ਪੜਚੋਲ ਕਰੋ

Brain Generate Electricity: ਕੀ ਸੱਚ-ਮੁੱਚ ਦਿਮਾਗ ਨਾਲ ਜਾਗ ਜਾਵੇਗੀ ਬੱਤੀ? ਜਾਣੋ ਇਨਸਾਨ ਦਾ ਮਾਇੰਡ ਕਿੰਨੀ ਪੈਦਾ ਕਰ ਸਕਦੈ ਬਿਜਲੀ

Brain Generate Electricity: ਕਈ ਵਾਰ ਕੋਈ ਆਮ ਬੋਲ ਚਾਲ ਵਿੱਚ ਇਹ ਕਹਿ ਜਾਂਦਾ ਹੈ ਕਿ ਦਿਮਾਗ ਦੀ ਬੱਤੀ ਜਾਗ ਜਾਵੇਗੀ। ਕੀ ਸੱਚੀ ਅਜਿਹਾ ਹੋ ਸਕਦਾ ਹੈ ਕਿ ਇਨਸਾਨ ਦਿਮਾਗ ਤੋਂ ਬਿਜਲੀ ਪੈਦਾ ਕਰ ਕੇ ਬਲਬ ਜਗਾ ਦੇਵੇ? ਆਓ ਜਾਣਦੇ ਹਾਂ...

Brain Generate Electricity: ਇੱਕ ਕਹਾਵਤ ਹੈ ਕਿ ਦਿਮਾਗ ਦੀ ਬੱਤੀ ਗੁੱਲ ਹੋ ਗਈ ਹੈ ਕੀ? ਇਸ ਨੂੰ ਕੁੱਝ ਲੋਕ ਦੂਜੀ ਤਰ੍ਹਾਂ ਨਾਲ ਵੀ ਬੋਲਦੇ ਹਨ ਕਿ ਦਿਮਾਗ ਦੀ ਬੱਤੀ ਨਹੀਂ ਜਾਗਦੀ ਕੀ? ਅਜਿਹੇ ਵਿੱਚ ਇੱਕ ਸਵਾਲ ਮਨ ਵਿੱਚ ਪੈਦਾ ਹੁੰਦਾ ਹੈ ਕਿ ਕੀ ਦਿਮਾਗ ਤੋਂ ਬਿਜਲੀ ਪੈਦਾ ਹੋ ਸਕਦੀ ਹੈ? ਸਾਇੰਸ ਨੇ ਇਸ ਵਿਸ਼ੇ ਉੱਤੇ ਕੋਈ ਜਵਾਬ ਤਿਆਰ ਕੀਤਾ ਹੈ?  ਵੇਖੋ, ਇਨਸਾਨੀ ਦਿਮਾਗ ਆਪਣੇ ਆਪ ਵਿੱਚ ਬਹੁਤ ਖ਼ਾਸ ਹੈ। ਸੋਚਣ ਦੀ ਸਮਰੱਥਾ ਤੋਂ ਇਲਾਵਾ ਵੀ ਇਸ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਹਨ ਜੋ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਸਕਦੀਆਂ ਹਨ। 

ਮਹਾਨ ਕਾਢ ਕੱਢਣ ਵਾਲੇ ਸਾਡੇ ਦਿਮਾਗ ਦੀ ਅਸੀਮ ਸਮਰੱਥਾ ਦਾ ਕੋਈ ਅੰਦਾਜ਼ਾ ਅਜੇ ਤੱਕ ਕਿਸੇ ਨੂੰ ਨਹੀਂ ਹੈ। ਅਸੀਂ ਆਪਣੇ ਦਿਮਾਗ ਦੀ ਪੂਰੀ ਵਰਤੋਂ ਕਰਨ ਦੇ ਯੋਗ ਵੀ ਨਹੀਂ ਹਾਂ। ਦਿਮਾਗ ਨਾਲ ਜੁੜੀਆਂ ਕਈ ਖਾਸ ਗੱਲਾਂ ਹਨ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਆਓ ਜਾਣਗੇ ਹਾਂ ਇਸ ਬਾਰੇ...

ਕੀ ਇਨਸਾਨ ਆਪਣੇ ਦਿਮਾਗ ਤੋਂ ਜਗਾ ਸਕਦੈ ਬੱਤੀ? 

