ਪੜਚੋਲ ਕਰੋ
Shweta Tiwari Photos: ਤੁਸੀਂ ਵੀ ਬਣ ਸਕਦੇ ਹੋ ਸ਼ਵੇਤਾ ਤਿਵਾੜੀ ਦੀ ਤਰ੍ਹਾਂ Cool Mom, ਅਦਾਕਾਰਾ ਤੋਂ ਲਓ ਫੈਸ਼ਨ ਇੰਸਪੀਰੇਸ਼ਨ
Shweta tiwari photos: ਸ਼ਵੇਤਾ ਤਿਵਾੜੀ 42 ਸਾਲਾਂ ਦੀ ਹੋ ਗਈ ਹੈ। ਨਾਲ ਹੀ, ਅਦਾਕਾਰਾ ਦੋ ਬੱਚਿਆਂ ਦੀ ਮਾਂ ਵੀ ਹੈ, ਪਰ ਤੁਸੀਂ ਸ਼ਵੇਤਾ ਦੀ ਫਿਟਨੈਸ ਅਤੇ ਚਿਹਰੇ ਦੀ ਸ਼ਾਈਨਿੰਗ ਤੋਂ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕੋਗੇ।
ਸ਼ਵੇਤਾ ਤਿਵਾੜੀ ਦੀ ਹਾਟ ਲੁੱਕ
1/6

ਸ਼ਵੇਤਾ ਤਿਵਾਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਫਿਲਹਾਲ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
2/6

ਜੇਕਰ ਤੁਸੀਂ ਵੀ ਅਦਾਕਾਰਾ ਦੀ ਤਰ੍ਹਾਂ ਇੱਕ Cool Mom ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਲੁਕਸ ਤੋਂ ਸਿੱਖ ਸਕਦੇ ਹੋ। ਸ਼ਵੇਤਾ ਤਿਵਾੜੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਫਿਲਹਾਲ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ
3/6

ਸ਼ਵੇਤਾ 42 ਸਾਲ ਦੀ ਹੋ ਗਈ ਹੈ। ਨਾਲ ਹੀ, ਅਦਾਕਾਰਾ ਦੋ ਬੱਚਿਆਂ ਦੀ ਮਾਂ ਹੈ, ਪਰ ਤੁਸੀਂ ਉਸ ਦੀ ਫਿਟਨੈਸ ਅਤੇ ਚਿਹਰੇ ਦੀ ਸ਼ਾਈਨਿੰਗ ਤੋਂ ਉਸਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕੋਗੇ।
4/6

ਤੁਸੀਂ ਅਦਾਕਾਰਾ ਸ਼ਵੇਤਾ ਤਿਵਾੜੀ ਤੋਂ ਸਿੱਖ ਸਕਦੇ ਹੋ ਕਿ ਤੁਸੀਂ ਸਾੜੀ ਵਿੱਚ ਵੀ ਕਿਵੇਂ ਸਟਾਈਲਿਸ਼ ਲੁਕ ਦੇ ਸਕਦੇ ਹੋ। ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/6

ਅਦਾਕਾਰਾ ਨੂੰ ਚਾਹੁਣ ਵਾਲਿਆਂ ਦੀ ਇੱਕ ਲੰਬੀ ਸੂਚੀ ਹੈ। ਫੈਨਜ਼ ਉਨ੍ਹਾਂ ਦੀਆਂ ਫੋਟੋਆਂ-ਵੀਡੀਓਜ਼ ਨੂੰ ਦੇਖਣ ਲਈ ਕਾਫੀ ਬੇਤਾਬ ਰਹਿੰਦੇ ਹਨ। ਸ਼ਵੇਤਾ ਤਿਵਾਰੀ ਨੇ ਸਾੜੀ ਵਿੱਚ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ ਹਨ।
6/6

ਅਦਾਕਾਰਾ ਬਿੱਗ ਬੌਸ ਸੀਜ਼ਨ 4 ਦੀ ਜੇਤੂ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਸ਼ੋਅ, ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਸ਼ਵੇਤਾ ਤਿਵਾਰੀ ਦੇ ਹੱਸਮੁੱਖ ਅੰਦਾਜ਼ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।
Published at : 19 Jan 2023 03:31 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
