ਪੜਚੋਲ ਕਰੋ

ਅਫਵਾਹਾਂ ਨੂੰ ਰੋਕਣ ਲਈ ਵਟਸਐਪ ਨੇ ਕੀਤਾ ਵੱਡਾ ਬਦਲਾਅ

ਚੰਡੀਗੜ੍ਹ: ਦੇਸ਼ 'ਚ ਝੂਠੇ ਸੁਨੇਹਿਆਂ, ਫੇਕ ਵੀਡੀਓ ਤੇ ਤਸਵੀਰਾਂ ਕਾਰਨ ਵਧਦੀ ਭੀੜ ਹਿੰਸਾ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਵਟਸਐਪ ਨੇ ਵੱਧ ਤੋਂ ਵੱਧ ਕੋਈ ਮੈਸੇਜ ਪੰਜ ਵਾਰ ਫਾਰਵਰਡ ਕਰਨ ਦੇ ਨਿਯਮ ਨੂੰ ਕੱਲ੍ਹ ਰਾਤ ਲਾਗੂ ਕਰ ਦਿੱਤਾ ਹੈ। ਫਿਲਹਾਲ ਇਹ ਲਿਮਟ ਲੈਪਟਾਪ ਤੇ ਕੰਪਿਊਟਰ 'ਤੇ ਚਲਾਏ ਜਾਣ ਵਾਲੇ ਵਟਸਐਪ ਇੰਟਰਨੈਟ ਵੈਬ ਵਰਜ਼ਨ 'ਤੇ ਲਾਗੂ ਕੀਤੀ ਗਈ ਹੈ ਜਦਕਿ ਮੋਬਾਈਲ ਤੋਂ ਅਜੇ ਵੀ 256 ਲੋਕਾਂ ਨੂੰ ਮੈਸੇਜ ਫਾਰਵਰਡ ਕੀਤਾ ਜਾ ਸਕਦਾ ਹੈ।

ਕੰਪਿਊਟਰ ਜਾਂ ਲੈਪਟਾਪ ਜ਼ਰੀਏ ਹੁਣ ਕੋਈ ਵੀ ਵਟਸਐਪ ਯੂਜ਼ਰ ਕਿਸੇ ਵੀ ਮੈਸੇਜ, ਫੋਟੋ ਜਾਂ ਵੀਡੀਓ ਨੂੰ ਪੰਜ ਲੋਕਾਂ ਨੂੰ ਹੀ ਫਾਰਵਰਡ ਕਰ ਸਕੇਗਾ। ਹੁਣ ਇਕ ਸੰਦੇਸ਼ ਤਿੰਨ ਲੋਕਾਂ ਤੇ ਦੋ ਵਟਸਐਪ ਗਰੁੱਪਾਂ ਨੂੰ ਫਾਰਵਰਡ ਕਰਨ ਤੋਂ ਬਾਅਦ ਜਿਵੇਂ ਹੀ ਕਿਸੇ ਹੋਰ ਗਰੁੱਪ 'ਚ ਭੇਜਣ ਲਈ ਕਲਿਕ ਕਰੋਗੇ ਤਾਂ ਵਟਸਐਪ ਤਹਾਨੂੰ ਚੇਤਾਵਨੀ ਦੇਵੇਗਾ।

ਤੁਹਾਡੀ ਸਕਰੀਨ ਦੇ ਖੱਬੇ ਕੋਨੇ 'ਚ ਚੇਤਾਵਨੀ ਆਏਗੀ ਕਿ ਤੁਸੀਂ ਇਸ ਸੰਦੇਸ਼ ਨੂੰ ਪੰਜ ਤੋਂ ਵੱਧ ਲੋਕਾਂ ਨੂੰ ਨਹੀਂ ਭੇਜ ਸਕਦੇ। ਇਹ ਪਾਬੰਦੀ ਉਨ੍ਹਾਂ ਯੂਜ਼ਰਸ 'ਤੇ ਲਾਗੂ ਹੋਵੇਗੀ ਜੋ ਇਸ ਐਪ ਦੀ ਵਰਤੋ ਆਪਣੇ ਕੰਪਿਊਟਰ ਜਾਂ ਟੈਬਲੇਟ 'ਤੇ ਕਰਦੇ ਹਨ ਪਰ ਜਲਦ ਹੀ ਇਸਦੇ ਮੋਬਾਈਲ ਯੂਜ਼ਰਸ ਲਈ ਵੀ ਉਪਲਬਧ ਹੋਣ ਦੀ ਸੰਭਾਵਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਭਾਜਪਾ ਆਗੂ ਦੇ ਗਨਮੈਨ ਦੀ ਹੋਈ ਮੌਤ, ਕਾਰ 'ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ

7 ਸਾਲ 4 ਮਹੀਨੇ ਬਾਅਦ ਜੰਮੂ-ਕਸ਼ਮੀਰ 'ਚੋਂ ਹਟਿਆ ਰਾਸ਼ਟਰਪਤੀ ਸ਼ਾਸਨ! ਹੁਣ ਉਮਰ ਅਬਦੁੱਲਾ ਸਾਂਭਣਗੇ ਰਾਜ!

