ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Photos: ਕਰੀਨਾ ਦੇ ਮਾਂ ਬਣਨ ਮਗਰੋਂ ਬੇਟੇ ਤੈਮੂਰ ਨਾਲ ਹਸਪਤਾਲ ਤੋਂ ਤਸਵੀਰਾਂ ਵਾਇਰਲ
kareena kapoor saif ali khan taimur
1/8
![ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਕਰੀਨਾ ਕਪੂਰ ਦੀ ਡਿਲੀਵਰੀ ਡੇਟ 15 ਫਰਵਰੀ ਸੀ। ਅਜਿਹੇ 'ਚ ਅੱਜ ਡਿਲੀਵਰੀ ਡੇਟ ਤੋਂ ਛੇ ਦਿਨ ਬਾਅਦ ਬੇਬੋ ਨੇ ਤੈਮੂਰ ਦੇ ਸਿਬਲਿੰਗ ਨੂੰ ਜਨਮ ਦਿੱਤਾ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਕਰੀਨਾ ਕਪੂਰ ਦੀ ਡਿਲੀਵਰੀ ਡੇਟ 15 ਫਰਵਰੀ ਸੀ। ਅਜਿਹੇ 'ਚ ਅੱਜ ਡਿਲੀਵਰੀ ਡੇਟ ਤੋਂ ਛੇ ਦਿਨ ਬਾਅਦ ਬੇਬੋ ਨੇ ਤੈਮੂਰ ਦੇ ਸਿਬਲਿੰਗ ਨੂੰ ਜਨਮ ਦਿੱਤਾ ਹੈ।
2/8
![ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਅਜਿਹੇ 'ਚ ਹੁਣ ਸੋਸ਼ਲ ਮੀਡੀਆ 'ਤੇ ਹਸਪਤਾਲ 'ਚ ਨਵਜੰਮੇ ਬੱਚੇ ਨਾਲ ਸੈਫ ਕਰੀਨਾ ਦੀਆਂ ਕੁਝ ਤਸਵੀਰਾਂ ਬਹੁਤ ਤੇਜ਼ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਅਜਿਹੇ 'ਚ ਹੁਣ ਸੋਸ਼ਲ ਮੀਡੀਆ 'ਤੇ ਹਸਪਤਾਲ 'ਚ ਨਵਜੰਮੇ ਬੱਚੇ ਨਾਲ ਸੈਫ ਕਰੀਨਾ ਦੀਆਂ ਕੁਝ ਤਸਵੀਰਾਂ ਬਹੁਤ ਤੇਜ਼ ਹੋ ਰਹੀਆਂ ਹਨ।
3/8
![ਹਾਲਾਂਕਿ, ਇਹ ਤਸਵੀਰਾਂ ਸੈਫ ਕਰੀਨਾ ਦੇ ਦੂਜੇ ਬੱਚੇ ਦੀਆਂ ਨਹੀਂ ਬਲਕਿ ਤੈਮੂਰ ਦੇ ਜਨਮ ਦੇ ਸਮੇਂ ਦੀਆਂ ਹਨ। ਦਰਅਸਲ, ਪ੍ਰਸ਼ੰਸਕ ਬੇਸਬਰੀ ਨਾਲ ਸੈਫ-ਕਰੀਨਾ ਦੇ ਦੂਜੇ ਬੱਚੇ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ, ਇੰਝ ਹੀ ਉਹ ਕਰੀਨਾ ਦੀ ਪਹਿਲੀ ਡਿਲਿਵਰੀ ਦੇ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।](https://cdn.abplive.com/imagebank/default_16x9.png)
ਹਾਲਾਂਕਿ, ਇਹ ਤਸਵੀਰਾਂ ਸੈਫ ਕਰੀਨਾ ਦੇ ਦੂਜੇ ਬੱਚੇ ਦੀਆਂ ਨਹੀਂ ਬਲਕਿ ਤੈਮੂਰ ਦੇ ਜਨਮ ਦੇ ਸਮੇਂ ਦੀਆਂ ਹਨ। ਦਰਅਸਲ, ਪ੍ਰਸ਼ੰਸਕ ਬੇਸਬਰੀ ਨਾਲ ਸੈਫ-ਕਰੀਨਾ ਦੇ ਦੂਜੇ ਬੱਚੇ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ, ਇੰਝ ਹੀ ਉਹ ਕਰੀਨਾ ਦੀ ਪਹਿਲੀ ਡਿਲਿਵਰੀ ਦੇ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।
4/8
![ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਕਰੀਨਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਸੈਫ ਅਲੀ ਖਾਨ ਨੇ ਆਪਣੇ ਬੱਚਿਆਂ ਤੇ ਪਤਨੀ ਦੀ ਦੇਖਭਾਲ ਲਈ ਇਨ੍ਹੀਂ ਦਿਨੀਂ ਕੰਮ ਤੋਂ ਛੁੱਟੀ ਲੈ ਲਈ ਹੈ।](https://cdn.abplive.com/imagebank/default_16x9.png)
ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਕਰੀਨਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਸੈਫ ਅਲੀ ਖਾਨ ਨੇ ਆਪਣੇ ਬੱਚਿਆਂ ਤੇ ਪਤਨੀ ਦੀ ਦੇਖਭਾਲ ਲਈ ਇਨ੍ਹੀਂ ਦਿਨੀਂ ਕੰਮ ਤੋਂ ਛੁੱਟੀ ਲੈ ਲਈ ਹੈ।
5/8
![ਸੈਫ ਅਲੀ ਖਾਨ ਨੇ 16 ਅਕਤੂਬਰ 2012 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਕਰੀਨਾ ਕਪੂਰ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ, 2016 ਵਿੱਚ ਕਰੀਨਾ ਨੇ ਆਪਣੇ ਪਹਿਲੇ ਬੱਚੇ, ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦਿੱਤਾ।](https://cdn.abplive.com/imagebank/default_16x9.png)
ਸੈਫ ਅਲੀ ਖਾਨ ਨੇ 16 ਅਕਤੂਬਰ 2012 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਕਰੀਨਾ ਕਪੂਰ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ, 2016 ਵਿੱਚ ਕਰੀਨਾ ਨੇ ਆਪਣੇ ਪਹਿਲੇ ਬੱਚੇ, ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦਿੱਤਾ।
6/8
![ਹੁਣ ਦੂਸਰੇ ਬੱਚੇ ਦੇ ਜਨਮ 'ਤੇ ਰਣਧੀਰ ਕਪੂਰ ਨੇ ਪੁਸ਼ਟੀ ਕੀਤੀ ਕਿ ਕਰੀਨਾ ਨੂੰ ਫਿਰ ਇੱਕ ਲੜਕੇ ਦੀ ਅਸੀਸ ਮਿਲੀ ਹੈ।](https://cdn.abplive.com/imagebank/default_16x9.png)
ਹੁਣ ਦੂਸਰੇ ਬੱਚੇ ਦੇ ਜਨਮ 'ਤੇ ਰਣਧੀਰ ਕਪੂਰ ਨੇ ਪੁਸ਼ਟੀ ਕੀਤੀ ਕਿ ਕਰੀਨਾ ਨੂੰ ਫਿਰ ਇੱਕ ਲੜਕੇ ਦੀ ਅਸੀਸ ਮਿਲੀ ਹੈ। "ਇਹ ਸੱਚ ਹੈ ਕਿ ਕਰੀਨਾ ਕਪੂਰ ਨੂੰ ਇਕ ਬੱਚੇ ਦੀ ਬਰਕਤ ਮਿਲੀ ਹੈ। ਅਸੀਂ ਸਾਰੇ ਇਸ ਖ਼ਬਰ ਤੋਂ ਸੱਚਮੁੱਚ ਖੁਸ਼ ਹਾਂ। ਅਸੀਂ ਬ੍ਰਿਚ ਕੈਂਡੀ ਹਸਪਤਾਲ ਜਾ ਰਹੇ ਹਾਂ ਜਿਥੇ ਉਸਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ।"
7/8
![kareena taimur](https://cdn.abplive.com/imagebank/default_16x9.png)
kareena taimur
8/8
![kareena taimur saif](https://cdn.abplive.com/imagebank/default_16x9.png)
kareena taimur saif
Published at :
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)