ਪੜਚੋਲ ਕਰੋ

ਲੱਖਾਂ ਤੋਂ ਕਰੋੜਾਂ ਤੱਕ, ਅਭਿਨੇਤਰੀਆਂ ਨੂੰ ਇਸ ਕੰਮ ਲਈ ਮਿਲੀ ਮੂੰਹ ਮੰਗੀ ਰਕਮ, ਜਾਣ ਕੇ ਤੁਸੀਂ ਹੋਵੇਗੇ ਹੈਰਾਨ

BB_Females_1

1/10
ਕਈ ਵੱਡੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਰਿਮੀ ਸੇਨ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਸ ਸ਼ੋਅ ਲਈ 2.25 ਕਰੋੜ ਮਿਲੇ ਸਨ। ਅਭਿਨੇਤਰੀ ਇਸ ਘਰ ਵਿੱਚ 49 ਦਿਨਾਂ ਤੱਕ ਸੀ। ਰਿੰਮੀ ਨੇ ਬਾਹਰ ਆਉਣ ਤੋਂ ਬਾਅਦ ਕਿਹਾ ਕਿ ਉਸ ਨੇ ਇਹ ਸ਼ੋਅ ਸਿਰਫ ਪੈਸੇ ਲਈ ਕੀਤਾ ਸੀ।

2/10
ਬਿੱਗ ਬੌਸ ਸ਼ੋਅ 'ਚ ਅਭਿਨੇਤਰੀ ਦੇਵੋਲਿਨਾ ਭੱਟਾਚਾਰਜੀ ਹਰ ਹਫ਼ਤੇ 12 ਲੱਖ ਰੁਪਏ ਲੈਂਦੀ ਸੀ।

3/10
ਫਿਲਮ ਸੰਜੂ ਤੇ ਕਈ ਹਿੱਟ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਕਰਿਸ਼ਮਾ ਤੰਨਾ ਬਿੱਗ ਬੌਸ ਦੇ 8ਵੇਂ ਸੀਜ਼ਨ ਵਿੱਚ ਆਈ ਸੀ। ਉਸ ਨੂੰ ਸ਼ੋਅ ਵਿੱਚ ਅਭਿਨੇਤਾ ਉਪੇਨ ਪਟੇਲ ਨਾਲ ਪਿਆਰ ਹੋ ਗਿਆ ਸੀ ਜੋ ਕਾਫ਼ੀ ਚਰਚਾ ਵਿੱਚ ਰਿਹਾ। ਦੱਸ ਦੇਈਏ ਕਿ ਕਰਿਸ਼ਮਾ ਤੰਨਾ ਹਰ ਹਫ਼ਤੇ 8 ਲੱਖ ਰੁਪਏ ਚਾਰਜ ਕਰਦੀ ਸੀ।

4/10
'ਬੇਵਾਚ' ਵਿੱਚ ਨਜ਼ਰ ਆਈ ਅਭਿਨੇਤਰੀ ਪਾਮੇਲਾ ਐਂਡਰਸਨ ਕੁਝ ਸਮੇਂ ਲਈ ਬਿੱਗ ਬੌਸ ਦੇ ਸੀਜ਼ਨ 4 ਵਿੱਚ ਨਜ਼ਰ ਆਈ ਸੀ। ਸ਼ੋਅ 'ਚ ਆਉਣ ਲਈ ਉਸ ਨੂੰ 2 ਕਰੋੜ ਰੁਪਏ ਫੀਸ ਵਜੋਂ ਦਿੱਤੇ ਗਏ ਸਨ।

