ਪੜਚੋਲ ਕਰੋ
(Source: ECI/ABP News)
Horror Movies On OTT: ਕਮਜ਼ੋਰ ਦਿਲ ਵਾਲਿਆਂ ਦੀ ਰੁਕ ਜਾਏਗੀ ਧੜਕਣ, ਇਨ੍ਹਾਂ ਫਿਲਮਾਂ ਨੂੰ ਵੇਖਣ ਤੋਂ ਪਹਿਲਾਂ ਹੋ ਜਾਓ ਸਾਵਧਾਨ
Top Horror Movies On OTT: ਡ੍ਰਾਮਾ, ਕਾਮੇਡੀ ਅਤੇ ਥ੍ਰਿਲਰ ਦੇ ਨਾਲ-ਨਾਲ ਪ੍ਰਸ਼ੰਸਕ ਡਰਾਉਣੀਆਂ ਫਿਲਮਾਂ ਵੇਖਣਾ ਪਸੰਦ ਕਰਦੇ ਹਨ।

Top Horror Movies On OTT
1/8

ਇਨ੍ਹਾਂ ਫਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਕਿੰਨੇ ਪਾਗਲ ਹਨ, ਇਸ ਦਾ ਅੰਦਾਜ਼ਾ Stree-2 ਦੇ ਰਿਕਾਰਡ ਤੋੜ ਬਾਕਸ ਆਫਿਸ ਕਲੈਕਸ਼ ਤੋਂ ਲਗਾਇਆ ਜਾ ਸਕਦਾ ਹੈ। ਫਿਲਮ ਨੇ ਸਿਰਫ 5 ਦਿਨਾਂ 'ਚ 200 ਕਰੋੜ ਦੀ ਕਮਾਈ ਕਰ ਲਈ ਹੈ।
2/8

ਕੰਚਨਾ- ਇਹ ਫਿਲਮ ਐਮਾਜ਼ਾਨ ਪ੍ਰਾਈਮ 'ਤੇ ਉਪਲਬਧ ਹੈ। ਇਹ ਫਿਲਮ ਸਾਲ 2011 ਵਿੱਚ ਰਾਘਵ ਲਾਰੇਂਸ ਦੁਆਰਾ ਬਣਾਈ ਗਈ ਸੀ।
3/8

ਕੰਚਨਾ 2- ਇਸ ਫਿਲਮ ਦਾ ਸੀਕਵਲ 2015 'ਚ ਰਿਲੀਜ਼ ਹੋਇਆ ਸੀ। ਇਹ ਫਿਲਮ ਵੀ ਰਾਘਵ ਨੇ ਹੀ ਬਣਾਈ ਸੀ। ਇਸ ਵਿੱਚ ਤਾਪਸੀ ਪੰਨੂ ਅਤੇ ਕੋਵਈ ਸਰਲਾ ਵਰਗੇ ਸਿਤਾਰੇ ਸਨ। ਦੋਵੇਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
4/8

ਰਾਜੂ ਗਾਰੀ- ਇਹ ਫਿਲਮ 2015 ਵਿੱਚ ਰਿਲੀਜ਼ ਹੋਈ ਸੀ। ਇਹ ਹੌਟਸਟਾਰ 'ਤੇ ਉਪਲਬਧ ਹੈ।
5/8

ਅਥਿਰਨ- ਸਾਈ ਪੱਲਵੀ ਦੀ ਇਹ ਫਿਲਮ 2019 ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਵੀ ਹੌਟਸਟਾਰ 'ਤੇ ਹੈ।
6/8

ਪਿਸਾਸੂ- ਇਹ ਫਿਲਮ ਬਹੁਤ ਡਰਾਉਣੀ ਹੈ। ਇਸ ਦੀ ਕਹਾਣੀ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਫਿਲਮ ਮਾਈਸਕਿਨ ਦੁਆਰਾ ਬਣਾਈ ਗਈ ਸੀ। ਇਹ ਹੌਟਸਟਾਰ 'ਤੇ ਉਪਲੱਬਧ ਹੈ।
7/8

ਦਿ ਪਾਸਟ- ਗਗਨ ਪੁਰੀ ਦੁਆਰਾ ਨਿਰਦੇਸ਼ਿਤ ਇਹ ਫਿਲਮ 2018 ਵਿੱਚ ਰਿਲੀਜ਼ ਹੋਈ ਸੀ। ਫਿਲਮ 'ਚ ਕਈ ਭਿਆਨਕ ਘਟਨਾਵਾਂ ਨੂੰ ਦਿਖਾਇਆ ਗਿਆ ਹੈ। ਇਹ ਵੀ ਹੌਟਸਟਾਰ 'ਤੇ ਹੈ।
8/8

ਆਤਮਾ- ਇਹ ਫਿਲਮ 2013 ਵਿੱਚ ਰਿਲੀਜ਼ ਹੋਈ ਸੀ। ਇਸ 'ਚ ਬਿਪਾਸ਼ਾ ਬਾਸੂ, ਨਵਾਜ਼ੂਦੀਨ ਸਿੱਦੀਕੀ, ਜੈਦੀਪ ਅਹਲਾਵਤ ਹਨ। ਇਹ ਫ਼ਿਲਮ ਵੀ ਦਿਲ ਦਹਿਲਾ ਦੇਣ ਵਾਲੀ ਹੈ।
Published at : 20 Aug 2024 08:15 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿੱਖਿਆ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
