ਪੜਚੋਲ ਕਰੋ

Moon: ਦੂਰ ਤੋਂ ਖੂਬਸੂਰਤ ਤੇ ਨੇੜਿਓਂ ਬਦਸੂਰਤ ਕਿਉਂ ਨਜ਼ਰ ਆਉਂਦਾ ਚੰਦਰਮਾ? ਕਾਰਨ ਜਾਣ ਕੇ ਰਹਿ ਜਾਓ ਹੈਰਾਨ

Moon Photos: ਚੰਦਰਮਾ ਦੀ ਸੁੰਦਰਤਾ ਨੂੰ ਲੈ ਕੇ ਬਹੁਤ ਸਾਰੇ ਮੁਹਾਵਰੇ ਅਤੇ ਗੀਤ ਹਨ, ਪਰ ਅਸਲ ਵਿੱਚ ਚੰਦਰਮਾ ਇੰਨਾ ਸੋਹਣਾ ਨਹੀਂ ਲੱਗਦਾ। ਚੰਦਰਮਾ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ ਖੱਡੇ ਹਨ।

Moon Photos: 'ਚਾਂਦ ਸੀ ਮਹਿਬੂਬਾ ਹੋ ਮੇਰੀ ਕਬ ਐਸਾ ਮੈਨੈ ਸੋਚਾ ਥਾ...?' ਚੰਨ ਦੀ ਖੂਬਸੂਰਤੀ ਨੂੰ ਬਿਆਂ ਕਰਨ ਵਾਲੇ ਅਜਿਹੇ ਕਈ ਗੀਤ ਅਸੀਂ ਸੁਣੇ ਹਨ। ਕਈ ਲੋਕਾਂ ਦੀ ਤੁਲਨਾ ਵੀ ਚੰਦਰਮਾ ਦੀ ਚਮਕ ਨਾਲ ਕੀਤੀ ਜਾਂਦੀ ਹੈ। ਭਾਵ ਕਿ ਚੰਦਰਮਾ ਨੂੰ ਹਮੇਸ਼ਾ ਖੂਬਸੂਰਤੀ ਨਾਲ ਜੋੜਿਆ ਗਿਆ ਹੈ। ਹਾਲਾਂਕਿ ਚੰਦਰਯਾਨ-3 ਦੇ ਰੋਵਰ ਨੇ ਜਿਹੜੀ ਤਸਵੀਰ ਭੇਜੀ ਹੈ, ਉਹ ਇਸ ਤੋਂ ਉਲਟ ਹੈ, ਕਿਉਂਕਿ ਚੰਦਰਮਾ ‘ਤੇ ਅਸਲ ਵਿੱਚ ਕਈ ਵੱਡੇ-ਵੱਡੇ ਟੋਏ ਹਨ ਅਤੇ ਉਹ ਕਾਫੀ ਬਦਸੂਰਤ ਨਜ਼ਰ ਆਉਂਦੇ ਹਨ।

ਹਾਲ ਹੀ ਵਿੱਚ ਇੱਕ ਸੰਸਦ ਮੈਂਬਰ ਨੇ ਚੰਦਰਮਾ ਨੂੰ ਲੈ ਕੇ ਸੰਸਦ ਵਿੱਚ ਇੱਕ ਮੰਗ ਵੀ ਰੱਖੀ, ਜਿਸ ਵਿੱਚ ਉਨ੍ਹਾਂ ਨੇ ਭਾਰਤੀ ਪੁਲਾੜ ਏਜੰਸੀ ਇਸਰੋ ਨੂੰ ਚੰਦਰਮਾ ਦੀਆਂ ਭੈੜੀਆਂ ਤਸਵੀਰਾਂ ਜਾਰੀ ਨਾ ਕਰਨ ਲਈ ਕਿਹਾ, ਕਿਉਂਕਿ ਭਾਰਤ ਦੇ ਲੋਕ ਚੰਦਰਮਾ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਚੰਦ ਦੂਰੋਂ ਸੁੰਦਰ ਅਤੇ ਨੇੜੇ ਤੋਂ ਬਦਸੂਰਤ ਕਿਉਂ ਲੱਗਦਾ ਹੈ।

ਇਹ ਵੀ ਪੜ੍ਹੋ: Brain Generate Electricity: ਕੀ ਸੱਚ-ਮੁੱਚ ਦਿਮਾਗ ਨਾਲ ਜਾਗ ਜਾਵੇਗੀ ਬੱਤੀ? ਜਾਣੋ ਇਨਸਾਨ ਦਾ ਮਾਇੰਡ ਕਿੰਨੀ ਪੈਦਾ ਕਰ ਸਕਦੈ ਬਿਜਲੀ

ਧਰਤੀ ਤੋਂ ਚੰਦਰਮਾ ਕਿਵੇਂ ਦਾ ਨਜ਼ਰ ਆਉਂਦਾ ਹੈ?

