ਪੜਚੋਲ ਕਰੋ
ਹਰਪਾਲ ਚੀਮਾ ਨੇ ਪਿੰਡਾਂ 'ਚ ਖੁਦ ਲਾਏ ਭਗਵੰਤ ਮਾਨ ਦੇ ਪੋਸਟਰ, ਦੇਖੋ ਤਸਵੀਰਾਂ

1/5

2/5

ਪੋਸਟਰਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦਿਆਂ ਲਿਖਿਆ ਹੋਇਆ ਹੈ ਕਿ, "ਕੈਪਟਨ ਸਾਹਿਬ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ 'ਤੇ ਯਕੀਨੀ ਖ਼ਰੀਦ ਦੀ ਕਾਨੂੰਨੀ ਗਰੰਟੀ ਦਿਓ ਜਾਂ ਕੁਰਸੀ ਛੱਡ ਦਿਓ।"
3/5

'ਆਪ' ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਪਿੰਡਾਂ ਵਿੱਚ ਜਾ ਕੇ ਭਗਵੰਤ ਮਾਨ ਤੇ ਕੇਜਰਵਾਲ ਦੇ ਪੋਸਟਰ ਲਗਾਏ ਹਨ। 'ਆਪ' ਮੁਤਾਬਕ ਇਹ ਪੋਸਟਰ ਕਿਸਾਨਾਂ ਦੇ ਹੱਕ ਵਿੱਚ ਲਗਾਏ ਗਏ ਹਨ।
4/5

ਆਮ ਆਦਮੀ ਪਾਰਟੀ ਕੇਂਦਰ ਦੇ ਨਾਲ-ਨਾਲ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਘੇਰਨ 'ਚ ਕੋਈ ਕਸਰ ਨਹੀਂ ਛੱਡ ਰਹੀ।
5/5

ਪੰਜਾਬ 'ਚ ਕਿਸਾਨੀ ਮਸਲਾ ਭਖਿਆ ਹੋਇਆ ਹੈ। ਇਸ ਦਰਮਿਆਨ ਸਿਆਸੀ ਪਾਰਟੀਆਂ ਵੀ ਕੋਈ ਹੱਲ ਦੱਸਣ ਦੀ ਬਜਾਏ ਪੂਰੀ ਸਿਆਸਤ ਕਰਨ 'ਚ ਜੁਟੀਆਂ ਹੋਈਆਂ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਚੰਡੀਗੜ੍ਹ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
