ਪੜਚੋਲ ਕਰੋ

IND vs NZ: ਭਾਰਤ ਅਤੇ ਨਿਊਜ਼ੀਲੈਂਡ ਮੁਕਾਬਲੇ ਵਿਚਾਲੇ ਮੱਚੀ ਤਰਥੱਲੀ, ਖਿਡਾਰੀ ਦੇ ਮੱਥੇ 'ਤੇ ਲੱਗੀ ਗੇਂਦ, ਸਦਮੇ 'ਚ ਫੈਨਜ਼

IND vs NZ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ ਅਤੇ ਇਸ 'ਚ ਭਾਰਤੀ ਟੀਮ ਦੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਮੈਚ ਦੀ ਸਥਿਤੀ ਬਾਰੇ ਕੁਝ ਵੀ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ।

IND vs NZ

1/5
IND vs NZ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਕਈ ਵੱਡੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਇਸ ਵਿਚਾਲੇ ਇੱਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੇ ਕ੍ਰਿਕਟ ਪ੍ਰੇਮੀਆਂ ਦੇ ਹੋਸ਼ ਉਡਾ ਦਿੱਤੇ ਹਨ।

2/5
ਦਰਅਸਲ, IND vs NZ ਵਿਚਕਾਰ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਬਾਰੇ ਸੁਣ ਕੇ ਸਾਰੇ ਸਮਰਥਕ ਬਹੁਤ ਨਿਰਾਸ਼ ਹੋ ਗਏ ਹਨ। ਦੱਸ ਦੇਈਏ ਕਿ ਫੀਲਡਿੰਗ ਕਰਦੇ ਸਮੇਂ ਇੱਕ ਸੀਨੀਅਰ ਖਿਡਾਰੀ ਨੂੰ ਗੇਂਦ ਲੱਗ ਗਈ ਅਤੇ ਉਹ ਮੈਚ ਤੋਂ ਬਾਹਰ ਹੋ ਗਿਆ।

3/5
ਇਹ ਖਿਡਾਰੀ ਹੋਇਆ ਜ਼ਖਮੀ   IND vs NZ ਸੀਰੀਜ਼ ਦੌਰਾਨ ਇੱਕ ਸੀਨੀਅਰ ਖਿਡਾਰੀ ਦੇ ਸਿਰ 'ਤੇ ਗੇਂਦ ਲੱਗ ਗਈ ਸੀ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਖਿਡਾਰੀ ਨਾ ਤਾਂ ਭਾਰਤ ਦਾ ਹੈ ਅਤੇ ਨਾ ਹੀ ਨਿਊਜ਼ੀਲੈਂਡ ਦਾ ਹੈ। ਦਰਅਸਲ, ਗੱਲ ਇਹ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ ਦੌਰਾਨ ਇਹ ਖਿਡਾਰਨ ਜ਼ਖਮੀ ਹੋ ਗਈ ਸੀ। ਮਹਿਲਾ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਵਿਚਾਲੇ ਖੇਡਿਆ ਗਿਆ। ਇਸ ਮੈਚ ਦੌਰਾਨ ਕੈਰੇਬੀਅਨ ਟੀਮ ਦੇ ਖਿਡਾਰੀ ਚੇਨਲੀ ਹੈਨਰੀ ਦੇ ਸਿਰ 'ਤੇ ਗੇਂਦ ਲੱਗੀ।

4/5
ਕੈਚ ਦੌਰਾਨ ਇਹ ਹਾਦਸਾ ਵਾਪਰਿਆ  ਮਹਿਲਾ ਟੀ-20 ਵਿਸ਼ਵ ਕੱਪ 'ਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਵਿਚਾਲੇ ਖੇਡੇ ਗਏ ਮੈਚ 'ਚ ਜਦੋਂ ਕੀਵੀ ਟੀਮ ਬੱਲੇਬਾਜ਼ੀ ਕਰ ਰਹੀ ਸੀ। ਕੀਵੀ ਟੀਮ ਦੀ ਬੱਲੇਬਾਜ਼ ਅਮੇਲੀਆ ਕੇਰ ਨੇ ਹਵਾ ਵਿੱਚ ਸ਼ੌਟ ਖੇਡਿਆ ਅਤੇ ਚੇਨਲੀ ਹੈਨਰੀ ਇਸ ਨੂੰ ਫੜਨ ਲਈ ਦੌੜੀ। ਪਰ ਹੈਨਰੀ ਗੇਂਦ ਨੂੰ ਠੀਕ ਤਰ੍ਹਾਂ ਨਾਲ ਨਹੀਂ ਦੇਖ ਸਕੀ ਅਤੇ ਗੇਂਦ ਉਸ ਦੀਆਂ ਅੱਖਾਂ ਅਤੇ ਸਿਰ ਦੇ ਵਿਚਕਾਰ ਮੱਥੇ ਵਿਚ ਜਾ ਵੱਜੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੈਡੀਕਲ ਟੀਮ ਦੀ ਦੇਖ-ਰੇਖ ਵਿਚ ਭੇਜ ਦਿੱਤਾ ਗਿਆ।

