ ਨਾਲ ਵਿਆਹ ਕੀਤਾ ਸੀ। ਗੋਆ 'ਚ ਵਿਆਹ ਦੇ ਸਾਰੇ ਫੰਕਸ਼ਨ ਧੂਮ-ਧਾਮ ਨਾਲ ਹੋਏ।
4/7

ਮੌਨੀ ਪਹਿਲਾਂ ਮਲਿਆਲੀ ਦੁਲਹਨ ਬਣੀ ਕਿਉਂਕਿ ਸੂਰਜ ਮਲਿਆਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੰਗਾਲੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ।
5/7

ਬੰਗਾਲੀ ਵਿਆਹ ਦੌਰਾਨ, ਮੌਨੀ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਵਲੋਂ ਡਿਜ਼ਾਈਨ ਕੀਤਾ ਲਾਲ ਲਹਿੰਗਾ ਪਾਇਆ ਸੀ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
6/7

ਵਿਆਹ ਦੇ ਫੰਕਸ਼ਨ ਤਿੰਨ ਦਿਨ ਤੱਕ ਚੱਲੇ ਅਤੇ ਇਸ ਤੋਂ ਬਾਅਦ ਜਦੋਂ ਮੌਨੀ ਮੁੰਬਈ ਵਾਪਸ ਆਈ ਤਾਂ ਘਰ ਦੇ ਪ੍ਰਵੇਸ਼ ਦੁਆਰ 'ਤੇ ਉਸ ਦਾ ਨਿੱਘਾ ਸੁਆਗਤ ਕੀਤਾ ਗਿਆ।
7/7

ਦੱਸ ਦੇਈਏ ਕਿ ਮੌਨੀ ਨੇ ਟੈਲੀਵਿਜ਼ਨ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਕਾਫੀ ਨਾਂ ਕਮਾਇਆ ਹੈ। ਉਹ ਗੋਲਡ, ਰੋਮੀਓ ਅਕਬਰ ਵਾਲਟਰ, ਮੇਡ ਇਨ ਚਾਈਨਾ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦੀ ਅਗਲੀ ਫਿਲਮ 'ਬ੍ਰਹਮਾਸਤਰ' ਹੈ।
Published at : 07 Feb 2022 12:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