ਇਸ ਮਹਿਲਾ ਨੇ 3 ਮਹੀਨਿਆਂ 'ਚ ਘਟਾਇਆ 20 ਕਿਲੋ ਭਾਰ, ਸ਼ੇਅਰ ਕੀਤਾ ਹਫਤੇ ਦਾ ਡਾਈਟ ਅਤੇ ਵਰਕਆਊਟ ਪਲਾਨ

ਪੈਰ 'ਚ ਮੋਚ ਆ ਜਾਵੇ ਤਾਂ ਤੁਰੰਤ ਅਪਣਾਓ ਆਹ 5 ਦੇਸੀ ਉਪਾਅ, ਤੁਰੰਤ ਮਿਲੇਗੀ ਰਾਹਤ
ਪੈਰ 'ਚ ਮੋਚ ਆ ਜਾਵੇ ਤਾਂ ਤੁਰੰਤ ਅਪਣਾਓ ਆਹ 5 ਦੇਸੀ ਉਪਾਅ, ਤੁਰੰਤ ਮਿਲੇਗੀ ਰਾਹਤ
Advertisement
ABP Premium

ਵੀਡੀਓਜ਼

ਪੰਚਾਇਤੀ ਚੋਣਾ ਲਈ ਮੁੱਖ ਮੰਤਰੀ ਕਦੇ ਸਰਬਸੰਮਤੀ ਕਰਾਉਂਦਾ ਤੁਸੀਂ ਦੇਖਿਆ?ਸੁਖਬੀਰ ਬਾਦਲ ਨੂੰ ਸਜਾ 'ਤੇ ਫੈਸਲਾ ਕਿਉਂ ਨਹੀਂ ਲਿਆ ਗਿਆ?ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ11 ਮੈਂਬਰੀ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਭਾਜਪਾ ਆਗੂ ਦੇ ਗਨਮੈਨ ਦੀ ਹੋਈ ਮੌਤ, ਕਾਰ 'ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
Patiala News: ਭਾਜਪਾ ਆਗੂ ਦੇ ਗਨਮੈਨ ਦੀ ਹੋਈ ਮੌਤ, ਕਾਰ 'ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
7 ਸਾਲ 4 ਮਹੀਨੇ ਬਾਅਦ ਜੰਮੂ-ਕਸ਼ਮੀਰ 'ਚੋਂ ਹਟਿਆ ਰਾਸ਼ਟਰਪਤੀ ਸ਼ਾਸਨ! ਹੁਣ ਉਮਰ ਅਬਦੁੱਲਾ ਸਾਂਭਣਗੇ ਰਾਜ!
7 ਸਾਲ 4 ਮਹੀਨੇ ਬਾਅਦ ਜੰਮੂ-ਕਸ਼ਮੀਰ 'ਚੋਂ ਹਟਿਆ ਰਾਸ਼ਟਰਪਤੀ ਸ਼ਾਸਨ! ਹੁਣ ਉਮਰ ਅਬਦੁੱਲਾ ਸਾਂਭਣਗੇ ਰਾਜ!
ਇਸ ਮਹਿਲਾ ਨੇ 3 ਮਹੀਨਿਆਂ 'ਚ ਘਟਾਇਆ 20 ਕਿਲੋ ਭਾਰ, ਸ਼ੇਅਰ ਕੀਤਾ ਹਫਤੇ ਦਾ ਡਾਈਟ ਅਤੇ ਵਰਕਆਊਟ ਪਲਾਨ
ਇਸ ਮਹਿਲਾ ਨੇ 3 ਮਹੀਨਿਆਂ 'ਚ ਘਟਾਇਆ 20 ਕਿਲੋ ਭਾਰ, ਸ਼ੇਅਰ ਕੀਤਾ ਹਫਤੇ ਦਾ ਡਾਈਟ ਅਤੇ ਵਰਕਆਊਟ ਪਲਾਨ
ਪੈਰ 'ਚ ਮੋਚ ਆ ਜਾਵੇ ਤਾਂ ਤੁਰੰਤ ਅਪਣਾਓ ਆਹ 5 ਦੇਸੀ ਉਪਾਅ, ਤੁਰੰਤ ਮਿਲੇਗੀ ਰਾਹਤ
ਪੈਰ 'ਚ ਮੋਚ ਆ ਜਾਵੇ ਤਾਂ ਤੁਰੰਤ ਅਪਣਾਓ ਆਹ 5 ਦੇਸੀ ਉਪਾਅ, ਤੁਰੰਤ ਮਿਲੇਗੀ ਰਾਹਤ
Neha Kakkar-Rohanpreet: ਨਿਹੰਗ ਸਿੰਘ ਵੱਲੋਂ ਗਾਇਕਾ ਨੇਹਾ ਕੱਕੜ ਨੂੰ ਸਖਤ ਚੇਤਾਵਨੀ, ਬੋਲੇ- 'ਪੰਜਾਬ ਦਾ ਬੇੜਾ ਗਰਕ...'
ਨਿਹੰਗ ਸਿੰਘ ਵੱਲੋਂ ਗਾਇਕਾ ਨੇਹਾ ਕੱਕੜ ਨੂੰ ਸਖਤ ਚੇਤਾਵਨੀ, ਬੋਲੇ- 'ਪੰਜਾਬ ਦਾ ਬੇੜਾ ਗਰਕ...'
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-10-2024)

Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ

Embed widget