ਪੜਚੋਲ ਕਰੋ
(Source: ECI | ABP NEWS)
Jassie Gill: ਪੰਜਾਬੀ ਗਾਇਕ ਜੱਸੀ ਗਿੱਲ ਦੀ ਪਿਆਰੀ ਫੈਮਿਲੀ ਫੋਟੋਜ਼ ਨੇ ਜਿੱਤਿਆ ਫੈਨਜ਼ ਦਾ ਦਿਲ, ਬੋਲੇ- 'ਰੱਬ ਬੁਰੀ ਨਜ਼ਰ ਤੋਂ ਬਚਾਵੇ'
Jassie Gill Family Pics : ਜੱਸੀ ਗਿੱਲ ਨੇ ਆਪਣੀਆਂ ਬੇਹੱਦ ਪਿਆਰੀ ਫੈਮਿਲੀ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
ਪੰਜਾਬੀ ਗਾਇਕ ਜੱਸੀ ਗਿੱਲ ਦੀ ਪਿਆਰੀ ਫੈਮਿਲੀ ਫੋਟੋਜ਼ ਨੇ ਜਿੱਤਿਆ ਫੈਨਜ਼ ਦਾ ਦਿਲ, ਬੋਲੇ- 'ਰੱਬ ਬੁਰੀ ਨਜ਼ਰ ਤੋਂ ਬਚਾਵੇ'
1/8

ਪੰਜਾਬੀ ਗਾਇਕ ਜੱਸੀ ਗਿੱਲ ਵੈਸੇ ਤਾਂ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ, ਪਰ ਉਨ੍ਹਾਂ ਦੀ ਪਿਆਰੀ ਫੈਮਿਲੀ ਫੋਟੋਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
2/8

ਜੱਸੀ ਗਿੱਲ ਨੇ ਆਪਣੀਆਂ ਬੇਹੱਦ ਪਿਆਰੀ ਫੈਮਿਲੀ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
3/8

ਇਹ ਤਸਵੀਰਾਂ ਜੱਸੀ ਗਿੱਲ ਦੀ ਧੀ ਰੂਜਸ ਕੌਰ ਦੇ 6ਵੇਂ ਜਨਮਦਿਨ ਦੀਆ ਹਨ।
4/8

ਇਸ ਦਰਮਿਆਨ ਜੱਸੀ ਗਿੱਲ ਦੀ ਵਾਈਫ ਸਾੜੀ ਪਹਿਨੇ ਨਜ਼ਰ ਆਈ।
5/8

ਉਨ੍ਹਾਂ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ। ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
6/8

ਇਸ ਤੋਂ ਇਲਾਵਾ ਇਸ ਪਾਰਟੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਵੀ ਨਜ਼ਰ ਆਏ। ਬੱਬਲ ਰਾਏ ਜੱਸੀ ਗਿੱਲ ਬੈਸਟ ਫਰੈਂਡ ਹਨ।
7/8

ਜੱਸੀ ਗਿੱਲ ਦੀ ਧੀ ਨੇ ਪਿੰਕ ਰੰਗ ਦੀ ਫਰਾਕ ਪਹਿਨੀ ਹੋਈ ਸੀ, ਜਦਕਿ ਉਨ੍ਹਾਂ ਦਾ ਬੇਟਾ ਜੈਜ਼ਵਿਨ ਡੈਨਿਮ ਪਹਿਨ ਕੇ ਕਿਊਟ ਲੱਗ ਰਿਹਾ ਸੀ।
8/8

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਫੈਨਜ਼ ਨੇ ਕਮੈਂਟ ਕਰ ਕਿਹਾ, 'ਰੱਬ ਬੁਰੀ ਨਜ਼ਰ ਤੋਂ ਬਚਾਵੇ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਕਿਊਟ ਫੈਮਿਲੀ'।
Published at : 06 Mar 2024 03:33 PM (IST)
ਹੋਰ ਵੇਖੋ
Advertisement
Advertisement




















