ਪੜਚੋਲ ਕਰੋ

Cristiano Ronaldo ਸਾਊਦੀ ਅਰਬ ਦੇ 'ਅਲ ਨਾਸਰ' ਕਲੱਬ 'ਚ ਸ਼ਾਮਲ

Cristiano Ronaldo's New Club: ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਹੁਣ ਸਾਊਦੀ ਅਰਬ ਦੀ ਅਲ ਨਾਸਰ ਐਫਸੀ (Al Nassr FC) ਦੀ ਜਰਸੀ ਵਿੱਚ ਨਜ਼ਰ ਆਉਣਗੇ।

ਕ੍ਰਿਸਟੀਆਨੋ ਰੋਨਾਲਡੋ

1/6
Cristiano Ronaldo's New Club: ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਹੁਣ ਸਾਊਦੀ ਅਰਬ ਦੀ ਅਲ ਨਾਸਰ ਐਫਸੀ (Al Nassr FC) ਦੀ ਜਰਸੀ ਵਿੱਚ ਨਜ਼ਰ ਆਉਣਗੇ। ਮਾਨਚੈਸਟਰ ਯੂਨਾਈਟਿਡ ਦੇ ਨਾਲ ਆਪਣੇ ਸਬੰਧ ਨੂੰ ਖਤਮ ਕਰਨ ਤੋਂ ਬਾਅਦ, ਅਨੁਭਵੀ ਖਿਡਾਰੀ ਨੇ ਸ਼ੁੱਕਰਵਾਰ ਨੂੰ ਇਸ ਵੱਡੇ ਸਾਊਦੀ ਕਲੱਬ ਦੇ ਨਾਲ ਸੌਦੇ ਨੂੰ ਅੰਤਿਮ ਰੂਪ ਦਿੱਤਾ. ਮੀਡੀਆ ਰਿਪੋਰਟਾਂ ਮੁਤਾਬਕ ਇਹ ਡੀਲ 1700 ਕਰੋੜ (200 ਮਿਲੀਅਨ ਯੂਰੋ) ਤੋਂ ਜ਼ਿਆਦਾ ਦੀ ਹੈ।

2/6
ਰੋਨਾਲਡੋ ਨਾਲ ਸਮਝੌਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਅਲ ਨਾਸਰ ਨੇ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ 'ਚ ਪੰਜ ਵਾਰ ਦੇ ਬੈਲਨ ਡੀ'ਓਰ ਜੇਤੂ ਰੋਨਾਲਡੋ ਆਪਣੀ ਨਵੀਂ ਜਰਸੀ ਫੜੀ ਨਜ਼ਰ ਆ ਰਹੇ ਹਨ।

3/6
ਰੋਨਾਲਡੋ ਦੀ ਉਮਰ 37 ਸਾਲ ਹੈ। ਉਹਨਾਂ ਨੇ ਅਲ ਨਾਸਰ ਨਾਲ ਜੂਨ 2025 ਤੱਕ ਸਮਝੌਤਾ ਕੀਤਾ ਹੈ। ਭਾਵ ਕਿ 40 ਸਾਲ ਦੀ ਉਮਰ ਤੱਕ ਉਹ ਪੇਸ਼ੇਵਰ ਫੁੱਟਬਾਲ ਖੇਡਦਾ ਰਹੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਉਸ ਦੇ ਕਰੀਅਰ ਦੀ ਆਖਰੀ ਡੀਲ ਹੋਵੇਗੀ। ਦੱਸ ਦੇਈਏ ਕਿ ਅਲ ਨਾਸਰ ਹੁਣ ਤੱਕ 9 ਵਾਰ ਸਾਊਦੀ ਅਰਬ ਲੀਗ ਜਿੱਤ ਚੁੱਕਾ ਹੈ। ਪਿਛਲੀ ਵਾਰ ਇਹ ਕਲੱਬ 2019 ਵਿੱਚ ਚੈਂਪੀਅਨ ਬਣਿਆ ਸੀ।

