ਪੜਚੋਲ ਕਰੋ
ਰਿਹਾਨਾ ਨੂੰ 'ਪੋਰਨ ਸਟਾਰ' ਕਹਿ ਘਿਰ ਗਈ ਕੰਗਨਾ, ਜਗਮੀਤ ਸਿੰਘ ਨੂੰ ਕਹਿ ਬੈਠੀ 'ਅੱਤਵਾਦੀ'

1/12

2/12

ਜਿੱਥੇ ਕੁਝ ਲੋਕ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉੱਥੇ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਹਰ ਮੁੱਦੇ 'ਤੇ ਖੁੱਲ੍ਹ ਕੇ ਬੋਲਣ ਵਾਲੀ ਕੰਗਨਾ ਨੇ ਇੱਕ ਵਾਰ ਫਿਰ ਅਮਰੀਕੀ ਪੌਪ ਸਿੰਗਰ ਰਿਹਾਨਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
3/12

4/12

5/12

6/12

7/12

8/12

ਇਸ ਦੇ ਨਾਲ ਹੀ ਕੰਗਨਾ ਨੇ ਇੱਕ ਹੋਰ ਟਵੀਟ ਵਿੱਚ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਪੌਰਨ ਸਟਾਰ ਰਿਹਾਨਾ ਦਾ ਦੋਸਤ ਕਿਹਾ ਹੈ। ਕੰਗਨਾ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਇਹ ਅੱਤਵਾਦੀ ਪੌਰਨ ਗਾਇਕਾ @Rihanna ਦਾ ਦੋਸਤ ਹੈ ਤੇ ਉਸ 'ਤੇ ਅੱਤਵਾਦੀ ਗਤੀਵਿਧੀਆਂ ਦਾ ਦੋਸ਼ ਹੈ।
9/12

ਕੰਗਨਾ ਨੇ ਇੱਕ ਵਾਰ ਫਿਰ ਰਿਹਾਨਾ ਦੇ ਬਾਰੇ ਵਿੱਚ ਇੱਕ ਟਵੀਟ ਕੀਤਾ, ਪਰ ਇਸ ਵਿੱਚ ਉਸ ਨੇ ਰਿਹਾਨਾ ਦੀ ਬਿਕਨੀ ਫੋਟੋ ਸ਼ੇਅਰ ਕੀਤੀ ਤੇ ਉਸ ਨੂੰ ਇੱਕ ਪੋਰਨ ਸਟਾਰ ਕਿਹਾ।
10/12

11/12

12/12

ਕੰਗਨਾ ਨੇ ਹਾਲ ਹੀ ਵਿਚ ਟਵਿੱਟਰ 'ਤੇ ਆਪਣੀ ਤੇ ਰਿਹਾਨਾ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ ਤੇ ਲਿਖਿਆ ਸੀ ਰਾਈਟ ਵਿੰਗ ਰੋਲ ਮਾਡਲ ਬਨਾਮ ਲੈਫਟ ਵਿੰਗ ਰੋਲ ਮਾਡਲ। ਬੱਸ ਇਹੀ ਕਹਿਣਾ ਸੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
