ਪੜਚੋਲ ਕਰੋ
ਕਿਤੇ ਤੁਹਾਡੀ ਥਾਲੀ 'ਚ ਵੀ ਤਾਂ ਨਹੀਂ ਪੀਲਾ ਜ਼ਹਿਰ! ਇਦਾਂ ਕਰੋ ਨਕਲੀ ਅਤੇ ਅਸਲੀ ਹਲਦੀ 'ਚ ਫਰਕ
ਹਲਦੀ ਸਿਰਫ਼ ਉਦੋਂ ਹੀ ਫਾਇਦੇਮੰਦ ਹੁੰਦੀ ਹੈ ਜਦੋਂ ਇਹ ਸ਼ੁੱਧ ਹੋਵੇ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਅਸਲੀ ਅਤੇ ਨਕਲੀ ਹਲਦੀ ਦੀ ਕਿਵੇਂ ਪਛਾਣ ਕਰ ਸਕਦੇ ਹੋ।
Fake Turmeric
1/6

ਪਾਣੀ ਦੇ ਸੁਆਦ ਰਾਹੀਂ ਪਛਾਣ ਕਰੋ: ਇੱਕ ਗਲਾਸ ਪਾਣੀ ਵਿੱਚ ਹਲਦੀ ਪਾਊਡਰ ਪਾਓ ਅਤੇ ਥੋੜ੍ਹੀ ਦੇਰ ਲਈ ਛੱਡ ਦਿਓ। ਜੇਕਰ ਹਲਦੀ ਪਾਣੀ ਵਿੱਚ ਬੈਠ ਜਾਵੇ ਅਤੇ ਪਾਣੀ ਉੱਪਰ ਸਾਫ਼ ਰਹੇ, ਤਾਂ ਇਹ ਅਸਲੀ ਹੈ। ਪਰ ਜੇਕਰ ਪਾਣੀ ਦਾ ਰੰਗ ਬਹੁਤ ਗੂੜ੍ਹਾ ਹੋ ਜਾਵੇ, ਤਾਂ ਸਮਝੋ ਕਿ ਇਹ ਮਿਲਾਵਟੀ ਹੈ।
2/6

ਹੱਥ 'ਤੇ ਰਗੜ ਕੇ ਜਾਂਚ ਕਰੋ: ਆਪਣੀ ਹਥੇਲੀ ਜਾਂ ਚਿੱਟੇ ਕੱਪੜੇ 'ਤੇ ਹਲਦੀ ਰਗੜ ਕੇ ਦੇਖੋ। ਅਸਲੀ ਹਲਦੀ ਦਾ ਰੰਗ ਆਸਾਨੀ ਨਾਲ ਧੋਤਾ ਜਾਂਦਾ ਹੈ, ਜਦੋਂ ਕਿ ਨਕਲੀ ਹਲਦੀ ਦੇ ਦਾਗ ਲੰਬੇ ਸਮੇਂ ਤੱਕ ਲੱਗੇ ਰਹਿੰਦੇ ਹਨ।
Published at : 20 Aug 2025 07:01 PM (IST)
ਹੋਰ ਵੇਖੋ





















