ਪੜਚੋਲ ਕਰੋ

Butter Khichdi: ਹੋਟਲ ਵਰਗੀ ਬਟਰ ਖਿਚੜੀ ਘਰ 'ਚ ਹੀ ਬਣਾਓ, ਜਾਣੋ ਕਿਵੇਂ

Butter Khichdi Recipe: ਜੇਕਰ ਤੁਸੀਂ ਵੀ ਘਰ 'ਚ ਕੁਝ ਖਾਸ ਅਤੇ ਸ਼ਾਨਦਾਰ ਪਕਵਾਨ ਬਣਾਉਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਘੱਟ ਸਮੇਂ 'ਚ ਹੋਟਲ ਵਰਗੀ ਸੁਆਦੀ ਮੱਖਣ ਖਿਚੜੀ ਬਣਾ ਸਕਦੇ ਹੋ।

1/5
ਜੇਕਰ ਤੁਸੀਂ ਵੀ ਘਰ ਦੀ ਸਾਦੀ ਖਿਚੜੀ ਖਾ ਕੇ ਬੋਰ ਹੋ ਗਏ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹੁਣ ਤੁਸੀਂ ਘੱਟ ਸਮੇਂ ਵਿੱਚ ਸਵਾਦਿਸ਼ਟ ਮਸਾਲੇਦਾਰ ਬਟਰ ਖਿਚੜੀ ਤਿਆਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਦੀ ਰੈਸਿਪੀ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਕੁਝ ਖਾਸ ਅਤੇ ਨਵਾਂ ਖਾ ਸਕਦੇ ਹੋ।

2/5
ਸਵਾਦਿਸ਼ਟ ਮੱਖਣ ਦੀ ਖਿਚੜੀ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੂੰਗੀ ਦੀ ਦਾਲ ਅਤੇ ਚਾਵਲ ਦੋਵਾਂ ਨੂੰ ਦੋ ਤੋਂ ਤਿੰਨ ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਹੋਵੇਗਾ। ਇਸ ਤੋਂ ਬਾਅਦ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਕੁਝ ਦੇਰ ਲਈ ਪਾਣੀ 'ਚ ਭਿਓ ਦਿਓ। ਹੁਣ ਭਿੱਜੀਆਂ ਦਾਲਾਂ ਅਤੇ ਚੌਲਾਂ ਨੂੰ ਕੁੱਕਰ 'ਚ ਪਾ ਦਿਓ।

3/5
ਇਸ ਤੋਂ ਬਾਅਦ ਕੁੱਕਰ 'ਚ ਹਲਦੀ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਹੋਰ ਮਸਾਲੇ ਆਪਣੇ ਸੁਆਦ ਮੁਤਾਬਕ ਪਾਓ। ਇਸ ਵਿਚ ਪਾਣੀ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੋਣੀ ਚਾਹੀਦੀ ਹੈ। ਜਦੋਂ ਕੂਕਰ ਵਿੱਚੋਂ ਤਿੰਨ-ਚਾਰ ਸੀਟੀਆਂ ਆਉਣ ਤਾਂ ਇੱਕ ਕੜਾਹੀ ਵਿੱਚ ਘਿਓ ਗਰਮ ਕਰੋ। ਇਸ ਵਿਚ ਜੀਰਾ ਅਤੇ ਹੀਂਗ ਪਾਓ।

4/5
ਜਦੋਂ ਜੀਰਾ ਚੰਗੀ ਤਰ੍ਹਾਂ ਫਟ ਜਾਵੇ ਤਾਂ ਇਸ ਵਿਚ ਹਰੀ ਮਿਰਚ ਅਤੇ ਪੀਸਿਆ ਹੋਇਆ ਅਦਰਕ ਪਾਓ। ਤੁਸੀਂ ਚਾਹੋ ਤਾਂ ਇਸ 'ਚ ਬਾਰੀਕ ਕੱਟਿਆ ਪਿਆਜ਼ ਜਾਂ ਟਮਾਟਰ ਵੀ ਪਾ ਸਕਦੇ ਹੋ। ਹੁਣ ਸਾਰੇ ਭੁੰਨੇ ਹੋਏ ਮਸਾਲੇ ਨੂੰ ਕੁੱਕਰ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।

5/5
ਹੁਣ ਇਸ ਖਿਚੜੀ ਨੂੰ ਇਕ ਕਟੋਰੀ 'ਚ ਕੱਢ ਲਓ ਅਤੇ ਇਸ 'ਚ ਬਾਰੀਕ ਕੱਟੇ ਹੋਏ ਧਨੀਆ ਪੱਤੇ ਅਤੇ ਨਿੰਬੂ ਦਾ ਰਸ ਪਾ ਕੇ ਸਰਵ ਕਰੋ। ਜੇਕਰ ਤੁਸੀਂ ਆਪਣੀ ਖਿਚੜੀ ਨੂੰ ਹੋਰ ਸੁਆਦੀ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਪਸੰਦ ਅਨੁਸਾਰ ਕੁਝ ਸਬਜ਼ੀਆਂ ਪਾ ਸਕਦੇ ਹੋ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ

Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ

Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ

Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Advertisement
ABP Premium

ਵੀਡੀਓਜ਼

Israeli strikes on Hezbollah | ਇਜਰਾਇਲ ਦੇ ਲਗਾਤਾਰ ਹਮਲਿਆਂ ਨਾਲ਼ ਕੰਬਿਆ ਲੇਬਨਾਨ, 558 ਤੋਂ ਜ਼ਿਆਦਾ ਲੋਕਾਂ ਦੀ ਮੌਤPanchayat Election| ਪੰਜਾਬ 'ਚ ਪੰਚਾਇਤੀ ਚੋਣਾ ਦਾ ਹੋਇਆ ਐਲਾਨ। ਜਾਣੋਂ ਕਿਹੜੀ ਤਾਰੀਖ ਨੂੰ ਪੈਣਗੀਆਂ ਵੋਟਾਂ..BJP ਤੁਰੰਤ Kangana Ranaut ਦੇ ਖਿਲਾਫ ਸਖਤ ਕਾਰਵਾਈ ਕਰੇ- Malwainder Singh KangWEATHER UPDATE | Punjab ਤੇ ਵੀ Cyclone ਦਾ ਅਸਰ!, ਅੱਜ ਸ਼ਾਮ ਤੋਂ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ 'ਚ Red Alert

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Panchayat Election: ਪੰਜਾਬ 'ਚ ਅੱਜ ਹੋਏਗਾ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ!

Agricultural Laws: ਫਿਰ ਲਾਗੂ ਹੋਣਗੇ ਤਿੰਨ ਖੇਤੀ ਕਾਨੂੰਨ? ਕੰਗਨਾ ਰਣੌਤ ਦੇ ਦਾਅਵੇ ਮਗਰੋਂ ਮੱਚੀ ਸਿਆਸੀ ਖਲਬਲੀ

Share Market Opening 25 September: ਦੂਜੇ ਦਿਨ ਵੀ ਹੋ ਰਹੀ ਮੁਨਾਫਾਵਸੂਲੀ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ, ਦਬਾਅ 'ਚ ਆਈਟੀ ਸਟਾਕ

Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣ ਲਓ ਆਹ ਨਵੇਂ ਨਿਯਮ, ਨਹੀਂ ਤਾਂ ਜਾਣਾ ਪੈ ਸਕਦਾ ਜੇਲ੍ਹ!

Embed widget