5/5
ਜਾਣੋ ਮੈਚ ਦਾ ਹਾਲ   ਜੇਕਰ ਅਸੀਂ ਮਹਿਲਾ ਟੀ-20 ਵਿਸ਼ਵ ਕੱਪ 'ਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਵਿਚਾਲੇ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਇਸ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ 'ਚ ਕੀਵੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 120 ਦੌੜਾਂ ਹੀ ਬਣਾ ਸਕੀ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਫਾਈਨਲ 'ਚ ਆਪਣੀ ਟਿਕਟ ਪੱਕੀ ਕਰ ਲਈ।

ਹੋਰ ਜਾਣੋ ਸਪੋਰਟਸ

View More
Advertisement
Advertisement
Advertisement

ਟਾਪ ਹੈਡਲਾਈਨ

Punjab News: CM ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਧਰਨਾ ਕੀਤਾ ਖਤਮ, ਝੋਨੇ ਦਾ ਦਾਣਾ-ਦਾਣਾ ਖਰੀਦੇਗੀ ਸਰਕਾਰ

ਗਸ਼ਤ ਤੋਂ ਪਰਤ ਰਹੀ ਟੀਮ ਨੂੰ ਨਕਸਲੀਆਂ ਨੇ ਬਣਾਇਆ ਨਿਸ਼ਾਨਾ, IED ਧ*ਮਾ*ਕੇ 'ਚ 2 ਜਵਾਨ ਸ਼ਹੀਦ, 2 ਜ਼ਖਮੀ

Punjab News: CM ਮਾਨ ਦੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸ਼ੁਰੂ, ਕਿਸਾਨਾਂ ਨੂੰ ਅਦਾਇਗੀ ਲਈ 3000 ਕਰੋੜ ਰੁਪਏ ਜਾਰੀ

Indian Railways: ਰੇਲਵੇ ਤੋਂ ਸੇਵਾਮੁਕਤ ਕਰਮਚਾਰੀਆਂ ਲਈ ਖੁਸ਼ਖਬਰੀ ! ਸਰਕਾਰ ਮੁੜ ਤੋਂ ਦੇ ਰਹੀ ਨੌਕਰੀ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?

