ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Amazon Apple Air Pods Deal: ਜੇ ਤੁਸੀਂ Apple Air Pods ਖਰੀਦਣਾ ਚਾਹੁੰਦੇ ਹੋ ਤਾਂ Amazon 'ਤੇ ਸੇਲ 'ਚ 8 ਹਜ਼ਾਰ ਤੋਂ ਘੱਟ ਕੀਮਤ 'ਚ ਖਰੀਦੋ

Amazon Offer: ਜੇਕਰ ਤੁਸੀਂ ਲੰਬੇ ਸਮੇਂ ਤੋਂ Apple Air Pods ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਇਸ ਮੌਕੇ ਨੂੰ ਨਾ ਗੁਆਓ। ਐਪਲ ਏਅਰ ਪੌਡਸ 'ਤੇ ਐਮਾਜ਼ਾਨ ਦੀ ਸੇਲ 'ਤੇ 8,000 ਰੁਪਏ ਤੱਕ ਦਾ ਪੂਰਾ ਡਿਸਕਾਊਂਟ ਮਿਲ ਰਿਹਾ ਹੈ।

Amazon Sale : ਭਾਵੇਂ ਅੱਜ ਕੱਲ ਤੁਹਾਨੂੰ Air Pods 'ਚ ਬਹੁਤ ਸਾਰੇ ਆਪਸ਼ਨ ਮਿਲ ਜਾਣਗੇ, ਪਰ ਜੇਕਰ ਤੁਸੀਂ ਬ੍ਰਾਂਡ ਸਪੈਸਿਫਿਕ ਹੋ ਅਤੇ Apple ਦੇ ਫੋਨ, ਵਾਚ, ਟੈਬ ਜਾਂ ਮੈਕਬੁੱਕ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਯਕੀਨੀ ਤੌਰ 'ਤੇ Apple Air Pods ਖਰੀਦਣਾ ਚਾਹੋਗੇ। Amazon ਦੀ ਸੇਲ 'Apple Air Pods ਲੈਣ ਦਾ ਇਹ ਸਹੀ ਮੌਕਾ ਹੈ, ਜਿਸ 'ਤੇ ਫਿਲਹਾਲ 8 ਹਜ਼ਾਰ ਰੁਪਏ ਤਕ ਦੀ ਛੋਟ ਮਿਲ ਰਹੀ ਹੈ। Apple Air Pods ਦੀ ਕੀਮਤ ਤੇ ਸਪੈਸੀਫਿਕੇਸ਼ਨ ਦੇਖੋ -

Apple Air Pods with Wireless Charging Case

ਜੇਕਰ ਤੁਸੀਂ ਏਅਰ ਪੌਡ 'ਚ ਗੁਣਵੱਤਾ ਅਤੇ ਬ੍ਰਾਂਡ ਦੋਵੇਂ ਚਾਹੁੰਦੇ ਹੋ ਤਾਂ ਐਮਾਜ਼ੋਨ ਸੇਲ 'Apple Air Pods ਖਰੀਦੋ। ਇਨ੍ਹਾਂ ਦੀ ਕੀਮਤ 18,900 ਰੁਪਏ ਹੈ, ਪਰ ਡੀਲ 'ਚ ਇਹ 12,999 ਰੁਪਏ 'ਚ ਉਪਲੱਬਧ ਹਨ। ਮਤਲਬ ਫਿਲਹਾਲ Apple Air Pods 'ਤੇ ਸੇਲ 'ਚ ਉਨ੍ਹਾਂ ਦੀ MRP 'ਤੇ ਪੂਰੇ 6000 ਰੁਪਏ ਦੀ ਛੋਟ ਹੈ। HSBC, RBL, Federal Bank, Bank of Baroda ਤੇ AU ਸਮਾਲ ਫਾਈਨਾਂਸ ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੁਆਰਾ ਭੁਗਤਾਨ ਕਰਨ 'ਤੇ Apple Air Pods 'ਤੇ 1500 ਰੁਪਏ ਤਕ ਦਾ ਵਾਧੂ ਤਤਕਾਲ ਕੈਸ਼ਬੈਕ ਹੈ। ਇਸ ਆਫ਼ਰ ਤੋਂ ਇਲਾਵਾ ਨੋ ਕਾਸਟ EMI ਦੀ ਆਪਸ਼ਨ ਵੀ ਹੈ, ਜਿਸ 'ਚ ਤੁਸੀਂ ਹਰ ਮਹੀਨੇ ਬਗੈਰ ਵਿਆਜ ਦੇ ਕਿਸ਼ਤਾਂ 'ਚ ਇਸ ਦੀ ਕੀਮਤ ਦਾ ਭੁਗਤਾਨ ਕਰ ਸਕਦੇ ਹੋ।