4/6
ਕੀ ਕਿਹਾ ਨਵੇਂ ਕਲੱਬ 'ਚ ਸ਼ਾਮਲ ਹੋਣ 'ਤੇ ਰੋਨਾਲਡੋ ਨੇ? : ਅਲ ਨਾਸਰ ਨਾਲ ਜੁੜਨ ਤੋਂ ਬਾਅਦ ਰੋਨਾਲਡੋ ਨੇ ਕਿਹਾ, 'ਮੈਂ ਕਿਸੇ ਵੱਖਰੇ ਦੇਸ਼ 'ਚ ਨਵੀਂ ਫੁੱਟਬਾਲ ਲੀਗ ਖੇਡਣ ਲਈ ਉਤਸੁਕ ਹਾਂ। ਅਲ ਨਸੇਰ ਦੇ ਸੰਚਾਲਨ ਦੇ ਤਰੀਕੇ ਲਈ ਦ੍ਰਿਸ਼ਟੀਕੋਣ ਬਹੁਤ ਪ੍ਰੇਰਣਾਦਾਇਕ ਹੈ ਅਤੇ ਮੈਂ ਆਪਣੇ ਨਵੇਂ ਸਾਥੀਆਂ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਅਸੀਂ ਇਕੱਠੇ ਮਿਲ ਕੇ ਟੀਮ ਨੂੰ ਵੱਡੀ ਸਫਲਤਾ ਦਿਵਾ ਸਕਦੇ ਹਾਂ।

5/6
ਮੈਨਚੈਸਟਰ ਯੂਨਾਈਟਿਡ ਵਿਵਾਦ ਦੇ ਬਾਅਦ ਦਿੱਤਾ ਛੱਡ : ਇੰਗਲਿਸ਼ ਪ੍ਰੀਮੀਅਰ ਲੀਗ, ਲਾ ਲੀਗਾ ਅਤੇ ਸੀਰੀ-ਏ ਵਰਗੀਆਂ ਵੱਡੀਆਂ ਯੂਰਪੀਅਨ ਲੀਗਾਂ ਵਿੱਚ ਖੇਡਣ ਤੋਂ ਬਾਅਦ ਰੋਨਾਲਡੋ ਦਾ ਹੇਠਲੇ ਪੱਧਰ ਦੀ ਲੀਗ ਵਿੱਚ ਜਾਣ ਦਾ ਫੈਸਲਾ ਥੋੜਾ ਹੈਰਾਨੀਜਨਕ ਹੈ, ਪਰ ਉਸਦੀ ਤਾਜ਼ਾ ਫਾਰਮ ਅਤੇ ਉਮਰ ਨੂੰ ਦੇਖਦੇ ਹੋਏ ਵੱਡੇ ਕਲੱਬਾਂ ਵਿੱਚ ਉਹਨਾਂ ਦੀ ਜਗ੍ਹਾ ਦੀ ਸੰਭਾਵਨਾ ਨਹੀਂ ਹੈ।

6/6
ਇਹ ਮੁਸ਼ਕਲ ਲੱਗ ਰਿਹਾ ਸੀ। ਮੌਜੂਦਾ ਸੀਜ਼ਨ 'ਚ ਮਾਨਚੈਸਟਰ ਯੂਨਾਈਟਿਡ ਨਾਲ ਉਹਨਾਂ ਦਾ ਵਿਵਾਦ ਵੀ ਵਧ ਗਿਆ ਕਿਉਂਕਿ ਉਸ ਨੂੰ ਬਦਲ ਵਜੋਂ ਮੈਦਾਨ 'ਚ ਉਤਾਰਿਆ ਜਾ ਰਿਹਾ ਸੀ। ਹਾਲ ਹੀ ਵਿੱਚ ਸਮਾਪਤ ਹੋਏ ਫੀਫਾ ਵਿਸ਼ਵ ਕੱਪ 2022 ਵਿੱਚ, ਉਸਨੂੰ ਨਾਕਆਊਟ ਪੜਾਅ ਵਿੱਚ ਬਦਲ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ।

ਹੋਰ ਜਾਣੋ ਸਪੋਰਟਸ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)

Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ

School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ

Team India: ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
Advertisement
ABP Premium

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
Team India: ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
Coffee In High BP: ਤੁਸੀਂ ਵੀ ਹਾਈ ਬੀਪੀ ਦੇ ਮਰੀਜ਼ ਹੋ ਕੇ ਪੀਂਦੇ ਹੋ ਕੌਫੀ, ਤਾਂ ਜਾਣ ਲਓ ਇਸ ਦੇ ਨੁਕਸਾਨ

Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ

Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ

SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!

Embed widget