ਪੜਚੋਲ ਕਰੋ
Potable Water : ਇਹਨਾਂ ਤਰੀਕਿਆਂ ਦੇ ਨਾਲ ਜਾਂਚੋ ਕਿ ਪਾਣੀ ਪੀਣ ਦੇ ਯੋਗ ਹੈ ਜਾਂ ਨਹੀਂ
Potable Water : ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦਾ 70 ਫੀਸਦੀ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ ਪਰ ਇਸ ਦਾ ਸਿਰਫ 3 ਫੀਸਦੀ ਹਿੱਸਾ ਹੀ ਪੀਣ ਯੋਗ ਹੈ।
Potable Water
1/7

ਭੋਜਨ ਖਾਏ ਬਿਨਾਂ ਮਨੁੱਖ ਕਈ ਦਿਨ ਜਿਉਂਦਾ ਰਹਿ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਾਣੀ ਦੀ ਸਾਫ ਦਿੱਖ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੀ ਕਿ ਇਹ ਪੀਣ ਦੇ ਯੋਗ ਹੈ, ਇਸ ਲਈ ਤੁਸੀਂ ਘਰ ਵਿੱਚ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਹੋ ਕਿ ਜੋ ਪਾਣੀ ਤੁਸੀਂ ਪੀ ਰਹੇ ਹੋ, ਤੁਹਾਡੀ ਸਿਹਤ ਲਈ ਚੰਗਾ ਹੈ ਜਾਂ ਨਹੀਂ।
2/7

ਟੀਡੀਐਸ ਦੀ ਵਰਤੋਂ ਪਾਣੀ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ। ਇਸ ਰਾਹੀਂ ਪਤਾ ਲਗਾਇਆ ਜਾਂਦਾ ਹੈ ਕਿ ਪਾਣੀ ਪੀਣ ਯੋਗ ਹੈ ਜਾਂ ਨਹੀਂ। WHO (ਵਿਸ਼ਵ ਸਿਹਤ ਸੰਗਠਨ) ਦੇ ਅਨੁਸਾਰ, ਜੇਕਰ ਪਾਣੀ ਦਾ ਟੀਡੀਐਸ ਪੱਧਰ 100 ਤੋਂ 250 ਪੀਪੀਐਮ (ਪਾਰਟਸ ਪ੍ਰਤੀ ਮਿਲੀਅਨ) ਹੈ, ਤਾਂ ਇਹ ਪਾਣੀ ਪੀਣ ਲਈ ਬਿਲਕੁਲ ਸੁਰੱਖਿਅਤ ਹੈ। ਹਾਲਾਂਕਿ ਜੇਕਰ ਇਸ ਦੀ ਮਾਤਰਾ ਇਸ ਤੋਂ ਵੱਧ ਜਾਂ ਘੱਟ ਹੈ ਤਾਂ ਇਹ ਸਹੀ ਨਹੀਂ ਹੈ।
Published at : 27 Mar 2024 06:38 AM (IST)
ਹੋਰ ਵੇਖੋ





















