ਪੜਚੋਲ ਕਰੋ
Potato Smiley Recipe: ਜੇਕਰ ਤੁਹਾਨੂੰ ਆਲੂ ਦੇ ਸਨੈਕਸ ਪਸੰਦ, ਤਾਂ ਘਰ 'ਚ ਹੀ ਬਣਾਓ ਪੋਟੇਟੋ ਸਮਾਈਲੀ, ਮਿੰਟਾਂ 'ਚ ਹੋ ਜਾਣਗੇ ਤਿਆਰ
Potato:ਬੱਚੇ ਛੁੱਟੀਆਂ ਦਾ ਲੁਤਫ ਲੈ ਰਹੇ ਹਨ। ਅਜਿਹੇ ਵਿੱਚ ਰੋਜ਼ ਕੁੱਝ ਨਾ ਕੁੱਝ ਖਾਣ ਲਈ ਮੰਗਦੇ ਰਹਿੰਦੇ ਹਨ। ਬੱਚਿਆਂ ਦੇ ਨਾਲ ਵੱਡਿਆਂ ਨੂੰ ਵੀ ਆਲੂ ਦੇ ਸਨੈਕਸ ਕਾਫੀ ਪਸੰਦ ਹੁੰਦੇੇ ਹਨ। ਅੱਜ ਜਾਣਦੇ ਹਾਂ ਪੋਟੇਟੋ ਸਮਾਈਲੀ ਕਿਵੇਂ ਘਰ ਦੇ 'ਚ ਤਿਆਰ
ਪੋਟੇਟੋ ਸਮਾਈਲੀ-image source: google
1/7

ਬੱਚੇ ਆਲੂ ਆਧਾਰਿਤ ਸਨੈਕਸ ਜਿਵੇਂ ਕਿ ਫਰੈਂਚ ਫਰਾਈਜ਼, ਆਲੂ ਟਿੱਕੀ, ਚਿਪਸ, ਆਲੂ ਪਨੀਰ ਦੀਆਂ ਬੋਲਸ ਆਦਿ ਖਾਣਾ ਪਸੰਦ ਕਰਦੇ ਹਨ। ਬੱਚਿਆਂ ਦੀ ਗਰਮੀ ਦੀ ਛੁੱਟੀਆਂ ਚੱਲ ਰਹੀਆਂ ਹਨ। ਇਸ ਲਈ ਰੋਜ਼ਾਨਾ ਕੁੱਝ ਨਾ ਕੁੱਝ ਖਾਣ ਦੀ ਫਰਮਾਇਸ਼ ਕਰ ਲੈਂਦੇ ਹਨ।
2/7

ਬੱਚੇ ਆਲੂਆਂ ਤੋਂ ਬਣੇ ਸਮਾਈਲੀ ਸਨੈਕਸ ਵੀ ਬੜੇ ਚਾਅ ਨਾਲ ਖਾਂਦੇ ਹਨ। ਪਰ, ਤੁਸੀਂ ਇਸ ਦਾ ਪੈਕੇਟ ਰੋਜ਼ਾਨਾ ਨਹੀਂ ਖਰੀਦ ਸਕਦੇ ਕਿਉਂਕਿ ਇਹ ਕਾਫ਼ੀ ਮਹਿੰਗਾ ਹੈ। ਅਜਿਹੇ 'ਚ ਕਿਉਂ ਨਾ ਘਰ 'ਚ ਬੱਚਿਆਂ ਲਈ ਆਲੂ ਤੋਂ ਬਣਿਆ ਸਮਾਈਲੀ ਸਨੈਕ ਬਣਾਇਆ ਜਾਵੇ। ਸ਼ੈੱਫ ਕੁਣਾਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਟੇਟੋ ਸਮਾਈਲੀ ਦੀ ਰੈਸਿਪੀ ਸ਼ੇਅਰ ਕੀਤੀ ਹੈ।
Published at : 13 Jun 2024 07:37 PM (IST)
ਹੋਰ ਵੇਖੋ





















