ਪੜਚੋਲ ਕਰੋ
Twins Baby Boy Names : ਜੇਕਰ ਤੁਹਾਡੇ ਘਰ ਹੋਏ ਹਨ Twins Baby ਬੁਆਏ ਤਾਂ ਇਹ ਲੇਟੈਸਟ ਨਾਵਾਂ ਦੀ ਸੂਚੀ
Baby Boy Latest Names : ਜੇਕਰ ਤੁਹਾਡੇ ਘਰ ਵੀ ਹਾਲ 'ਚ ਜੁੜਵਾਂ ਪੁੱਤਰਾਂ ਦਾ ਜਨਮ ਹੋਇਆ ਹੈ ਅਤੇ ਤੁਸੀਂ ਹਿੰਦੂ ਪ੍ਰਚਲਿਤ ਨਾਵਾਂ ਦੀ ਸੂਚੀ ਲੱਭ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।
Latest Baby Boy
1/7

Baby Boy Latest Names : ਜੇਕਰ ਤੁਹਾਡੇ ਘਰ ਵੀ ਹਾਲ 'ਚ ਜੁੜਵਾਂ ਪੁੱਤਰਾਂ ਦਾ ਜਨਮ ਹੋਇਆ ਹੈ ਅਤੇ ਤੁਸੀਂ ਹਿੰਦੂ ਪ੍ਰਚਲਿਤ ਨਾਵਾਂ ਦੀ ਸੂਚੀ ਲੱਭ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਤੁਸੀਂ ਇਹਨਾਂ ਨਾਵਾਂ ਵਿੱਚੋਂ ਬੱਚਿਆਂ ਦੇ ਨਾਮ ਰੱਖ ਸਕਦੇ ਹੋ।
2/7

A ਤੋਂ ਨਾਮ : ਆਦਿ-ਅਨੰਤ, ਆਕਾਸ਼- ਅਵਨ, ਅਹਾਨ ਆਰੁਸ਼, ਆਦਿਨ ਆਦਿਲ, ਅਦਵਿਕ ਅਦਵੈਤ, ਅਚਲ- ਅਖਿਲ, ਅੰਮ੍ਰਿਤ-ਅਰਪਿਤ, ਆਦੇਸ਼ ਸੰਦੇਸ਼, ਅਰਥ- ਸਮਰੱਥ, ਅਭੈ- ਨਿਰਭੈ, ਅਚਲ- ਅਖਿਲ, ਅਕਸ਼ਨ- ਅਕਸ਼ਿਤ।
Published at : 23 Nov 2022 01:27 PM (IST)
ਹੋਰ ਵੇਖੋ





















