ਪੜਚੋਲ ਕਰੋ
Chetna Pande ਨੇ ਬਲੈਕ ਸ਼ਾਰਟ ਡਰੈੱਸ ਪਾ ਕੇ ਇੰਟਰਨੈੱਟ ਦਾ ਵਧਾਇਆ ਪਾਰਾ , ਫੈਨਜ਼ ਨੂੰ ਪੁੱਛਿਆ ਸਵਾਲ...
Chetna Pande Photos: ਅਦਾਕਾਰਾ ਚੇਤਨਾ ਪਾਂਡੇ ਨੇ ਹਾਲ ਹੀ ਵਿੱਚ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਨਾਲ ਹੀ ਫੈਨਜ਼ ਲਈ ਇੱਕ ਸਵਾਲ ਕੀਤਾ ਹੈ।
ਚੇਤਨਾ ਪਾਂਡੇ
1/9

Chetna Pande Photos: ਅਦਾਕਾਰਾ ਚੇਤਨਾ ਪਾਂਡੇ ਨੇ ਹਾਲ ਹੀ ਵਿੱਚ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਨਾਲ ਹੀ ਫੈਨਜ਼ ਲਈ ਇੱਕ ਸਵਾਲ ਕੀਤਾ ਹੈ।
2/9

ਟੀਵੀ ਅਤੇ ਬਾਲੀਵੁੱਡ ਇੰਡਸਟਰੀ 'ਚ ਆਪਣਾ ਜਲਵਾ ਬਿਖੇਰਨ ਵਾਲੀ ਚੇਤਨਾ ਪਾਂਡੇ ਇਨ੍ਹੀਂ ਦਿਨੀਂ ਛੁੱਟੀਆਂ ਦੇ ਮੂਡ 'ਚ ਹੈ।
3/9

ਚੇਤਨਾ ਪਾਂਡੇ ਤੁਰਕੀ ਵਿੱਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਉਹ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ, ਜਿਸ 'ਚ ਉਹਨਾਂ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
4/9

ਇਸ ਦੌਰਾਨ ਚੇਤਨਾ ਪਾਂਡੇ ਨੇ ਆਪਣੀਆਂ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ। ਉਹ ਬਲੈਕ ਕਲਰ ਦੀ ਸ਼ਾਰਟ ਡਰੈੱਸ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
5/9

ਫੋਟੋ ਸ਼ੇਅਰ ਕਰਦੇ ਹੋਏ ਚੇਤਨਾ ਪਾਂਡੇ ਨੇ ਫੈਨਜ਼ ਨੂੰ ਪੁੱਛਿਆ ਅਤੇ ਲਿਖਿਆ, ''ਤਾਂ ਤੁਹਾਨੂੰ ਕਿਸ ਚੀਜ਼ ਨੇ ਪੂਰਾ ਕੀਤਾ? ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸੋ। ਇੱਕ ਕੱਪ ਕੌਫੀ ਨਾਲ ਕੋਜ਼ੀ ਕਾਰਨਰ(ਹਾਂ) , ਇੱਕ ਬੁੱਕ .. ਨਾ (ਸ਼ਾਇਦ ਫ਼ੋਨ), ਰਿਐਲਿਟੀ ਅਤੇ ਟੀਵੀ ਰਿਮੋਟ ਅਤੇ ਮੇਰੇ ਡੌਗਸ।"
6/9

ਚੇਤਨਾ ਪਾਂਡੇ ਦੀ ਇਸ ਪੋਸਟ 'ਤੇ ਰਿਐਕਸ਼ਨ ਦੇਣ ਤੋਂ ਫੈਨਜ਼ ਖੁਦ ਨੂੰ ਰੋਕ ਨਹੀਂ ਪਾ ਰਹੇ ਹਨ। ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਹ ਦੱਸ ਰਹੇ ਹਨ ਕਿ ਆਖਿਰ ਉਨ੍ਹਾਂ ਨੂੰ ਕੀ ਪੂਰਾ ਕਰਦਾ ਹੈ।
7/9

ਇਸ ਤੋਂ ਪਹਿਲਾਂ ਚੇਤਨਾ ਪਾਂਡੇ ਨੇ ਤੁਰਕੀ ਤੋਂ ਹੀ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
8/9

'ਖਤਰੋਂ ਕੇ ਖਿਲਾੜੀ 12' (Khatron Ke Khiladi 12) 'ਚ ਧਮਾਲ ਮਚਾਉਣ ਵਾਲੀ ਚੇਤਨਾ ਪਾਂਡੇ ਨੇ ਲੌਂਗ ਗਾਊਨ ਪਾ ਕੇ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਹੈ।
9/9

ਤਸਵੀਰਾਂ 'ਚ ਚੇਤਨਾ ਪਾਂਡੇ ਦੇ ਇਸ ਅੰਦਾਜ਼ ਨੂੰ ਦੇਖ ਕੇ ਫੈਨਜ਼ ਉਹਨਾਂ 'ਤੇ ਦਿਲ ਹਾਰ ਬੈਠੇ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
Published at : 23 Aug 2022 12:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਚੰਡੀਗੜ੍ਹ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