ABP Premium

ਵੀਡੀਓਜ਼

ਕੀ ਹੋਏਗਾ ਝੋਨੇ ਦੀ ਫ਼ਸਲ ਦਾ ਹੱਲ? ਸਰਕਾਰਾਂ ਨੂੰ ਨਹੀਂ ਕੋਈ ਫ਼ਿਕਰ....|ਹੁਣ ਕ.ਤ.ਲ ਕੇਸ 'ਚ ਫਸੇ ਵਾਰਿਸ ਪੰਜਾਬ ਦੇ ਮੁਖੀ Amritpal Singhਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਪਹੁੰਚੀ ਵੱਡੀ ਗਿਣਤੀ 'ਚ ਸੰਗਤਕਿਸਾਨਾਂ ਨੂੰ Chandigarh ਆਉਣ ਤੋਂ ਪਹਿਲਾਂ ਪੁਲਿਸ ਨੇ ਰੋਕਿਆ..abp sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਧਰਨਾ ਕੀਤਾ ਖਤਮ, ਝੋਨੇ ਦਾ ਦਾਣਾ-ਦਾਣਾ ਖਰੀਦੇਗੀ ਸਰਕਾਰ
Punjab News: CM ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਧਰਨਾ ਕੀਤਾ ਖਤਮ, ਝੋਨੇ ਦਾ ਦਾਣਾ-ਦਾਣਾ ਖਰੀਦੇਗੀ ਸਰਕਾਰ
ਗਸ਼ਤ ਤੋਂ ਪਰਤ ਰਹੀ ਟੀਮ ਨੂੰ ਨਕਸਲੀਆਂ ਨੇ ਬਣਾਇਆ ਨਿਸ਼ਾਨਾ, IED ਧ*ਮਾ*ਕੇ 'ਚ 2 ਜਵਾਨ ਸ਼ਹੀਦ, 2 ਜ਼ਖਮੀ
ਗਸ਼ਤ ਤੋਂ ਪਰਤ ਰਹੀ ਟੀਮ ਨੂੰ ਨਕਸਲੀਆਂ ਨੇ ਬਣਾਇਆ ਨਿਸ਼ਾਨਾ, IED ਧ*ਮਾ*ਕੇ 'ਚ 2 ਜਵਾਨ ਸ਼ਹੀਦ, 2 ਜ਼ਖਮੀ
Punjab News: CM ਮਾਨ ਦੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸ਼ੁਰੂ, ਕਿਸਾਨਾਂ ਨੂੰ ਅਦਾਇਗੀ ਲਈ 3000 ਕਰੋੜ ਰੁਪਏ ਜਾਰੀ
Punjab News: CM ਮਾਨ ਦੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸ਼ੁਰੂ, ਕਿਸਾਨਾਂ ਨੂੰ ਅਦਾਇਗੀ ਲਈ 3000 ਕਰੋੜ ਰੁਪਏ ਜਾਰੀ
Indian Railways: ਰੇਲਵੇ ਤੋਂ ਸੇਵਾਮੁਕਤ ਕਰਮਚਾਰੀਆਂ ਲਈ ਖੁਸ਼ਖਬਰੀ ! ਸਰਕਾਰ ਮੁੜ ਤੋਂ ਦੇ ਰਹੀ ਨੌਕਰੀ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?
Indian Railways: ਰੇਲਵੇ ਤੋਂ ਸੇਵਾਮੁਕਤ ਕਰਮਚਾਰੀਆਂ ਲਈ ਖੁਸ਼ਖਬਰੀ ! ਸਰਕਾਰ ਮੁੜ ਤੋਂ ਦੇ ਰਹੀ ਨੌਕਰੀ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੂੰ ਹਾਈਕੋਰਟ ਨੇ ਦਿੱਤੀ ਸਕਿਊਰਟੀ, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ
ਕੁੱਲ੍ਹੜ ਪੀਜ਼ਾ ਕਪਲ ਨੂੰ ਹਾਈਕੋਰਟ ਨੇ ਦਿੱਤੀ ਸਕਿਊਰਟੀ, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ
NRI ਪੰਜਾਬੀਆਂ ਲਈ ਵੱਡੀ ਰਾਹਤ ! ਹਾਈਕੋਰਟ 'ਚ ਵੀਡੀਓ ਕਾਲ 'ਤੇ ਗਵਾਹੀ ਦੇਣ ਦੀ ਮਿਲੀ ਇਜਾਜ਼ਤ, ਅਮਰੀਕਾ ਦੀ ਮਹਿਲਾ ਨੇ ਕੋਰਟ 'ਚ ਕੀਤੀ ਸੀ ਅਪੀਲ

Guru Ramdas Ji Prakash Purb: ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ, ਜਾਣੋ ਵੱਡਮੁੱਲਾ ਇਤਿਹਾਸ

Viral Video: ਅੰਬਾਨੀ ਪਰਿਵਾਰ ਦੇ ਘਰ ਕਲੇਸ਼ ਜਾਰੀ! ਰਾਧਿਕਾ ਮਰਚੈਂਟ ਦੇ ਹੱਥੋਂ ਜੇਠ ਆਕਾਸ਼ ਨੇ ਨਹੀਂ ਖਾਧਾ ਕੇਕ, ਅਚਾਨਕ ਫੇਰਿਆ ਮੂੰਹ
ਅੰਬਾਨੀ ਪਰਿਵਾਰ ਦੇ ਘਰ ਕਲੇਸ਼ ਜਾਰੀ! ਰਾਧਿਕਾ ਮਰਚੈਂਟ ਦੇ ਹੱਥੋਂ ਜੇਠ ਆਕਾਸ਼ ਨੇ ਨਹੀਂ ਖਾਧਾ ਕੇਕ, ਅਚਾਨਕ ਫੇਰਿਆ ਮੂੰਹ
Embed widget