ਪੜਚੋਲ ਕਰੋ
Health News: ਗਰਮੀ ‘ਚ ਖਾਲੀ ਪੇਟ ਇਹ ਵਾਲੇ ਫਲ ਖਾਣ ਨਾਲ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
Health News: ਜੂਨ ਮਹੀਨੇ ਦੇ ਵਿੱਚ ਸੂਰਜ ਦੇਵਤਾ ਦਾ ਪ੍ਰੋਕਪ ਪੂਰੇ ਜ਼ੋਰਾਂ ਉੱਤੇ ਚੱਲ ਰਿਹਾ ਹੈ। ਅਜਿਹੇ ਦੇ ਵਿੱਚ ਖੁਦ ਨੂੰ ਗਰਮੀ ਤੋਂ ਬਚਾਉਣ ਜ਼ਰੂਰੀ ਹੋ ਜਾਂਦਾ ਹੈ। ਜਿਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।
ਗਰਮੀ ‘ਚ ਖਾਲੀ ਪੇਟ ਨਾ ਖਾਓ ਇਹ ਫਲ( Image Source : Freepik )
1/6

ਸਵੇਰੇ ਖਾਲੀ ਪੇਟ ਤੁਹਾਨੂੰ ਪਹਿਲਾ ਭੋਜਨ ਸੋਚ ਸਮਝਕੇ ਲੈਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਦਿਨ ਦੀ ਸ਼ੁਰੂਆਤ ਹੈਲਦੀ ਖਾਣ ਨਾਲ ਕਰਨੀ ਚਾਹੀਦੀ ਹੈ। ਇਸ ਚੱਕਰ ਵਿਚ ਲੋਕ ਸਵੇਰੇ ਕਾਲੀ ਪੇਟ ਫਲ ਖਾਣ ਲੱਗਦੇ ਹਨ। ਖਾਲੀ ਪੇਟ ਫਲ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਸਾਰੇ ਫਲ ਖਾਲੀ ਪੇਟ ਨਹੀਂ ਖਾਣੇ ਚਾਹੀਦੇ। ਕਈ ਵਾਰ ਖਾਲੀ ਪੇਟ ਫਲ ਖਾਣ ਨਾਲ ਤੁਹਾਨੂੰ ਦਿੱਕਤ ਹੋ ਸਕਦੀ ਹੈ।
2/6

ਅੱਜ ਤੁਹਾਨੂੰ ਦੱਸਾਂਗੇ ਕੁੱਝ ਅਜਿਹੇ ਫਲਾਂ ਬਾਰੇ ਜਿਨ੍ਹਂ ਨੂੰ ਭੁੱਲ ਕੇ ਵੀ ਸਵੇਰੇ ਨਹੀਂ ਖਾਣਾ ਚਾਹੀਦਾ। ਇਸ ਨਾਲ ਫਾਇਦੇ ਦੀ ਥਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
Published at : 04 Jun 2024 08:00 PM (IST)
ਹੋਰ ਵੇਖੋ





















