ਪੜਚੋਲ ਕਰੋ
ਕਾਰਬਾਈਡ ਕੈਮਿਕਲ ਨਾਲ ਪੱਕੇ ਕੇਲਿਆਂ ਦੀ ਇਨ੍ਹਾਂ 5 ਟ੍ਰਿਕਸ ਨਾਲ ਕਰੋ ਪਛਾਣ, ਇੰਝ ਬਚਾਓ ਖੁਦ ਨੂੰ ਜ਼ਹਿਰ ਖਾਣ ਤੋਂ
ਅੱਜਕੱਲ੍ਹ ਜੋ ਕੇਲੇ ਤੁਸੀਂ ਖਰੀਦ ਰਹੇ ਹੋ, ਉਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਪਕਾਇਆ ਗਿਆ ਹੈ ਜਾਂ ਇਸ ਦੇ ਲਈ ਜ਼ਹਿਰੀਲੇ ਕਾਰਬਾਈਡ ਦੀ ਵਰਤੋਂ ਕੀਤੀ ਗਈ ਹੈ। ਜੀ ਹਾਂ, ਕਾਰਬਾਈਡ ਨਾਮਕ ਕੈਮੀਕਲ ਨਾਲ ਪਕਾਏ ਗਏ ਕੇਲੇ ਬਾਜ਼ਾਰ 'ਚ ਖੂਬ ਵਿਕ ਰਹੇ ਹਨ।
image source: google
1/5

ਕਾਰਬਾਈਡ ਇਕ ਜ਼ਹਿਰੀਲਾ ਰਸਾਇਣ ਹੈ ਜਿਸਦੇ ਸੰਪਰਕ ਨਾਲ ਕਈ ਸਿਹਤ ਸਮੱਸਿਆਵਾਂ ਜਿਵੇਂ ਕਿ ਸਿਰਦਰਦ, ਚੱਕਰ ਆਉਣੇ, ਜੀਅ ਕੱਚਾ ਹੋਣਾ ਤੇ ਇੱਥੋਂ ਤਕ ਕਿ ਕੈਂਸਰ ਵੀ ਹੋ ਸਕਦਾ ਹੈ।
2/5

ਕਾਰਬਾਈਡ ਨਾਲ ਪਕਾਇਆ ਹੋਇਆ ਕੇਲਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੇ ਕੇਲੇ ਦਾ ਛਿਲਕਾ ਬਹੁਤ ਹੀ ਮੁਲਾਇਮ ਤੇ ਹਲਕੇ ਪੀਲੇ ਰੰਗ ਦਾ ਹੁੰਦਾ ਹੈ। ਇਸ ਦਾ ਅੰਦਰਲਾ ਹਿੱਸਾ ਹਲਕਾ ਹਰਾ ਹੁੰਦਾ ਹੈ ਜਦੋਂਕਿ ਕੁਦਰਤੀ ਕੇਲੇ 'ਚ ਇਹ ਹਿੱਸਾ ਕਾਲਾ ਹੁੰਦਾ ਹੈ। ਕਾਰਬਾਈਡ ਨਾਲ ਪੱਕੇ ਹੋਏ ਕੇਲੇ ਦੀ ਸ਼ੈਲਫ ਲਾਈਫ ਵੀ ਬਹੁਤ ਘੱਟ ਹੁੰਦੀ ਹੈ ਤੇ ਜਲਦੀ ਖਰਾਬ ਹੋ ਜਾਂਦੇ ਹਨ।
Published at : 09 Oct 2024 02:32 PM (IST)
ਹੋਰ ਵੇਖੋ





















