ਪੜਚੋਲ ਕਰੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਗੋਲਕ ਦੀ ਗਿਣਤੀ ਦੌਰਾਨ ਖਜ਼ਾਨੇ ਚੋਂ 20 ਹਜ਼ਾਰ ਚੋਰੀ ਕਰਦਾ ਇੱਕ ਮੁਲਾਜ਼ਮ ਕਾਬੂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਗੋਲਕ ਦੀ ਗਿਣਤੀ ਦੌਰਾਨ ਖਜ਼ਾਨੇ ਚੋਂ 20 ਹਜ਼ਾਰ ਚੋਰੀ ਕਰਦਾ ਇੱਕ ਮੁਲਾਜ਼ਮ ਕਾਬੂ

An employee stealing 20,000 from the treasury during the counting of Golak in Sri Harmandir Sahib
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਗੋਲਕ ਦੀ ਗਿਣਤੀ ਦੌਰਾਨ ਖਜ਼ਾਨੇ ਚੋਂ 20 ਹਜ਼ਾਰ ਚੋਰੀ ਕਰਦਾ ਇੱਕ ਮੁਲਾਜ਼ਮ ਕਾਬੂ-ਸੂਤਰ
ਸੂਤਰਾਂ ਮੁਤਾਬਿਕ ਫੜਿਆ ਗਿਆ ਮੁਲਾਜ਼ਮ ਧਰਮ ਪ੍ਰਚਾਰ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਦਾ ਬੇਟਾ
ਕਾਫੀ ਲੰਬੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਐਸਜੀਪੀਸੀ ਚ ਕਰ ਰਿਹਾ ਸੀ ਆਪਣੀ ਡਿਊਟੀ
ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦੀ ਗਿਣਤੀ ਦੌਰਾਨ ਮੁਲਾਜ਼ਮ ਨੇ ਲੁਕਾਏ 20 ਹਜਾਰ ਰੁਪਏ
ਟਾਸਕ ਫੋਰਸ ਦੇ ਇੰਸਪੈਕਟਰ ਨੇ ਤਲਾਸ਼ੀ ਦੌਰਾਨ ਬਰਾਮਦ ਕੀਤੇ 20 ਹਜਾਰ ਰੁਪਏ
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















