ਪੜਚੋਲ ਕਰੋ
ਜੇਕਰ ਤੁਹਾਡੇ 'ਚ ਨਜ਼ਰ ਆਉਂਦੇ ਇਹ ਲੱਛਣ, ਤਾਂ ਤੁਸੀਂ ਵੀ ਹੋ ਮਾਨਸਿਕ ਥਕਾਨ ਦੇ ਸ਼ਿਕਾਰ
ਮਾਨਸਿਕ ਥਕਾਨ ਤੁਹਾਡੀ ਓਵਰਆਲ ਹੈਲਥ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦਾ ਤੁਹਾਡੇ ਰੋਜ਼ਾਨਾ ਦੇ ਕੰਮਾਂ 'ਤੇ ਵੀ ਮਾੜਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਮਾਨਸਿਕ ਥਕਾਨ ਦੇ ਲੱਛਣ ਕੀ ਹਨ।
mental health
1/6

ਜੇਕਰ ਤੁਹਾਡਾ ਕਿਸੇ ਕੰਮ ਕਰਨ ਵਿੱਚ ਮਨ ਨਹੀਂ ਲੱਗ ਰਿਹਾ, ਉਦਾਸ ਰਹਿੰਦੇ ਹੋ, ਭੁੱਖ-ਪਿਆਸ ਨਹੀਂ ਲੱਗਦੀ ਤਾਂ ਇਹ ਵੀ ਮਾਨਸਿਕ ਥਕਾਨ ਦੇ ਲੱਛਣ ਹਨ, ਤੁਹਾਨੂੰ ਕੰਮ ਤੋਂ ਛੁੱਟੀ ਲੈ ਕੇ ਘੁੰਮਣ ਜਾਣਾ ਚਾਹੀਦਾ ਹੈ ਤਾਂ ਜੋ ਤੁਸੀਂ ਘੱਟੋ ਘੱਟ ਦੁਬਾਰਾ ਕੰਮ ਕਰਨ ਲਈ ਤਿਆਰ ਹੋ ਜਾਓ।
2/6

ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦੀ ਚਿੰਤਾ ਕਰਦੇ ਹੋ ਅਤੇ ਨਿਰਾਸ਼ ਹੋ ਜਾਂਦੇ ਹੋ, ਤਾਂ ਇਹ ਵੀ ਮਾਨਸਿਕ ਥਕਾਨ 'ਚ ਗਿਣਿਆ ਜਾਂਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਕੰਮ ਤੋਂ ਬਰੇਕ ਲਓ ਅਤੇ ਆਪਣੇ ਆਪ ਨੂੰ ਆਰਾਮ ਦਿਓ।
Published at : 22 Jan 2023 03:04 PM (IST)
ਹੋਰ ਵੇਖੋ





















