ਪੜਚੋਲ ਕਰੋ
ਨਾਸ਼ਤੇ 'ਚ ਗਲਤੀ ਨਾਲ ਵੀ ਨਾਂ ਖਾਓ ਸਿਹਤਮੰਦ ਨਜ਼ਰ ਆਉਣ ਵਾਲੀਆਂ ਇਹ ਚੀਜ਼ਾਂ, ਅਸਲ 'ਚ ਨੇ ਜ਼ਹਿਰ ਤੇ ਇਨ੍ਹਾਂ ਬੀਮਾਰੀਆਂ ਨੂੰ ਦਿੰਦੀਆਂ ਸੱਦਾ
ਸਵੇਰ ਦਾ ਨਾਸ਼ਤਾ ਸਾਡੇ ਦਿਨ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਭੋਜਨ ਹੈ। ਨਾਸ਼ਤੇ ਵਿੱਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਸਵੇਰੇ ਖਾਲੀ ਪੇਟ ਹਰ ਸਿਹਤਮੰਦ ਚੀਜ਼ ਫਾਇਦੇਮੰਦ
breakfast
1/9

ਸਵੇਰ ਦਾ ਨਾਸ਼ਤਾ ਸਾਡੇ ਦਿਨ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਭੋਜਨ ਹੈ। ਨਾਸ਼ਤੇ ਵਿੱਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਸਵੇਰੇ ਖਾਲੀ ਪੇਟ ਹਰ ਸਿਹਤਮੰਦ ਚੀਜ਼ ਫਾਇਦੇਮੰਦ ਹੋਵੇ।
2/9

ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਾਸ਼ਤੇ ਵਿੱਚ ਕੀ ਖਾਣਾ ਹੈ ਅਤੇ ਕਿਸ ਤੋਂ ਬਚਣਾ ਹੈ। ਅਭਿਨੇਤਰੀ ਮਾਧੁਰੀ ਦਿਕਸ਼ਿਤ ਦੇ ਪਤੀ ਡਾਕਟਰ ਨੇਨੇ, ਜੋ ਦਿਲ, ਫੇਫੜੇ ਦੇ ਸਰਜਨ ਹਨ, ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
Published at : 16 Aug 2024 10:39 AM (IST)
ਹੋਰ ਵੇਖੋ





















