ਪੜਚੋਲ ਕਰੋ
Sunny Leone : ਬਲੈਕ ਕਲਰ ਦੀ ਡਰੈੱਸ 'ਚ ਸੰਨੀ ਲਿਓਨ ਦਾ ਕਾਤਲਾਨਾ ਅੰਦਾਜ਼, ਪਾਰਟੀ ਵਿੱਚ ਜਾਣ ਲਈ ਇਕਦਮ ਪ੍ਰਫੈਕਟ
Sunny Leone : ਅਭਿਨੇਤਰੀ ਸੰਨੀ ਲਿਓਨ ਆਪਣੇ ਬੋਲਡ ਅੰਦਾਜ਼ ਨਾਲ ਲੋਕਾਂ ਦੇ ਹੋਸ਼ ਉਡਾਉਂਦੀ ਰਹਿੰਦੀ ਹੈ। ਉਸ ਦੀ ਹਰ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਹੀ ਹੈ।
Sunny Leone
1/5

Sunny Leone : ਅਭਿਨੇਤਰੀ ਸੰਨੀ ਲਿਓਨ ਆਪਣੇ ਬੋਲਡ ਅੰਦਾਜ਼ ਨਾਲ ਲੋਕਾਂ ਦੇ ਹੋਸ਼ ਉਡਾਉਂਦੀ ਰਹਿੰਦੀ ਹੈ। ਉਸ ਦੀ ਹਰ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਹੀ ਹੈ।
2/5

ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਆਪਣੇ ਹਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੰਨੀ ਨੇ ਬਲੈਕ ਡਰੈੱਸ ਪਾਈ ਹੋਈ ਹੈ।
Published at : 11 Jan 2023 03:46 PM (IST)
ਹੋਰ ਵੇਖੋ