ਪੜਚੋਲ ਕਰੋ
Sapna Choudhary Pics : ਸਪਨਾ ਚੌਧਰੀ ਦੇ ਕਿਲਰ ਦੇਸੀ ਲੁੱਕ ਚੁਰਾ ਲੈਣਗੇ ਤੁਹਾਡਾ ਦਿਲ , ਹਰ ਆਊਟਫਿਟ 'ਚ ਕਹਿਰ ਢਾਹੁੰਦੀ ਹੈ ਹਰਿਆਣਵੀ ਡਾਂਸਰ
Sapna Choudhary Desi Looks : ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਕਾਫੀ ਫੈਸ਼ਨੇਬਲ ਹੋ ਗਈ ਹੈ। ਸਪਨਾ ਨੇ ਆਪਣੇ ਦੇਸੀ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰੱਖਿਆ ਹੈ।

Sapna Choudhary
1/6

Sapna Choudhary Desi Looks : ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਕਾਫੀ ਫੈਸ਼ਨੇਬਲ ਹੋ ਗਈ ਹੈ। ਸਪਨਾ ਨੇ ਆਪਣੇ ਦੇਸੀ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰੱਖਿਆ ਹੈ।
2/6

ਸਪਨਾ ਚੌਧਰੀ ਅਜਿਹੀ ਕਲਾਕਾਰ ਹੈ ,ਜਿਸ ਦੀ ਸੋਸ਼ਲ ਮੀਡੀਆ 'ਤੇ ਲੱਖਾਂ-ਕਰੋੜਾਂ 'ਚ ਫੈਨ ਫਾਲੋਇੰਗ ਹੈ। ਅਦਾਕਾਰਾ ਨੇ ਆਪਣੇ ਦੇਸੀ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
3/6

ਸਪਨਾ ਇੰਡੀਅਨ ਆਊਟਫਿਟ ਵਿੱਚ ਗਜ਼ਬ ਲੱਗ ਰਹੀ ਹੈ, ਇਸ ਗੁਲਾਬੀ ਕਢਾਈ ਵਾਲੇ ਸੂਟ ਵਿੱਚ ਵੀ ਸਪਨਾ ਕਹਿਰ ਢਾਹ ਰਹੀ ਹੈ।
4/6

ਸਪਨਾ ਦਾ ਬੈਕਲੇਸ ਲੁੱਕ ਕਾਫੀ ਮਸ਼ਹੂਰ ਹੈ, ਅਭਿਨੇਤਰੀ ਬੈਕਲੇਸ ਸਟ੍ਰਿਪ ਬਲੇਜ਼ ਦੇ ਨਾਲ ਸ਼ਰਾਰਾ ਸੂਟ ਵਿੱਚ ਗਲੈਮਰਸ ਲੱਗ ਰਹੀ ਹੈ।
5/6

ਸਪਨਾ ਚੌਧਰੀ ਨਾ ਸਿਰਫ ਸੂਟ-ਸ਼ਰਾਰੇ ਵਿੱਚ, ਸਗੋਂ ਸਾੜ੍ਹੀ ਵਿੱਚ ਵੀ ਕਿਸੇ ਫੈਸ਼ਨ ਦੀਵਾ ਤੋਂ ਘੱਟ ਨਹੀਂ ਦਿਖਦੀ ਹੈ।
6/6

ਸਪਨਾ ਯੈਲੋ ਕਲਰ ਦੇ ਲਾਈਟ ਸ਼ੇਡ ਦੇ ਸੂਟ ਅਤੇ ਨੈੱਟ ਦੁਪੱਟੇ ਵਿੱਚ ਰਾਜਕੁਮਾਰੀ ਵਾਂਗ ਪੋਜ਼ ਦੇ ਰਹੀ ਹੈ।
Published at : 16 Feb 2023 05:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਪੋਰਟਸ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