5/10
ਟੀਵੀ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿੱਚ ਅਕਸ਼ਰਾ ਦੇ ਕਿਰਦਾਰ ਲਈ ਮਸ਼ਹੂਰ ਹਿਨਾ ਖਾਨ ਅੱਜ ਨੂੰਹ ਤੋਂ ਬੇਬ ਬਣ ਗਈ ਹੈ। ਉਨ੍ਹਾਂ ਨੂੰ ਸ਼ੋਅ ਵਿੱਚ ਹਰ ਹਫ਼ਤੇ 25 ਲੱਖ ਰੁਪਏ ਦਿੱਤੇ ਜਾਂਦੇ ਸਨ। ਹਿਨਾ ਬਿੱਗ ਬੌਸ 14 ਵਿੱਚ ਬਤੌਰ ਸੀਨੀਅਰ ਕੁਝ ਦਿਨ ਸ਼ੋਅ ‘ਤੇ ਰਹਿਣ ਆਈ ਸੀ। ਇਸ ਲਈ ਉਸ ਨੂੰ 72 ਲੱਖ ਦੀ ਮੋਟੀ ਰਕਮ ਦਿੱਤੀ ਗਈ ਸੀ।

6/10
ਹਾਲ ਹੀ ਵਿੱਚ ਬਿੱਗ ਬੌਸ 14 ਦੀ ਵਿਜੇਤਾ ਬਣੀ ਰੁਬੀਨਾ ਦਿਲਾਇਕ ਨੂੰ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲਿਆ। ਸ਼ੋਅ ਵਿੱਚ ਉਸਨੂੰ ਅਤੇ ਉਸਦੇ ਪਤੀ ਅਭਿਨਵ ਸ਼ੁਕਲਾ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਦੱਸ ਦੇਈਏ ਕਿ ਹਿਨਾ ਹਰ ਹਫਤੇ 5 ਲੱਖ ਰੁਪਏ ਲੈਂਦੀ ਸੀ।

7/10
ਸੀਜ਼ਨ 13 ਵਿੱਚ ਸਿਧਾਰਥ ਸ਼ੁਕਲਾ ਨਾਲ ਆਪਣੀ ਲੜਾਈ ਦੀ ਸੁਰਖੀਆਂ ਬਟੋਰਨ ਵਾਲੀ ਅਭਿਨੇਤਰੀ ਨੂੰ ਸ਼ੋਅ ਵਿੱਚ ਸਭ ਤੋਂ ਵੱਧ ਫੀਸ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਹਰ ਹਫ਼ਤੇ 15 ਲੱਖ ਰੁਪਏ ਦਿੱਤੇ ਜਾਂਦੇ ਸਨ।

8/10
ਬਿੱਗ ਬੌਸ ਦੇ ਸੀਜ਼ਨ 10 ਵਿੱਚ ਵੀਜੇ ਬਾਣੀ ਆਈ। ਉਸ ਨੂੰ ਡੇਢ ਕਰੋੜ ਦੀ ਫੀਸ ਦਿੱਤੀ ਗਈ ਸੀ।

9/10
ਬਾਲੀਵੁੱਡ ਅਦਾਕਾਰਾ ਤਨੀਸ਼ਾ ਮੁਖਰਜੀ ਨੇ ਘਰ ਰਹਿ ਕੇ ਬਹੁਤ ਸੁਰਖੀਆਂ ਬਟੋਰੀਆਂ ਹਨ। ਸ਼ੋਅ ਵਿੱਚ ਉਸ ਦੇ ਤੇ ਅਰਮਾਨ ਕੋਹਲੀ ਦਾ ਲਵ ਐਂਗਲ ਦਾ ਪ੍ਰਸ਼ੰਸਕਾਂ ਨੇ ਖੂਬ ਮਨੋਰੰਜਨ ਕੀਤਾ। ਦੱਸ ਦੇਈਏ ਕਿ ਤਨੀਸ਼ਾ ਨੂੰ ਹਰ ਹਫ਼ਤੇ 7.5 ਲੱਖ ਰੁਪਏ ਦਿੱਤੇ ਜਾਂਦੇ ਸਨ।

