ਪੜਚੋਲ ਕਰੋ
Tech Knowledge: ਕੀ ਗਰਮੀਆਂ 'ਚ ਫੋਨ ਦੀ ਬੈਟਰੀ ਤੇਜ਼ੀ ਨਾਲ ਹੋ ਜਾਂਦੀ ਹੈ ਖਤਮ? ਕਈ ਸਾਰੇ ਲੋਕ ਸੱਚਾਈ ਤੋਂ ਨੇ ਅਣਜਾਣ
ਭਾਰਤ ਦੇ ਕਈ ਹਿੱਸਿਆਂ 'ਚ ਭਿਆਨਕ ਗਰਮੀ ਪੈ ਰਹੀ ਹੈ। ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈ। ਹਾਲਾਂਕਿ ਅਸੀਂ ਆਪਣਾ ਧਿਆਨ ਚੰਗੀ ਤਰ੍ਹਾਂ ਰੱਖਦੇ ਹਾਂ, ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਹੁਤ ਜ਼ਿਆਦਾ ਗਰਮੀ...
Tech Knowledge: ਕੀ ਗਰਮੀਆਂ 'ਚ ਫੋਨ ਦੀ ਬੈਟਰੀ ਤੇਜ਼ੀ ਨਾਲ ਹੋ ਜਾਂਦੀ ਹੈ ਖਤਮ?
1/7

ਭਾਰਤ ਦੇ ਕਈ ਹਿੱਸਿਆਂ 'ਚ ਭਿਆਨਕ ਗਰਮੀ ਪੈ ਰਹੀ ਹੈ। ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈ। ਹਾਲਾਂਕਿ ਅਸੀਂ ਆਪਣਾ ਧਿਆਨ ਚੰਗੀ ਤਰ੍ਹਾਂ ਰੱਖਦੇ ਹਾਂ, ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਹੁਤ ਜ਼ਿਆਦਾ ਗਰਮੀ ਫੋਨ ਦੀ ਬੈਟਰੀ ਨੂੰ ਵੀ ਪ੍ਰਭਾਵਿਤ ਕਰਦੀ ਹੈ।
2/7

ਗਰਮੀ ਕਿਸੇ ਨੂੰ ਪਸੰਦ ਨਹੀਂ ਹੁੰਦੀ। ਤਪਦੀ ਧੁੱਪ ਵਿੱਚ ਕਿਤੇ ਵੀ ਜਾਣ ਦਾ ਮਨ ਨਹੀਂ ਕਰਦਾ। ਹਰ ਕੋਈ ਜਾਣਦਾ ਹੈ ਕਿ ਸੂਰਜ ਸਾਡੀ ਚਮੜੀ ਲਈ ਕਿੰਨਾ ਖਤਰਨਾਕ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗਰਮੀਆਂ ਦਾ ਮੌਸਮ ਫੋਨ ਦੀ ਬੈਟਰੀ ਲਈ ਵੀ ਨੁਕਸਾਨਦਾਇਕ ਹੁੰਦਾ ਹੈ। ਜੀ ਹਾਂ, ਜ਼ਿਆਦਾ ਗਰਮੀ ਫੋਨ ਦੀ ਬੈਟਰੀ ਲਈ ਠੀਕ ਨਹੀਂ ਹੈ।
Published at : 10 May 2023 05:33 PM (IST)
Tags :
Tech Knowledgeਹੋਰ ਵੇਖੋ





















