ਪੜਚੋਲ ਕਰੋ
Tips For Parents : ਜੇਕਰ ਤੁਹਾਡੇ ਵੀ ਬੱਚੇ ਨਹੀਂ ਸੌਂਦੇ ਸਮੇ ਸਿਰ ਤਾਂ ਅਪਣਾਓ ਆਹ ਤਰੀਕੇ, ਸੌ ਜਾਣਗੇ ਝੱਟਪਟ
Tips For Parents : ਲੋਕ ਰਾਤ ਨੂੰ ਦੇਰ ਨਾਲ ਸੌਂਦੇ ਹਨ ਤੇ ਸਵੇਰੇ ਦੇਰ ਨਾਲ ਉੱਠਦੇ ਹਨ। ਹੁਣ ਜਦੋਂ ਘਰ ਦੇ ਵੱਡੇ ਹੀ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਨੂੰ ਅਪਣਾਉਂਦੇ ਹਨ। ਬੱਚੇ ਵੀ ਇਨ੍ਹਾਂ ਦੀ ਨਕਲ ਕਰਦੇ ਹਨ।
Tips For Parents
1/6

ਪਰ ਜੇਕਰ ਬੱਚਿਆਂ ਨੂੰ ਦੇਰ ਰਾਤ ਤੱਕ ਜਾਗਦੇ ਰਹਿਣ ਦੀ ਆਦਤ ਪੈ ਜਾਵੇ ਤਾਂ ਇਹ ਵੱਡੀ ਸਮੱਸਿਆ ਬਣ ਜਾਂਦੀ ਹੈ। ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਦੇ ਮਾਪੇ ਕੰਮ 'ਤੇ ਜਾਂਦੇ ਹਨ ਅਤੇ ਬੱਚੇ ਸਕੂਲ ਜਾਂਦੇ ਹਨ। ਦੇਰ ਰਾਤ ਤੱਕ ਸੌਣ ਤੋਂ ਬਾਅਦ ਬੱਚਿਆਂ ਨੂੰ ਸਵੇਰੇ ਜਲਦੀ ਉੱਠਣਾ ਅਤੇ ਸਕੂਲ ਲਈ ਤਿਆਰ ਹੋਣਾ ਮੁਸ਼ਕਲ ਹੋ ਜਾਂਦਾ ਹੈ।
2/6

ਬੱਚੇ ਦੇ ਸਹੀ ਵਿਕਾਸ ਲਈ ਰਾਤ ਨੂੰ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਨਾਲ ਹੀ ਜੇਕਰ ਬੱਚੇ ਨੂੰ ਚੰਗੀ ਨੀਂਦ ਨਾ ਮਿਲੇ ਤਾਂ ਉਹ ਚਿੜਚਿੜਾ ਰਹਿਣ ਲੱਗ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਬੱਚੇ 'ਚ ਵੀ ਦੇਰ ਰਾਤ ਤੱਕ ਜਾਗਦੇ ਰਹਿਣ ਦੀ ਆਦਤ ਬਣ ਗਈ ਹੈ ਤਾਂ ਇਸ ਨੂੰ ਦੂਰ ਕਰਨ ਲਈ ਤੁਹਾਨੂੰ ਜੀਵਨਸ਼ੈਲੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।
Published at : 25 Apr 2024 07:10 AM (IST)
ਹੋਰ ਵੇਖੋ





















