ਪੜਚੋਲ ਕਰੋ

ਇਸ ਟੂਲ ਦੀ ਮਦਦ ਨਾਲ ਜਾਣੋ ਕਿਹੜੀ ਖ਼ਬਰ ਸਹੀ ਤੇ ਕਿਹੜੀ ਫ਼ਰਜ਼ੀ

ਚੰਡੀਗੜ੍ਹ: ਕਈ ਵਾਰ ਜਦੋਂ ਅਸੀਂ ਆਨਲਾਈਨ ਪਲੇਟਫਾਰਮ ’ਤੇ ਕੋਈ ਖ਼ਬਰ ਪੜ੍ਹਦੇ ਹਾਂ ਤਾਂ ਅਕਸਰ ਉਲਝਣ ਰਹਿੰਦੀ ਹੈ ਕਿ ਖੋਲ੍ਹਿਆ ਗਿਆ ਲਿੰਕ ਸਹੀ ਹੈ ਜਾਂ ਫੇਕ। ਪਰ ਹੁਣ ਸੈਕਿੰਡਾਂ ਵਿੱਚ ਇਸ ਗੱਲ ਦਾ ਪਤਾ ਲਾਇਆ ਜਾ ਸਕਦਾ ਹੈ। ਐਡਬਲਾਕ ਪਲੱਸ ਨੇ Eyeo ਨਾਂ ਦਾ ਇੱਕ ਟੂਲ ਬਣਾਇਆ ਹੈ ਜਿਸ ਦਾ ਮਕਸਦ ਫ਼ਰਜ਼ੀ ਖ਼ਬਰਾਂ ਦੀ ਪਛਾਣ ਕਰਨਾ ਹੈ। ਇਸਦੀ ਨਵੀਂ ਬ੍ਰਾਊਜ਼ਰ ਐਕਸਟੈਂਸ਼ਨ TrustedNews ਹੈ। ਇੰਜ ਕਰੋ ਟੂਲ ਨੂੰ ਇੰਸਟਾਲ TrustedNews ਸਿਰਫ ਕ੍ਰੋਮ ਬ੍ਰਾਊਜ਼ਰ ਲਈ ਹੀ ਉਪਲੱਬਧ ਹੈ। ਜੇ ਤੁਸੀਂ ਫਾਇਰਫੌਕਸ, ਸਫਾਰੀ ਜਾਂ ਕਿਸੇ ਹੋਰ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਇਸ ਟੂਲ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕ੍ਰੋਮ ’ਤੇ ਇਸਨੂੰ ਇੰਸਟਾਲ ਕਰਨ ਲਈ ਸਭ ਤੋਂ ਪਹਿਲਾਂ trusted-news.com ’ਤੇ ਕਲਿੱਕ ਕਰੋ ਤੇ Get TrustedNews for Chrome ਚੁਣੋ। ਇਸ ਤੋਂ ਬਾਅਦ ਇਹ ਲਿੰਕ ਤੁਹਾਨੂੰ ਕ੍ਰੋਮ ਦੇ ਵੈਬ ਸਟੋਰ ’ਤੇ ਲੈ ਜਾਏਗਾ। ਇਸਤੋਂ ਬਾਅਦ ਐਕਸਟੈਂਸ਼ਨ ਹੇਠਾਂ ‘ਐਡ ਟੂ ਕ੍ਰੋਮ’ ’ਤੇ ਕਲਿੱਕ ਕਰੋ। ਇਸ ਤਰ੍ਹਾਂ ਇਹ ਟੂਲ ਤੁਹਾਡੇ ਬ੍ਰਾਊਜ਼ਰ ਵਿੱਚ ਇੰਸਟਾਲ ਹੋ ਜਾਏਗਾ। ਹੁਣ ਜਦੋਂ ਤੁਸੀਂ ਕਿਸੇ ਵੀ ਨਿਊਜ਼ ਵੈਬਸਾਈਟ ਜਾਂ ਕਿਸੇ ਹੋਰ ਟੈਬ ’ਤੇ ਜਾ ਕੇ ਕਿਸੇ ਲਿੰਕ ਉੱਤੇ ਕਲਿੱਕ ਕਰੋਗੇ ਤਾਂ ਬ੍ਰਾਊਜ਼ਰ ਤੁਹਾਨੂੰ ਜਾਣਕਾਰੀ ਦੇ ਦੇਵੇਗਾ ਕਿ ਜੋ ਖ਼ਬਰ ਤੁਸੀਂ ਪੜ੍ਹ ਰਹੇ ਹੋ, ਉਹ ਰੀਅਲ ਹੈ ਜਾਂ ਫਰਜ਼ੀ। ਟੂਲ ਇੰਜ ਕਰਦਾ ਹੈ ਪਛਾਣ TrustedNews ਟੂਲ ਨੂੰ MetaCert Protocol ਚਲਾਉਂਦੀ ਹੈ ਅਤੇ Snopes ਤੇ PolitiFact ਵਰਗੀਆਂ ਚੀਜ਼ਾਂ ਦੁਆਰਾ ਖਬਰਾਂ ਦੀ ਸਮੱਗਰੀ ਦੀ ਪਛਾਣ ਕਰਦਾ ਹੈ। ਜਦੋਂ ਤੁਸੀਂ ਕਿਸੇ ਵੈਬਸਾਈਟ ’ਤੇ ਜਾਂਦੇ ਹੋ, ਤਾਂ ਇਹ ਟੂਲ ਤੁਹਾਨੂੰ ਉਸ ਸਾਈਟ ਬਾਰੇ ਜਾਣਕਾਰੀ ਦੇਵੇਗਾ ਤੇ Google Chrome ਤੁਹਾਨੂੰ ਇੱਕ ਹਰੇ ਰੰਗ ਦਾ ਚੈੱਕਮਾਰਕ ਦੇਵੇਗਾ, ਜਿਸ ਤੋਂ ਇਹ ਪਤਾ ਚੱਲੇਗਾ ਕਿ ਕੀ ਵੈੱਬਸਾਈਟ ਸਹੀ ਹੈ ਜਾਂ ਗਲਤ। ਇਸ ਤੋਂ ਬਾਅਦ ਜਦੋਂ ਤੁਸੀਂ ਉਸ ਆਈਕਨ 'ਤੇ ਕਲਿਕ ਕਰੋਗੇ ਤਾਂ ਇਹ ਟੂਲ ਤੁਹਾਨੂੰ ਉਸ ਵੈੱਬਸਾਈਟ ਬਾਰੇ ਪੂਰੀ ਜਾਣਕਾਰੀ ਦੇਵੇਗਾ ਕਿ ਇਹ ਵੈੱਬਸਾਈਟ ਅਸਲੀ ਕਿਉਂ ਹੈ। ਇਹ ਕੁਝ ਅਜਿਹੀਆਂ ਰੇਟਿੰਗਸ ਤੇ ਨਤੀਜੇ ਹਨ ਜੋ ਤੁਹਾਨੂੰ TrustedNews ਦਿੰਦੇ ਹਨ। Unknown:  ਜੁਹਾਡੇ ਕੋਲ ਡੇਟਾ ਦੀ ਕਮੀ ਹੈ ਜਿਸਦੀ ਵਜ੍ਹਾ ਕਰਕੇ ਤੁਸੀਂ ਇਸ ਵੈਬਸਾਈਟ ’ਤੇ ਨਹੀਂ ਜਾ ਸਕਦੇ। Untrustworthy: ਉਹ ਫੇਕ ਖਬਰਾਂ ਜਿਸਦਾ ਇਸਤੇਮਾਲ ਯੂਜ਼ਰਸ ਨੂੰ ਭਟਕਾਉਣ ਲਈ ਕੀਤਾ ਜਾਂਦਾ ਹੈ। Satire: ਇੱਕ ਅਜਿਹੀ ਵੈਬਸਾਈਟ ਜਿਸ ਵਿੱਚ ਕੰਟੈਂਟ ਤਾਂ ਹੈ, ਪਰ ਫੈਕਟਸ ਨਹੀਂ ਹੁੰਦੇ। Biased: ਵੈਬਸਾਈਟ, ਜਿਸਦਾ ਝੁਕਾਅ ਇੱਖ ਪਾਰਟੀ, ਇੱਕ ਵੈਬਸਾਈਟ ਤੇ ਕਿਸੇ ਚੀਜ਼ ਨੂੰ ਪ੍ਰੋਮੋਟ ਕਰਨ ਲਈ ਕੀਤਾ ਜਾਂਦਾ ਹੈ। Malicious: ਅਜਿਹੀ ਵੈਬਸਾਈਟ ਜੋ ਤੁਹਾਡੇ ਕੰਪਿਊਟਰ ਨੂੰ ਵਾਇਰਸ ਦੀ ਮਦਦ ਨਾਲ ਅਟੈਕ ਕਰ ਸਕਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ

ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ

Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ

Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
ਸਰਦੀਆਂ 'ਚ ਜੋੜਾਂ ਦੇ ਦਰਦ ਤੋਂ ਰਹਿੰਦੇ ਪਰੇਸ਼ਾਨ ਤਾਂ ਅਪਣਾਓ ਆਹ ਤਰੀਕੇ, ਮਿਲੇਗਾ ਆਰਾਮ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8-1-2025

Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ

ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !

Embed widget