ਪੜਚੋਲ ਕਰੋ
Liquor: ਸ਼ਰਾਬ ਸਿਰਫ ਲੀਵਰ 'ਤੇ ਹੀ ਨਹੀਂ ਸਗੋਂ ਦਿਮਾਗ ਪ੍ਰਣਾਲੀ ਤੋਂ ਲੈ ਕੇ ਨਰਵ ਸਿਸਟਮ 'ਤੇ ਕਰਦੀ ਵਾਰ...ਤਾਜ਼ਾ ਖੋਜਾਂ ਵਿੱਚ ਖੁਲਾਸਾ ਹੋਇਆ
How Alcohol Affects Nerves Health: ਹਰ ਬੋਤਲ 'ਤੇ ਲਿਖਿਆ ਹੁੰਦਾ ਹੈ ਕਿ 'ਸ਼ਰਾਬ ਸਿਹਤ ਲਈ ਹਾਨੀਕਾਰਕ' ਹੈ। ਇਸ ਦੇ ਬਾਵਜੂਦ ਲੋਕ ਰੋਜ਼ਾਨਾ ਲੱਖਾਂ-ਕਰੋੜਾਂ ਬੋਤਲਾਂ ਡਕਾਰ ਜਾਂਦੇ ਹਨ।
( Image Source : Freepik )
1/6

ਆਮ ਤੌਰ ਮੰਨਿਆ ਜਾਂਦਾ ਹੈ ਕਿ ਸ਼ਰਾਬ ਸਹੀ ਮਾਤਰਾ ਵਿੱਚ ਪੀਤੀ ਜਾਵੇ ਤਾਂ ਨੁਕਸਾਨ ਨਹੀਂ ਹੁੰਦਾ ਪਰ ਤਾਜ਼ਾ ਖੋਜਾਂ ਵਿੱਚ ਖੁਲਾਸਾ ਹੋਇਆ ਹੈ ਕਿ ਥੋੜ੍ਹੀ ਮਾਤਰਾ ਲਗਾਤਾਰ ਸ਼ਰਾਬ ਪੀਣ ਨਾਲ ਵੀ ਸਿਹਤ ਨੂੰ ਵੱਡਾ ਨੁਕਸਾਨ ਹੁੰਦਾ ਹੈ।
2/6

ਡਾਕਟਰ ਅਕਸਰ ਚੇਤਾਵਨੀ ਦਿੰਦੇ ਹਨ ਕਿ ਸ਼ਰਾਬ ਪੀਣ ਨਾਲ ਲੀਵਰ ਖਰਾਬ ਹੋ ਜਾਏਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀਣ ਨਾਲ ਨਾ ਸਿਰਫ ਤੁਹਾਡੇ ਲੀਵਰ, ਬਲਕਿ ਤੁਹਾਡੇ ਨਰਵ ਸਿਸਟਮ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇੰਨਾ ਹੀ ਨਹੀਂ, ਇਹ ਆਦਤ ਲੰਬੇ ਸਮੇਂ ਤੱਕ ਤੁਹਾਡੀਆਂ ਨਸਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਤੁਹਾਡੀ ਸਮੁੱਚੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦਾ ਹੈ।
Published at : 02 Sep 2023 01:05 PM (IST)
ਹੋਰ ਵੇਖੋ





















