ਪੜਚੋਲ ਕਰੋ
ਅੱਖਾਂ ਨੂੰ ਦੇਖਦਿਆਂ ਹੀ ਪਤਾ ਲੱਗ ਜਾਂਦੀਆਂ ਆਹ 5 ਬਿਮਾਰੀਆਂ, ਕਿਤੇ ਤੁਸੀਂ ਵੀ ਤਾਂ ਨਹੀਂ ਹੋ ਗਏ ਇਨ੍ਹਾਂ ਦਾ ਸ਼ਿਕਾਰ
ਕਹਿੰਦੇ ਨੇ ਅੱਖਾਂ ਕਿਸੇ ਵੀ ਇਨਸਾਨ ਦੇ ਕਰੈਕਟਰ ਦਾ ਸ਼ੀਸ਼ਾ ਹੁੰਦੀਆਂ ਹਨ। ਵਿਅਕਤੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ, ਉਹ ਕੀ ਸੋਚ ਰਿਹਾ ਹੈ ਅਤੇ ਉਸ ਦਾ ਸੁਭਾਅ ਕਿਹੋ ਜਿਹਾ ਹੈ, ਇਹ ਸਭ ਉਸ ਦੀਆਂ ਅੱਖਾਂ ਦੇਖ ਕੇ ਪਤਾ ਲੱਗ ਜਾਂਦਾ ਹੈ।
Anemia
1/5

ਕੀ ਤੁਸੀਂ ਜਾਣਦੇ ਹੋ ਕਿ ਅੱਖਾਂ ਨਾ ਸਿਰਫ਼ ਦਿਲ ਅਤੇ ਦਿਮਾਗ ਦਾ ਰਾਜ ਖੋਲ੍ਹਦੀਆਂ ਹਨ, ਸਗੋਂ ਕਿਸੇ ਵਿਅਕਤੀ ਦੀਆਂ ਅੱਖਾਂ ਇਹ ਵੀ ਦੱਸਦੀਆਂ ਹਨ ਕਿ ਉਹ ਕਿਸ ਬਿਮਾਰੀ ਤੋਂ ਪੀੜਤ ਹੈ। ਆਓ ਜਾਣਦੇ ਹਾਂ ਉਨ੍ਹਾਂ 5 ਬਿਮਾਰੀਆਂ ਬਾਰੇ ਜਿਨ੍ਹਾਂ ਬਾਰੇ ਤੁਹਾਡੀਆਂ ਅੱਖਾਂ ਨੂੰ ਦੇਖ ਕੇ ਪਤਾ ਲੱਗ ਸਕਦਾ ਹੈ।
2/5

ਹਾਈ ਬਲੱਡ ਪ੍ਰੈਸ਼ਰ ਕਰਕੇ ਅੱਖਾਂ ਵਿੱਚ ਕਈ ਬਦਲਾਅ ਹੋ ਸਕਦੇ ਹਨ, ਜਿਸਨੂੰ ਹਾਈਪਰਟੈਂਸਿਵ ਰੈਟੀਨੋਪੈਥੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਧੁੰਦਲੀ ਨਜ਼ਰ, ਅੱਖਾਂ ਵਿੱਚ ਖੂਨ ਵਗਣਾ ਅਤੇ ਅੰਨ੍ਹਾਪਣ ਵਰਗੀਆਂ ਸਮੱਸਿਆਵਾਂ ਸ਼ਾਮਲ ਹੋ ਸਕਦੀਆਂ ਹਨ। ਗੰਭੀਰ ਮਾਮਲਿਆਂ ਵਿੱਚ, ਇਹ ਆਪਟਿਕ ਨਰਵ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
Published at : 30 Jun 2025 01:53 PM (IST)
ਹੋਰ ਵੇਖੋ





















