ਪੜਚੋਲ ਕਰੋ
Kitchen Tips : ਕੱਚੇ ਕੇਲੇ ਤੋਂ ਬਣਾਓ ਇਹ ਸਵਾਦਿਸ਼ਟ ਅਤੇ ਹੈਲਦੀ ਡਿਸ਼, ਇਸ ਦੇ ਸੇਵਨ ਨਾਲ ਮਿਲਣਗੇ ਕਈ ਹੈਲਥ ਬੈਨੇਫਿਟਸ

raw banana
1/8

ਕੱਚੇ ਕੇਲੇ ਵਿੱਚ ਵਿਟਾਮਿਨ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਤੁਹਾਨੂੰ ਕਈ ਸਿਹਤ ਲਾਭ ਦਿੰਦੇ ਹਨ। ਇਸਦੀਆਂ ਕਾਫੀ ਰੈਸਿਪੀ ਬਣ ਜਾਂਦੀਆਂ ਹਨ।
2/8

ਕੱਚੇ ਕੇਲੇ ਵਿੱਚ ਵਿਟਾਮਿਨ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਤੁਹਾਨੂੰ ਕਈ ਸਿਹਤ ਲਾਭ ਦਿੰਦੇ ਹਨ।
3/8

ਉਬਲੇ ਹੋਏ ਕੇਲੇ 'ਚ ਹਰੀ ਮਿਰਚ, ਹਰਾ ਧਨੀਆ ਅਤੇ ਬਾਰੀਕ ਕੱਟਿਆ ਪਿਆਜ਼ ਪਾਓ। ਫਿਰ ਅਜਵਾਇਣ, ਕਾਲਾ ਨਮਕ ਮਿਲਾ
4/8

ਪੈਨ 'ਚ ਥੋੜ੍ਹਾ ਜਿਹਾ ਤੇਲ ਪਾਓ, ਉੱਪਰ ਹੀਂਗ ਅਤੇ ਸਰ੍ਹੋਂ ਦੇ ਦਾਣੇ ਪਾਓ, 2 ਮਿੰਟ ਤੱਕ ਭੁੰਨਣ ਤੋਂ ਬਾਅਦ, ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾਓ।
5/8

ਇਸ 'ਚ ਐਂਟੀਆਕਸੀਡੈਂਟ ਵੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਦਾ ਹੈ।
6/8

ਕੱਚੇ ਕੇਲੇ ਨਾਲ ਮੌਨਸੂਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਕੱਚੇ ਕੇਲੇ ਦੇ ਕਟਲੇਟ, ਚਿਪਸ ਆਦਿ ਕਈ ਪਕਵਾਨ ਬਣਾਏ ਜਾਂਦੇ ਹਨ।
7/8

ਕੱਚੇ ਕੇਲੇ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਫਾਈਬਰ ਤੁਹਾਡੇ ਪੇਟ ਲਈ ਹੀ ਨਹੀਂ ਸਗੋਂ ਦਿਲ ਲਈ ਵੀ ਸਿਹਤਮੰਦ ਹੈ।
8/8

ਕੱਚੇ ਕੇਲੇ ਤੋਂ ਬਣੀ ਸਮੂਦੀ ਘੱਟ ਕੈਲੋਰੀ ਵਾਲੀ ਹੁੰਦੀ ਹੈ ਅਤੇ ਇਸ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਮੈਟਾਬੌਲਿਕ ਰੇਟ ਨੂੰ ਤੇਜ਼ ਕਰਕੇ ਪਾਚਨ ਵਿੱਚ ਮਦਦ ਕਰਦਾ ਹੈ।
Published at : 20 Jul 2022 02:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
