ਪੜਚੋਲ ਕਰੋ
Summer Skincare Tips: ਗਰਮੀਆਂ ਵਿੱਚ ਇੰਜ ਕਰੋ ਚਮੜੀ ਦੀ ਦੇਖਭਾਲ, ਜਾਣੋ ਕੁਝ ਖਾਸ ਘਰੇਲੂ ਸੁਝਾਅ
1/12

12. ਵਰਕਆਊਟ ਕਰੋ- ਇਹ ਸੁਣਨਾ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਚਮਕਦੀ ਚਮੜੀ ਲਈ ਵਰਕਆਊਟ ਵੀ ਇੱਕ ਅਸਾਨ ਤਰੀਕਾ ਹੈ। ਦਰਅਸਲ, ਜਦੋਂ ਤੁਸੀਂ ਕੋਈ ਕਸਰਤ ਕਰਦੇ ਹੋ, ਤਾਂ ਇਹ ਚਮੜੀ ਵਿਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।
2/12

11. ਐਂਟੀਆਕਸੀਡੈਂਟ ਲੋਸ਼ਨ: ਜੇ ਸਨਬਰਨ ਹੋ ਗਿਆ ਹੈ, ਤਾਂ ਸਨਬਰਨ ਸਕੀਨ ਲਈ ਐਂਟੀਆਕਸੀਡੈਂਟ ਵਾਲੇ ਹਲਕੇ ਲੋਸ਼ਨ ਦੀ ਵਰਤੋਂ ਕਰੋ। ਇਸ ਦੀ ਵਰਤੋਂ ਨਾਲ ਚਮੜੀ ਠੀਕ ਰਹੇਗੀ।
Published at :
Tags :
Summer Skincare Tipsਹੋਰ ਵੇਖੋ





















