ਪੜਚੋਲ ਕਰੋ
ਅੱਖਾਂ ਦੀ ਰੋਸ਼ਨੀ ਵਧਾਓ ਲਈ ਇਹ 5 ਡ੍ਰਿੰਕਸ ਵਰਦਾਨ, ਇੰਝ ਕਰੋ ਡਾਈਟ 'ਚ ਸ਼ਾਮਿਲ
ਅੱਜ ਦੇ ਸਮੇਂ ਵਿੱਚ ਐਨਕਾਂ ਲਗਾਉਣਾ ਇੱਕ ਆਮ ਸਮੱਸਿਆ ਬਣ ਗਈ ਹੈ। ਲੋਕ, ਇੱਥੋਂ ਤੱਕ ਕਿ ਛੋਟੇ ਬੱਚਿਆਂ ਨੂੰ ਵੀ ਛੋਟੀ ਉਮਰ ਵਿੱਚ ਐਨਕਾਂ ਲਗਾਉਣੀਆਂ ਪੈਂਦੀਆਂ ਹਨ। ਅੱਖਾਂ ਨੂੰ ਦੇਖਣ 'ਚ ਦਿੱਕਤ ਦਾ ਇਕ ਕਾਰਨ ਜ਼ਿਆਦਾ ਸਕ੍ਰੀਨ ਟਾਈਮ ਵੀ ਹੈ।
( Image Source : Freepik )
1/8

ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਅੱਖਾਂ 'ਤੇ ਵੀ ਅਸਰ ਪੈਂਦਾ ਹੈ। ਜੇਕਰ ਤੁਸੀਂ ਵੀ ਅੱਖਾਂ ਦੀ ਰੋਸ਼ਨੀ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 5 ਡਰਿੰਕਸ ਦਾ ਸੇਵਨ ਕਰ ਸਕਦੇ ਹੋ।
2/8

ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਬਹੁਤ ਜ਼ਰੂਰੀ ਹੈ। ਪਾਣੀ ਪੀਣ ਨਾਲ ਅੱਖਾਂ ਦੀ ਖੁਸ਼ਕੀ ਘੱਟ ਹੁੰਦੀ ਹੈ। ਅੱਖਾਂ ਵਿੱਚ ਨਮੀ ਅਤੇ ਨਿਰਵਿਘਨ ਖੂਨ ਸੰਚਾਰ ਹੁੰਦਾ ਹੈ। ਤਣਾਅ ਕਾਰਨ ਅੱਖਾਂ 'ਤੇ ਦਬਾਅ ਪੈਂਦਾ ਹੈ, ਇਸ ਤੋਂ ਬਚਣ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ।
Published at : 13 Oct 2024 03:21 PM (IST)
ਹੋਰ ਵੇਖੋ





