10/10
ਬਿੱਗ ਬੌਸ ਸੀਜ਼ਨ ਦੇ 12 ਦੀ ਜੇਤੂ ਦੀਪਿਕਾ ਕੱਕੜ ਇਬਰਾਹਿਮ ਹਰ ਹਫ਼ਤੇ 15 ਲੱਖ ਰੁਪਏ ਲੈਂਦੀ ਸੀ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ

ਮਾਪਿਆਂ ਨੂੰ ਮਿਲਿਆ ਅਗਵਾ ਕੀਤਾ 7 ਸਾਲਾ ਬੱਚਾ ਭਵਕੀਰਤ, ਆਇਆ ਸੁੱਖ ਦਾ ਸਾਹ, ਮੁਲਜ਼ਮਾਂ ਦਾ ਐਨਕਾਊਂਟਰ

ਗੈਰ-ਹਾਜ਼ਰ ਮਿਲੇ ਸਿਵਲ ਸਰਜਨ ਅਤੇ SMO, ਸਿਹਤ ਮੰਤਰੀ ਨੇ ਕਰ'ਤੀ ਵੱਡੀ ਕਾਰਵਾਈ, ਫਸੇ ਕਸੁੱਤੇ

ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ

ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
ਮਾਪਿਆਂ ਨੂੰ ਮਿਲਿਆ ਅਗਵਾ ਕੀਤਾ 7 ਸਾਲਾ ਬੱਚਾ ਭਵਕੀਰਤ, ਆਇਆ ਸੁੱਖ ਦਾ ਸਾਹ, ਮੁਲਜ਼ਮਾਂ ਦਾ ਐਨਕਾਊਂਟਰ
ਮਾਪਿਆਂ ਨੂੰ ਮਿਲਿਆ ਅਗਵਾ ਕੀਤਾ 7 ਸਾਲਾ ਬੱਚਾ ਭਵਕੀਰਤ, ਆਇਆ ਸੁੱਖ ਦਾ ਸਾਹ, ਮੁਲਜ਼ਮਾਂ ਦਾ ਐਨਕਾਊਂਟਰ
ਗੈਰ-ਹਾਜ਼ਰ ਮਿਲੇ ਸਿਵਲ ਸਰਜਨ ਅਤੇ SMO, ਸਿਹਤ ਮੰਤਰੀ ਨੇ ਕਰ'ਤੀ ਵੱਡੀ ਕਾਰਵਾਈ, ਫਸੇ ਕਸੁੱਤੇ
ਗੈਰ-ਹਾਜ਼ਰ ਮਿਲੇ ਸਿਵਲ ਸਰਜਨ ਅਤੇ SMO, ਸਿਹਤ ਮੰਤਰੀ ਨੇ ਕਰ'ਤੀ ਵੱਡੀ ਕਾਰਵਾਈ, ਫਸੇ ਕਸੁੱਤੇ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਕਾਂਗਰਸ ਨੇ 2027 ਲਈ ਖਿੱਚ ਲਈ ਤਿਆਰੀ, 18 ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ, AAP ਨੂੰ ਵੀ ਲਾਏ ਚੰਗੇ ਰਗੜੇ

ਪੰਜਾਬ ਰੋਡਵੇਜ਼ ਨੂੰ ਲੈਕੇ ਸਰਕਾਰ ਨੇ ਲਿਆ ਵੱਡਾ ਫੈਸਲਾ, ਕਈ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ

ਹੋਲਾ-ਮਹੱਲਾ 'ਤੇ ਜਾਂਦਿਆਂ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਏ ਗੰਭੀਰ ਜ਼ਖ਼ਮੀ

ਘੱਟ ਪਾਣੀ ਪੀਣ ਨਾਲ ਹੁੰਦੀਆਂ ਇਹ ਦਿੱਕਤਾਂ, ਜਾਣੋ ਸਿਹਤ ਮਾਹਿਰਾਂ ਤੋਂ ਕੀ ਹੈ ਸਹੀ ਮਾਤਰਾ

Embed widget