Buy Apple Air Pods with Wireless Charging Case

ਸਪੈਸੀਫ਼ਿਕੇਸ਼ਨ

  • Apple Air Pods ਆਟੋਮੈਟਿਕਲੀ ਆਨ ਤੇ ਕਨੈਕਟਿਡ ਰਹਿ ਸਕਦੇ ਹਨ।
  • ਇਹ ਸਾਰੀਆਂ ਐਪਲ ਦੀਆਂ ਡਿਵਾਈਸਾਂ ਨਾਲ ਕੰਪੀਟੇਬਲ ਹੈ ਮਤਲਬ ਇਸ ਨੂੰ ਆਸਾਨੀ ਨਾਲ ਫ਼ੋਨ, ਆਈਪੈਡ ਜਾਂ ਮੈਕਬੁੱਕ ਨਾਲ ਕਨੈਕਟ ਕੀਤਾ ਜਾ ਸਕਦਾ ਹੈ।
  • ਵੌਇਸ ਕਮਾਂਡ ਲਈ Siri ਹੈ, ਸਿਰਫ਼ Hey Siri ਕਹਿ ਕੇ Siri ਨਾਲ ਕਨੈਕਟਿਡ ਰਹੋ।
  • ਪਲੇਅ ਜਾਂ ਫਾਰਵਰਡ ਸਕਿੱਪ ਕਰਨ ਲਈ ਸਿੰਪਲ ਡਬਲ-ਟੈਪ ਕਰ ਸਕਦੇ ਹੋ।
  • ਇਸ 'Apple H1 ਹੈੱਡਫੋਨ ਚਿੱਪ ਹੈ, ਜੋ ਡਿਵਾਈਸ ਨੂੰ ਤੇਜ਼ੀ ਨਾਲ ਵਾਈ-ਫਾਈ ਨਾਲ ਕਨੈਕਟ ਕਰਦੀ ਹੈ।
  • ਚਾਰਜਿੰਗ ਕੇਸ 'Apple Air Pods ਤੇਜ਼ੀ ਨਾਲ ਚਾਰਜ ਹੁੰਦੇ ਹਨ।
  • Qi-compatible charging mat ਜਾਂ Lightning connector ਨਾਲ ਆਸਾਨੀ ਨਾਲ ਚਾਰਜ ਕੀਤਾ ਜਾਂਦਾ ਹੈ।
  • ਇਕ ਵਾਰ ਪੂਰਾ ਚਾਰਜ ਕਰਨ 'ਤੇ ਇਹ 5 ਘੰਟੇ ਤੋਂ ਜ਼ਿਆਦਾ ਚੱਲਦੇ ਹਨ ਅਤੇ ਮਲਟੀਪਲ ਟਾਈਮ ਚਾਰਜ ਕਰਨ 'ਤੇ 24 ਘੰਟੇ ਤੋਂ ਵੱਧ ਦੀ ਬੈਟਰੀ ਲਾਈਫ ਹੈ।
  • ਇਨ੍ਹਾਂ Apple Air Pods 'ਚ ਕਾਫੀ ਰਿੱਚ ਤੇ ਹਾਈ ਕੁਆਲਿਟੀ ਦਾ ਆਡੀਓ ਅਤੇ ਵੌਇਸ ਫੀਚਰ ਹੈ।

Buy Apple Air Pods with Wireless Charging Case

Disclaimer : ਇਹ ਸਾਰੀ ਜਾਣਕਾਰੀ ਸਿਰਫ਼ Amazon ਦੀ ਵੈੱਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਹੋਵੇਗਾ। ਏਬੀਪੀ ਨਿਊਜ਼ ਇੱਥੇ ਜ਼ਿਕਰ ਕੀਤੇ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ: PF Account: ਤੁਹਾਡੇ PF ਖਾਤੇ 'ਚ ਵਿਆਜ ਦਾ ਪੈਸਾ ਆਇਆ ਜਾਂ ਨਹੀਂ, ਤੁਸੀਂ ਇਨ੍ਹਾਂ 4 ਤਰੀਕਿਆਂ ਨਾਲ ਕਰ ਸਕਦੇ ਹੋ ਚੈੱਕ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਕੇ ਕੱਢਣਾ... ਧਾਮੀ ਦੇ ਅਸਤੀਫ਼ੇ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ!SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ  ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.