ਪੜਚੋਲ ਕਰੋ
'ਤੁਸੀਂ ਹੁੰਦੇ ਕੌਣ ਹੋ ਜਜ ਕਰਨ ਵਾਲੇ?', ਆਖਿਰ ਕਿਉਂ ਭੜਕ ਗਈ Tejasswi Prakash , ਪੁੱਛ ਲਿਆ ਇਹ ਸਵਾਲ
Tejasswi Prakash Photos : ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪੋਸਟ 'ਚ ਲੋਕਾਂ ਦਾ ਧਿਆਨ ਤੇਜਸਵੀ ਦੇ ਕੈਪਸ਼ਨ 'ਤੇ ਗਿਆ
Tejasswi Prakash
1/7

Tejasswi Prakash Photos : ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪੋਸਟ 'ਚ ਲੋਕਾਂ ਦਾ ਧਿਆਨ ਤੇਜਸਵੀ ਦੇ ਕੈਪਸ਼ਨ 'ਤੇ ਗਿਆ, ਜਿਸ 'ਚ ਉਹ ਜਜ ਕਰਨ ਵਾਲਿਆਂ ਨੂੰ ਸਵਾਲ ਕਰਦੀ ਦਿਖੀ
2/7

ਤੇਜਸਵੀ ਪ੍ਰਕਾਸ਼ ਛੋਟੇ ਪਰਦੇ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜੋ 'ਬਿੱਗ ਬੌਸ 15' ਦੀ ਜੇਤੂ ਬਣਨ ਤੋਂ ਬਾਅਦ ਹੋਰ ਵੀ ਲਾਈਮਲਾਈਟ ਵਿੱਚ ਆਈ ਸੀ।
Published at : 08 Apr 2023 06:08 PM (IST)
ਹੋਰ ਵੇਖੋ





















