ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਠਿੰਡਾ 'ਚ ਨਜ਼ਰ ਆਇਆ ਨਸ਼ੇੜੀਆਂ ਦਾ ਦਰਦ, ਬੋਲੇ 'ਸਾਨੂੰ ਗੋਲੀ ਮਾਰ ਦੇਵੇ ਸਰਕਾਰ'
![](https://static.abplive.com/wp-content/uploads/sites/5/2020/05/04202810/IMG-20200504-WA0015.jpg?impolicy=abp_cdn&imwidth=720)
1/8
![ਬਠਿੰਡਾ ਨਸ਼ਾ ਛਡਾਉ ਕੇਂਦਰ ਬਾਹਰ ਨਸ਼ੇੜੀ ਤੜਫਦੇ ਹੋਏ ਨਜ਼ਰ ਆਏ ਕਿਉਂਕਿ ਨਾ ਤਾਂ ਉਨ੍ਹਾਂ ਨੂਮ ਨਸ਼ਾ ਮਿਲ ਰਿਹਾ ਹੈ ਤੇ ਨਾ ਹੀ ਕੇਂਦਰ ਵੱਲੋਂ ਦਵਾਈ।](https://static.abplive.com/wp-content/uploads/sites/5/2020/05/04202256/IMG-20200504-WA0015.jpg?impolicy=abp_cdn&imwidth=720)
ਬਠਿੰਡਾ ਨਸ਼ਾ ਛਡਾਉ ਕੇਂਦਰ ਬਾਹਰ ਨਸ਼ੇੜੀ ਤੜਫਦੇ ਹੋਏ ਨਜ਼ਰ ਆਏ ਕਿਉਂਕਿ ਨਾ ਤਾਂ ਉਨ੍ਹਾਂ ਨੂਮ ਨਸ਼ਾ ਮਿਲ ਰਿਹਾ ਹੈ ਤੇ ਨਾ ਹੀ ਕੇਂਦਰ ਵੱਲੋਂ ਦਵਾਈ।
2/8
![](https://static.abplive.com/wp-content/uploads/sites/5/2020/05/04202244/IMG-20200504-WA0017.jpg?impolicy=abp_cdn&imwidth=720)
3/8
![ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਨੂੰ ਰੈਗੁਲਰ ਕਰੇ ਤੇ ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰੇ। ਨਹੀਂ ਤਾਂ ਉਹ ਅੱਗੇ ਵੀ ਇਸੇ ਤਰ੍ਹਾਂ ਹੜਤਾਲ ਜਾਰੀ ਰੱਖਣਗੇ।](https://static.abplive.com/wp-content/uploads/sites/5/2020/05/04202232/VideoCapture_20200504-124245.jpg?impolicy=abp_cdn&imwidth=720)
ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਨੂੰ ਰੈਗੁਲਰ ਕਰੇ ਤੇ ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰੇ। ਨਹੀਂ ਤਾਂ ਉਹ ਅੱਗੇ ਵੀ ਇਸੇ ਤਰ੍ਹਾਂ ਹੜਤਾਲ ਜਾਰੀ ਰੱਖਣਗੇ।
4/8
![ਉਨ੍ਹਾਂ ਦੀ ਇਸ ਸਮੱਸਿਆ ਪਿੱਛੇ ਦਾ ਕਾਰਨ ਹੈ ਕਿ ਦਰਜਨ ਦੇ ਕਰੀਬ ਕੇਂਦਰ ‘ਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਆਪਣੀਆਂ ਮੰਗਾ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਹੜਤਾਲ ‘ਤੇ ਚਲੇ ਗਏ ਹਨ।](https://static.abplive.com/wp-content/uploads/sites/5/2020/05/04202224/VideoCapture_20200504-124213.jpg?impolicy=abp_cdn&imwidth=720)
ਉਨ੍ਹਾਂ ਦੀ ਇਸ ਸਮੱਸਿਆ ਪਿੱਛੇ ਦਾ ਕਾਰਨ ਹੈ ਕਿ ਦਰਜਨ ਦੇ ਕਰੀਬ ਕੇਂਦਰ ‘ਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਆਪਣੀਆਂ ਮੰਗਾ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਹੜਤਾਲ ‘ਤੇ ਚਲੇ ਗਏ ਹਨ।
5/8
![ਉਹ ਰੋਜ਼-ਰੋਜ਼ ਕੇਂਦਰ ਦੇ ਚੱਕਰ ਕੱਟ ਰਹੇ ਹਨ, ਪਰ ਰੋਜ਼ ਹੀ ਉਨ੍ਹਾਂ ਨੂੰ ਖਾਲੀ ਹੱਥ ਜਾਣਾ ਪੈਂਦਾ ਹੈ।](https://static.abplive.com/wp-content/uploads/sites/5/2020/05/04202217/VideoCapture_20200504-124155.jpg?impolicy=abp_cdn&imwidth=720)
ਉਹ ਰੋਜ਼-ਰੋਜ਼ ਕੇਂਦਰ ਦੇ ਚੱਕਰ ਕੱਟ ਰਹੇ ਹਨ, ਪਰ ਰੋਜ਼ ਹੀ ਉਨ੍ਹਾਂ ਨੂੰ ਖਾਲੀ ਹੱਥ ਜਾਣਾ ਪੈਂਦਾ ਹੈ।
6/8
![ਕਿਸੇ ਦੀ ਮਾਂ ਆਪਣੇ ਪੁੱਤ ਨੂੰ ਲੈ ਕੇ ਪਹੁੰਚੀ ਹੈ ਤਾਂ ਕੋਈ 40-45 ਕਿਲੋਮੀਟਰ ਦਾ ਸਫਰ ਸਾਈਕਲ ‘ਤੇ ਤੈਅ ਕਰਕੇ ਨਸ਼ਾ ਛਡਾਉ ਕੇਂਦਰ ਪਹੁੰਚਿਆ ਹੈ।](https://static.abplive.com/wp-content/uploads/sites/5/2020/05/04202209/VideoCapture_20200504-121753.jpg?impolicy=abp_cdn&imwidth=720)
ਕਿਸੇ ਦੀ ਮਾਂ ਆਪਣੇ ਪੁੱਤ ਨੂੰ ਲੈ ਕੇ ਪਹੁੰਚੀ ਹੈ ਤਾਂ ਕੋਈ 40-45 ਕਿਲੋਮੀਟਰ ਦਾ ਸਫਰ ਸਾਈਕਲ ‘ਤੇ ਤੈਅ ਕਰਕੇ ਨਸ਼ਾ ਛਡਾਉ ਕੇਂਦਰ ਪਹੁੰਚਿਆ ਹੈ।
7/8
![ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ।](https://static.abplive.com/wp-content/uploads/sites/5/2020/05/04202200/VideoCapture_20200504-121744.jpg?impolicy=abp_cdn&imwidth=720)
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ।
8/8
![](https://static.abplive.com/wp-content/uploads/sites/5/2020/05/04202152/VideoCapture_20200504-121738.jpg?impolicy=abp_cdn&imwidth=720)
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)