ਪੜਚੋਲ ਕਰੋ
ਜਹਾਜ਼ ਅਤੇ ਕਾਰ 'ਚ ਤਾਂ ਸੀਟ ਬੈਲਟ ਹੁੰਦੀ ਹੈ, ਫਿਰ ਟਰੇਨ 'ਚ ਇਹ ਕਿਉਂ ਨਹੀਂ ਹੁੰਦੀ ?
ਤੁਸੀਂ ਦੇਖਿਆ ਹੋਵੇਗਾ ਕਿ ਕਾਰਾਂ ਅਤੇ ਹਵਾਈ ਜਹਾਜ਼ਾਂ 'ਚ ਸੀਟ ਬੈਲਟ ਹੁੰਦੀ ਹੈ ਪਰ ਟਰੇਨਾਂ 'ਚ ਨਹੀਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਟਰੇਨ 'ਚ ਸੀਟਬੈਲਟ ਕਿਉਂ ਨਹੀਂ ਹੁੰਦੀ, ਜਦਕਿ ਰੇਲ ਹਾਦਸੇ ਵੀ ਹੁੰਦੇ ਹਨ। ਆਓ ਅੱਜ ਜਾਣਨ ਦੀ ਕੋਸ਼ਿਸ਼ ਕਰੀਏ।
Seat Belt
1/6

ਤੁਸੀਂ ਦੇਖਿਆ ਹੋਵੇਗਾ ਕਿ ਕਾਰਾਂ ਅਤੇ ਹਵਾਈ ਜਹਾਜ਼ਾਂ 'ਚ ਸੀਟ ਬੈਲਟ ਹੁੰਦੀ ਹੈ ਪਰ ਟਰੇਨਾਂ 'ਚ ਨਹੀਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਟਰੇਨ 'ਚ ਸੀਟਬੈਲਟ ਕਿਉਂ ਨਹੀਂ ਹੁੰਦੀ, ਜਦਕਿ ਰੇਲ ਹਾਦਸੇ ਵੀ ਹੁੰਦੇ ਹਨ। ਆਓ ਅੱਜ ਜਾਣਨ ਦੀ ਕੋਸ਼ਿਸ਼ ਕਰੀਏ।
2/6

ਜਦੋਂ ਕੋਈ ਕਾਰ ਹਾਦਸਾਗ੍ਰਸਤ ਹੁੰਦੀ ਹੈ ਤਾਂ ਅੰਦਰ ਬੈਠੇ ਯਾਤਰੀ ਨੂੰ ਕਿੰਨੀ ਸੱਟ ਲੱਗੇਗੀ ,ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਉਸ ਨੇ ਸੀਟ ਬੈਲਟ ਲਗਾਈ ਹੋਈ ਸੀ ਜਾਂ ਨਹੀਂ। ਜੇਕਰ ਕਾਰ 'ਚ ਬੈਠੇ ਵਿਅਕਤੀ ਨੇ ਸੀਟ ਬੈਲਟ ਲਗਾਈ ਹੋਈ ਹੈ ਤਾਂ ਹਾਦਸੇ 'ਚ ਉਸ ਦੇ ਬਚਣ ਦੀ ਸੰਭਾਵਨਾ ਥੋੜ੍ਹੀ ਵਧ ਜਾਂਦੀ ਹੈ।
Published at : 21 Feb 2023 01:55 PM (IST)
ਹੋਰ ਵੇਖੋ