ਬਚਪਨ ਤੋਂ ਹੀ ਅਸੀਂ ਸਾਰਿਆਂ ਨੇ ਚੰਦਰਮਾ ਨੂੰ ਇੱਕ ਸੁੰਦਰ ਚਮਕਦਾਰ ਗ੍ਰਹਿ ਵਜੋਂ ਦੇਖਿਆ ਹੈ, ਅਸੀਂ ਚਾਂਦਨੀ ਰਾਤਾਂ ਬਾਰੇ ਕਈ ਤਰ੍ਹਾਂ ਦੇ ਗੀਤ ਵੀ ਸੁਣੇ ਹਨ। ਦਰਅਸਲ ਇਹ ਚਮਕ ਚੰਦਰਮਾ ਦੀ ਨਹੀਂ ਹੁੰਦੀ ਹੈ। ਸੂਰਜ ਦੀ ਰੌਸ਼ਨੀ ਚੰਦਰਮਾ 'ਤੇ ਡਿੱਗਦੀ ਹੈ ਅਤੇ ਇਹ ਰਿਫਲੈਕਟ ਹੋ ਕੇ ਸਿੱਧੀ ਧਰਤੀ 'ਤੇ ਪਹੁੰਚ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਨੂੰ ਚੰਦਰਮਾ ਚਮਕਦਾ ਹੋਇਆ ਨਜ਼ਰ ਆਉਂਦਾ ਹੈ। ਲੱਖਾਂ ਕਿਲੋਮੀਟਰ ਦੀ ਦੂਰੀ ਕਾਰਨ ਸਾਨੂੰ ਚੰਦਰਮਾ ਚਮਕਦੇ ਗੋਲੇ ਵਾਂਗ ਦਿਖਾਈ ਦਿੰਦਾ ਹੈ। ਇਹ ਚੰਦਰਮਾ ਦੀ ਸੁੰਦਰਤਾ ਦਾ ਰਾਜ਼ ਹੈ।

ਅਸਲ ਵਿੱਚ ਕਿਉਂ ਬਦਸੂਰਤ ਹੈ ਚੰਦਰਮਾ?

ਹੁਣ ਚੰਦਰਮਾ ਨੂੰ ਜਿੰਨਾ ਨੇੜਿਓਂ ਦੇਖੋਗੇ, ਇਹ ਸੁੰਦਰ ਦੀ ਬਜਾਏ ਬਦਸੂਰਤ ਦਿਖਾਈ ਦੇਵੇਗਾ। ਜਦੋਂ ਤੁਸੀਂ ਚੰਦਰਮਾ ਨੂੰ ਬਹੁਤ ਨੇੜਿਓਂ ਦੇਖਦੇ ਹੋ, ਤਾਂ ਇਹ ਕਾਫ਼ੀ ਅਜੀਬ ਲੱਗਦਾ ਹੈ, ਕਿਉਂਕਿ ਇਸ 'ਤੇ ਹਜ਼ਾਰਾਂ ਵੱਡੇ ਟੋਏ ਹਨ। ਚੰਦਰਮਾ ਦੀ ਸਤ੍ਹਾ 'ਤੇ ਵੀ ਪੂਰੀ ਮਿੱਟੀ ਹੈ। ਚੰਦਰਮਾ ਦਾ ਬਦਸੂਰਤ ਹੋਣ ਦਾ ਕਾਰਨ ਸੈਂਕੜੇ ਸਾਲ ਪਹਿਲਾਂ ਡਿੱਗੀਆਂ ਉਲਕਾਵਾਂ ਹਨ। ਜਿਸ ਕਾਰਨ ਚੰਦਰਮਾ 'ਤੇ ਟੋਏ ਬਣ ਗਏ ਹਨ। ਕਈ ਵੱਖ-ਵੱਖ ਆਕਾਰ ਦੇ ਪੱਥਰਾਂ ਦੇ ਡਿੱਗਣ ਕਾਰਨ ਚੰਦਰਮਾ ‘ਤੇ ਟੋਏ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ: Relationship ਲਈ ਸਗੋਂ ਇਸ ਕੰਮ ਲਈ ਹੋ ਰਹੀ ਹੈ Tinder ਦੀ ਵਰਤੋਂ, ਜਾਣ ਕੇ ਰਹਿ ਜਾਓਗੇ ਹੈਰਾਨ !

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024

ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ

ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ

ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !

ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ

ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ

ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ

ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?

Embed widget