ਪੜਚੋਲ ਕਰੋ
Desi Ghee Benefits: ਦੇਸੀ ਘਿਓ ਖਾਣ ਦੇ ਚਮਤਕਾਰੀ ਫਾਇਦੇ, ਹੱਡੀਆਂ ਤੋਂ ਲੈ ਕੇ ਸਕਿਨ ਲਈ ਵਰਦਾਨ
Health news: ਆਯੁਰਵੇਦ 'ਚ ਦੇਸੀ ਘਿਓ ਦੇ ਗਜ਼ਬ ਗੁਣਾਂ ਕਰਕੇ ਇਸ ਨੂੰ ਦਵਾਈ ਹੀ ਮੰਨਿਆ ਗਿਆ ਹੈ। ਆਯੁਰਵੇਦ ਦੇ ਮਾਹਿਰ ਹਮੇਸ਼ਾ ਦੇਸੀ ਘਿਓ ਖਾਣ ਦੀ ਸਲਾਹ ਦਿੰਦੇ ਹਨ। ਇਸ ਲਈ ਪੁਰਾਣੇ ਸਮਿਆਂ ਵਿੱਚ, ਦੇਸੀ ਘਿਓ ਨੂੰ ਤਾਕਤ ਵਧਾਉਣ ਅਤੇ ਸਿਹਤਮੰਦ ਰਹਿਣ

( Image Source : Freepik )
1/6

ਇਸ ਲਈ ਪੁਰਾਣੇ ਸਮਿਆਂ ਵਿੱਚ, ਦੇਸੀ ਘਿਓ ਨੂੰ ਤਾਕਤ ਵਧਾਉਣ ਅਤੇ ਸਿਹਤਮੰਦ ਰਹਿਣ ਲਈ ਇੱਕ ਵਧੀਆ ਫਾਰਮੂਲਾ ਮੰਨਿਆ ਜਾਂਦਾ ਸੀ।
2/6

ਮਾਹਿਰਾਂ ਅਨੁਸਾਰ ਦੇਸੀ ਘਿਓ ਵਿਟਾਮਿਨ ਡੀ ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਲਈ ਬੱਚਿਆਂ ਦੀ ਡਾਈਟ ਦੇ ਵਿੱਚ ਦੇਸੀ ਘਿਓ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
3/6

ਘਿਓ ਵਿੱਚ ਵਿਟਾਮਿਨ ਡੀ, ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ, ਈ ਅਤੇ ਕੇ ਪਾਇਆ ਜਾਂਦਾ ਹੈ, ਇਹ ਸਾਰੇ ਪੋਸ਼ਕ ਤੱਤ ਹੱਡੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ।
4/6

ਹੱਡੀਆਂ ਅਤੇ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਦਰਦ ਅਤੇ ਸੋਜ ਤੋਂ ਵੀ ਘਿਓ ਰਾਹਤ ਦਿਵਾਉਂਦਾ ਹੈ।
5/6

ਘਿਓ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਇਹ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਦਾ ਹੈ ਅਤੇ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ।
6/6

ਵਾਲਾਂ ਦੀ ਸਿਹਤ ਲਈ ਵੀ ਘਿਓ ਫਾਇਦੇਮੰਦ ਹੈ। ਦੇਸੀ ਘਿਓ ਦੀ ਵਰਤੋਂ ਨਾਲ ਵਾਲਾਂ ਦੀ ਚਮਕ ਵੀ ਵਧਦੀ ਹੈ । ਅੱਖਾਂ ਦੀ ਸਿਹਤ ਲਈ ਵੀ ਘਿਓ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਘਿਓ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਰਹਿੰਦੀ ਹੈ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੀ ਘੱਟ ਹੁੰਦਾ ਹੈ।
Published at : 31 Mar 2024 06:32 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
