ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

IND vs AUS 2nd ODI Weather Forecast: ਕੀ ਦੂਜੇ ਵਨਡੇ ਵਿੱਚ ਮੀਂਹ ਬਣੇਗਾ ਖਲਨਾਇਕ ? ਜਾਣੋ ਕਿਹੋ ਜਿਹਾ ਰਹੇਗਾ ਵਿਸ਼ਾਖਾਪਟਨਮ ਦਾ ਮੌਸਮ

India vs Australia 2nd ODI Weather Forecast: ਮੀਂਹ ਕਾਰਨ ਵਿਸ਼ਾਖਾਪਟਨਮ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜੇ ਵਨਡੇ ਵਿੱਚ ਵਿਘਨ ਪੈ ਸਕਦਾ ਹੈ।

India vs Australia Visakhapatnam 2nd ODI Weather Forecast: ਟੀਮ ਇੰਡੀਆ ਨੇ ਆਸਟ੍ਰੇਲੀਆ ਦੇ ਖਿਲਾਫ ਖੇਡੀ ਜਾ ਰਹੀ ਤਿੰਨ ਵਨਡੇ ਸੀਰੀਜ਼ ਵਿੱਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਉਥੇ ਹੀ ਹੁਣ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਦੇ ਕੇਵਾਈਐਸ ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ 'ਚ 19 ਮਾਰਚ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਮੈਚ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਇਸ ਮੈਚ ਨੂੰ ਪਰੇਸ਼ਾਨ ਕਰ ਸਕਦਾ ਹੈ। ਆਓ ਜਾਣਦੇ ਹਾਂ ਵਿਸ਼ਾਖਾਪਟਨਮ ਦਾ ਮੌਸਮ ਕਿਹੋ ਜਿਹਾ ਰਹੇਗਾ।

ਅਜਿਹਾ ਰਹੇਗਾ ਵਿਸ਼ਾਖਾਪਟਨਮ ਦਾ ਮੌਸਮ

ਮੈਚ ਦੇ ਦਿਨ 19 ਮਾਰਚ ਨੂੰ ਵਿਸ਼ਾਖਾਪਟਨਮ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਮੈਚ ਨੂੰ ਵਿਗਾੜ ਸਕਦਾ ਹੈ। ਮੀਂਹ ਦੇ ਨਾਲ-ਨਾਲ ਤੂਫਾਨ ਦੀ ਵੀ ਸੰਭਾਵਨਾ ਹੈ। ਮੈਚ ਦੇ ਦਿਨ ਵਿਸ਼ਾਖਾਪਟਨਮ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੈਚ ਵਾਲੇ ਦਿਨ 31 ਤੋਂ 51 ਫੀਸਦੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਆਸਮਾਨ 'ਚ ਬੱਦਲ ਛਾਏ ਰਹਿਣਗੇ। ਦਿਨ ਤੋਂ ਇਲਾਵਾ ਸ਼ਾਮ ਨੂੰ ਕਰੀਬ 5 ਵਜੇ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ 'ਚ ਖੇਡ ਨੂੰ ਵਿਚਾਲੇ ਹੀ ਰੋਕਿਆ ਜਾ ਸਕਦਾ ਹੈ ਅਤੇ ਮੈਚ ਦੇ ਓਵਰ ਵੀ ਘੱਟ ਕੀਤੇ ਜਾ ਸਕਦੇ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਇਸ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ ਹੋਵੇਗੀ। ਪਹਿਲੇ ਮੈਚ 'ਚ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਹਾਰਦਿਕ ਪੰਡਯਾ ਨੇ ਟੀਮ ਦੀ ਕਮਾਨ ਸੰਭਾਲੀ ਸੀ। ਹੁਣ ਰੋਹਿਤ ਸ਼ਰਮਾ ਬਾਕੀ ਦੋ ਮੈਚਾਂ ਲਈ ਟੀਮ ਦਾ ਹਿੱਸਾ ਹੋਣਗੇ। ਪਹਿਲੇ ਮੈਚ 'ਚ ਹਾਰਦਿਕ ਪੰਡਯਾ ਦੀ ਕਪਤਾਨੀ 'ਚ ਟੀਮ ਇੰਡੀਆ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਵਨਡੇ ਸੀਰੀਜ਼ ਲਈ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਯੁਜਵੇਂਦਰ ਚਾਹਲ, ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਵਿਰਾਟ ਕੋਹਲੀ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ, ਉਮਰਾਨ ਮਲਿਕ, ਜੈਦੇਵ ਉਨਾਦਕਟ, ਵਾਸ਼ਿੰਗਟਨ ਸੁੰਦਰ। ਸੂਰਿਆਕੁਮਾਰ ਯਾਦਵ

ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੀ ਟੀਮ

ਸਟੀਵ ਸਮਿਥ (ਕਪਤਾਨ), ਸੀਨ ਐਬੋਟ, ਐਸ਼ਟਨ ਐਗਰ, ਐਲੇਕਸ ਕੈਰੀ, ਕੈਮਰਨ ਗ੍ਰੀਨ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਾਰਨਸ ਲੈਬੁਸ਼ਗਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਝਾਈ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮਡਾ .

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police Recruitment 2025: ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ, ਜਾਰੀ ਹੋਇਆ ਨੋਟਿਸ, ਇੰਝ ਕਰੋ ਅਪਲਾਈ

ਸੁਖਬੀਰ ਬਾਦਲ ਦੀ ਧੀ ਦਾ ਹੋਇਆ ਵਿਆਹ, ਕੇਂਦਰੀ ਮੰਤਰੀਆਂ ਤੋਂ ਲੈ ਕੇ ਕਈ ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ

ਮਹਿਲਾਵਾਂ ‘ਚ ਇਹ 5 ਸੰਕੇਤ ਨਜ਼ਰ ਆਉਣ, ਤਾਂ ਹੋ ਸਕਦੀ ਹੈ Vitamin-D ਦੀ ਕਮੀ, ਡਾਕਟਰ ਤੋਂ ਜਾਣੋ ਡਾਈਟ ਨੂੰ ਕਿਵੇਂ ਕਰੀਏ ਸਹੀ

Punjab News: ਅਮਰੂਦ ਬਾਗ ਘੁਟਾਲਾ 'ਚ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ, ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਡਕਾਰ ਲਏ 12 ਕਰੋੜ ਰੁਪਏ

ABP Premium

ਵੀਡੀਓਜ਼

ਕਿਸਾਨ ਆਗੂ  ਬਲਦੇਵ ਸਿਰਸਾ ਨੂੰ ਆਇਆ Heart Attack!ਕੀ ਪੰਜਾਬ ਦੇ CM ਦੀ ਕੁਰਸੀ ਤੇ ਬੈਠਣਗੇ ਕੇਜਰੀਵਾਲ? CM ਭਗਵੰਤ ਮਾਨ ਨੇ ਕੀਤਾ ਖ਼ੁਲਾਸਾਕਾਂਗਰਸ ਦੇ ਨਾ-ਪਾਕ ਇਰਾਦੇ ਨਹੀਂ ਹੋਏ ਪੂਰੇ  ਸਿੱਖਾਂ ਦੀ ਹੋਈ ਜਿੱਤ!ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ  ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police Recruitment 2025: ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ, ਜਾਰੀ ਹੋਇਆ ਨੋਟਿਸ, ਇੰਝ ਕਰੋ ਅਪਲਾਈ
Punjab Police Recruitment 2025: ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ, ਜਾਰੀ ਹੋਇਆ ਨੋਟਿਸ, ਇੰਝ ਕਰੋ ਅਪਲਾਈ
ਸੁਖਬੀਰ ਬਾਦਲ ਦੀ ਧੀ ਦਾ ਹੋਇਆ ਵਿਆਹ, ਕੇਂਦਰੀ ਮੰਤਰੀਆਂ ਤੋਂ ਲੈ ਕੇ ਕਈ ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ
ਸੁਖਬੀਰ ਬਾਦਲ ਦੀ ਧੀ ਦਾ ਹੋਇਆ ਵਿਆਹ, ਕੇਂਦਰੀ ਮੰਤਰੀਆਂ ਤੋਂ ਲੈ ਕੇ ਕਈ ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ
ਮਹਿਲਾਵਾਂ ‘ਚ ਇਹ 5 ਸੰਕੇਤ ਨਜ਼ਰ ਆਉਣ, ਤਾਂ ਹੋ ਸਕਦੀ ਹੈ Vitamin-D ਦੀ ਕਮੀ, ਡਾਕਟਰ ਤੋਂ ਜਾਣੋ ਡਾਈਟ ਨੂੰ ਕਿਵੇਂ ਕਰੀਏ ਸਹੀ
ਮਹਿਲਾਵਾਂ ‘ਚ ਇਹ 5 ਸੰਕੇਤ ਨਜ਼ਰ ਆਉਣ, ਤਾਂ ਹੋ ਸਕਦੀ ਹੈ Vitamin-D ਦੀ ਕਮੀ, ਡਾਕਟਰ ਤੋਂ ਜਾਣੋ ਡਾਈਟ ਨੂੰ ਕਿਵੇਂ ਕਰੀਏ ਸਹੀ
Punjab News: ਅਮਰੂਦ ਬਾਗ ਘੁਟਾਲਾ 'ਚ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ, ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਡਕਾਰ ਲਏ 12 ਕਰੋੜ ਰੁਪਏ
Punjab News: ਅਮਰੂਦ ਬਾਗ ਘੁਟਾਲਾ 'ਚ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ, ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਡਕਾਰ ਲਏ 12 ਕਰੋੜ ਰੁਪਏ
'Death Clock' ਤੋਂ ਜਾਣੋ ਤੁਸੀ ਮੌਤ ਦੇ ਕਿੰਨੇ ਕਰੀਬ, ਇੰਝ ਪਤਾ ਲੱਗਦਾ ਕਦੋਂ ਨਿਕਲੇਗੀ ਜਾਨ!

Punjab News: ਕੁੱਤੇ ਨੂੰ ਲੈ ਕੇ ਮੱਚਿਆ ਕਲੇਸ਼, ਲੜਾਈ 'ਚ ਚੱਲੀ ਗੋਲੀ, ਇੱਕ ਸ਼ਖਸ਼ ਹੋਇਆ ਜ਼ਖਮੀ

WPL 2025 Schedule: ਮਹਿਲਾ ਪ੍ਰੀਮਿਅਰ ਲੀਗ 'ਚ ਖੇਡੇ ਜਾਣਗੇ ਕਿੰਨੇ ਮੈਚ? ਇੱਥੇ ਵੇਖੋ ਪੂਰਾ ਸ਼ੈਡਿਊਲ, ਜਾਣੋ ਕਿਵੇਂ ਤੇ ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ

Shubhman Gill: ਸ਼ੁਭਮਨ ਗਿੱਲ ਨੇ ਬਣਾਏ ਪੰਜ ਵੱਡੇ ਰਿਕਾਰਡ, ਵਿਰਾਟ ਤੇ ਹਾਸ਼ਿਮ ਸਣੇ ਕਈ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡਿਆ

Embed widget