ਪੜਚੋਲ ਕਰੋ
Real and Fake Saffron: ਬਾਜ਼ਾਰ 'ਚ ਅੰਨ੍ਹੇਵਾਹ ਵਿਕਦਾ ਨਕਲੀ ਕੇਸਰ, ਇੰਝ ਕਰੋ ਅਸਲੀ-ਨਕਲੀ ਦਾ ਫਰਕ
Real and Fake Saffron:ਰਸੋਈ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ਵਿੱਚੋਂ ਇੱਕ ਹੈ ਕੇਸਰ। ਇਸ ਲਈ ਇਸ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਕੀਤੀ ਜਾਂਦੀ ਹੈ। ਭਾਵੇਂ ਇਸ ਦੀ ਕੀਮਤ ਜ਼ਿਆਦਾ ਹੈ ਪਰ ਫਿਰ ਵੀ ਇਸ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ।
( Image Source : Freepik )
1/6

ਕੇਸਰ ਦੀ ਵਰਤੋਂ ਮਿਠਾਈਆਂ ਦੇ ਰੰਗ ਅਤੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਸਰ ਕਸ਼ਮੀਰ ਦੀਆਂ ਘਾਟੀਆਂ ਵਿਚ ਵੱਡੇ ਪੱਧਰ 'ਤੇ ਵਿਕਦਾ ਹੈ। ਜੋ ਕੇਸਰ ਤੁਸੀਂ ਵਰਤ ਰਹੇ ਹੋ, ਕੀ ਉਹ ਸੱਚਮੁੱਚ ਅਸਲੀ ਹੈ? ਇੱਥੇ ਅਸੀਂ ਤੁਹਾਨੂੰ ਅਸਲੀ ਅਤੇ ਨਕਲੀ ਕੇਸਰ ਦੀ ਪਛਾਣ ਕਰਨ ਦਾ ਤਰੀਕਾ ਦੱਸ ਰਹੇ ਹਾਂ-
2/6

ਕੇਸਰ ਅਸਲੀ ਹੈ ਜਾਂ ਨਕਲੀ ਇਹ ਪਛਾਣਨ ਲਈ, ਇਸਨੂੰ ਚੱਖਣ ਦੀ ਕੋਸ਼ਿਸ਼ ਕਰੋ। ਇਸ ਦੇ ਲਈ ਜੀਭ 'ਤੇ ਕੇਸਰ ਦਾ ਰੇਸ਼ਾ ਰੱਖੋ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੇਸਰ ਅਸਲੀ ਹੈ ਤਾਂ ਤੁਹਾਨੂੰ 15 ਤੋਂ 20 ਮਿੰਟਾਂ ਵਿੱਚ ਗਰਮੀ ਮਹਿਸੂਸ ਹੋਣ ਲੱਗ ਜਾਵੇਗੀ।
Published at : 08 May 2024 07:06 PM (IST)
ਹੋਰ ਵੇਖੋ





















