ਪੜਚੋਲ ਕਰੋ
Shakti Kapoor Net Worth : ਸਾਈਡ ਰੋਲ ਨਿਭਾ ਕੇ ਵੀ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਸ਼ਕਤੀ ਕਪੂਰ, ਅੰਕੜਾ ਸੁਣ ਕੇ ਉੱਡ ਜਾਣਗੇ ਹੋਸ਼
ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਵਿੱਚ ਪ੍ਰਤਿਭਾ ਹੈ ਤਾਂ ਉਸਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਅਸੀਂ ਬਾਲੀਵੁੱਡ ਦੇ ਇੱਕ ਅਜਿਹੇ ਸਿਤਾਰੇ ਬਾਰੇ ਵੀ ਗੱਲ ਕਰਨ ਜਾ ਰਹੇ ਹਾਂ
Shakti Kapoor
1/6

ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਵਿੱਚ ਪ੍ਰਤਿਭਾ ਹੈ ਤਾਂ ਉਸਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਅਸੀਂ ਬਾਲੀਵੁੱਡ ਦੇ ਇੱਕ ਅਜਿਹੇ ਸਿਤਾਰੇ ਬਾਰੇ ਵੀ ਗੱਲ ਕਰਨ ਜਾ ਰਹੇ ਹਾਂ ,ਜਿਸ ਨੇ ਇੱਕ ਸਾਈਡ ਰੋਲ ਨਾਲ ਵੀ ਕਾਫੀ ਪ੍ਰਸਿੱਧੀ ਖੱਟੀ।
2/6

ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਅਤੇ ਕੂਲ ਅਭਿਨੇਤਾ ਸ਼ਕਤੀ ਕਪੂਰ ਦੀ। ਜਿਸ ਨੇ ਆਪਣੀ ਹਰ ਫਿਲਮ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਅਦਾਕਾਰ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ 700 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।
Published at : 09 May 2023 01:00 PM (IST)
ਹੋਰ ਵੇਖੋ





