ਜੇ ਇਸ ਸਵਾਲ ਦਾ ਜਵਾਬ ਪੁੱਛਿਆ ਜਾਵੇ ਕਿ ਕੀ ਕੋਈ ਵਿਅਕਤੀ ਆਪਣੇ ਦਿਮਾਗ ਨਾਲ ਬੱਤੀ ਜਗਾ ਸਕਦਾ ਹੈ? ਕਈ ਲੋਕ ਸੱਚ ਵਿੱਚ ਪੈ ਜਾਣਗੇ। ਪਰ ਇਸ ਜਾ ਜਵਾਬ ਹੈ ਹਾਂ...ਦਰਅਸਲ, ਮਨੁੱਖੀ ਦਿਮਾਗ 10 ਤੋਂ 23 ਵਾਟ ਦੇ ਬਰਾਬਰ ਊਰਜਾ ਪੈਦਾ ਕਰਦਾ ਹੈ। ਇੰਨੀ ਊਰਜਾ ਨਾਲ ਇੱਕ ਛੋਟਾ ਬਲਬ ਜਗਾਇਆ ਜਾ ਸਕਦਾ ਹੈ। ਇੰਨੀ ਊਰਜਾ ਹਮੇਸ਼ਾ ਦਿਮਾਗ ਵਿੱਚ ਪੈਦਾ ਨਹੀਂ ਹੁੰਦੀ। ਇਹ ਖਾਸ ਤੌਰ 'ਤੇ ਉਦੋਂ ਵਾਪਰਦਾ ਹੈ ਜਦੋਂ ਵਿਅਕਤੀ ਜਾਗ ਰਿਹਾ ਹੈ।

ਇੱਕ ਦਿਨ ਵਿੱਚ ਮਨੁੱਖ ਦੇ ਮਨ 'ਚ ਪੈਦਾ ਹੁੰਦੇ ਨੇ 50-70 ਹਜ਼ਾਰ ਵਿਚਾਰ

ਦੱਸ ਦੇਈਏ ਕਿ ਮਨੁੱਖੀ ਦਿਮਾਗ ਨੇ ਕਈ ਅਣਸੁਲਝੀਆਂ ਪਹੇਲੀਆਂ ਨੂੰ ਹੱਲ ਕੀਤਾ ਹੈ, ਜਿਨ੍ਹਾਂ ਨੂੰ ਹੱਲ ਕਰਨ ਵਿੱਚ ਕਈ ਵਾਰ ਬਹੁਤ ਘੱਟ ਸਮਾਂ ਲੱਗ ਜਾਂਦਾ ਹੈ ਅਤੇ ਕਈ ਵਾਰ ਸਾਲ ਲੱਗ ਜਾਂਦੇ ਹਨ। ਮਨੁੱਖੀ ਮਨ ਆਪਣੀ ਸੋਚ ਅਤੇ ਸੋਚਣ ਦੀ ਸ਼ਕਤੀ ਸਦਕਾ ਹੀ ਕਈ ਬੁਝਾਰਤਾਂ ਨੂੰ ਹੱਲ ਕਰ ਸਕਿਆ ਹੈ। ਤੁਹਾਨੂੰ ਇਹ ਜਾਣਕਾਰੀ ਬਹੁਤ ਦਿਲਚਸਪ ਲੱਗੇਗੀ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਅਜੇ ਤੱਕ ਪਤਾ ਵੀ ਨਹੀਂ ਹੈ ਕਿ ਇੱਕ ਦਿਨ ਵਿੱਚ ਮਨੁੱਖ ਦੇ ਮਨ ਵਿੱਚ 50-70 ਹਜ਼ਾਰ ਵਿਚਾਰ ਪੈਦਾ ਹੋ ਸਕਦੇ ਹਨ।

ਦਿਮਾਗ ਵਿੱਚ ਇਸ ਵਿਸ਼ੇਸ਼ ਕਿਸਮ ਦੀਆਂ ਹੁੰਦੀਆਂ ਨੇ ਕੋਸ਼ੀਕਾਵਾਂ 

ਜੇ ਤੁਸੀਂ ਕਦੇ ਧਿਆਨ ਦਿੱਤਾ ਹੈ, ਤਾਂ ਤੁਹਾਨੂੰ ਯਾਦ ਹੋਵੇਗਾ ਕਿ ਅਕਸਰ ਜਦੋਂ ਅਸੀਂ ਕਿਸੇ ਨੂੰ ਉਬਾਸੀ ਲੈਂਦੇ ਵੇਖਦੇ ਹਾਂ ਤਾਂ ਸਾਨੂੰ ਵੀ ਉਬਾਸੀ ਆਉਂਦੀ ਹੈ। ਇਸ ਦਾ ਇੱਕ ਕਾਰਨ ਦਿਮਾਗ ਵਿੱਚ ਪਾਏ ਜਾਣ ਵਾਲਾ ਨਕਲ ਸੈੱਲ ਹਨ। ਇਹ ਸੈੱਲ ਲੋਕਾਂ ਨਾਲ ਸੰਚਾਰ ਕਰਨ ਅਤੇ ਰਿਸ਼ਤੇ ਬਣਾਉਣ ਵਿੱਚ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਉਬਾਸੀ ਆਉਣ ਦਾ ਇੱਕ ਕਾਰਨ ਸਾਹ ਦਾ ਹੌਲੀ ਹੋਣਾ ਵੀ ਹੈ, ਜਿਸ ਦੀ ਵਜ੍ਹਾ ਨਾਲ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ।
ਅਜਿਹੀ ਸਥਿਤੀ ਵਿੱਚ, ਅਸੀਂ ਆਕਸੀਜਨ ਦੀ ਵਧੇਰੇ ਮਾਤਰਾ ਦੀ ਸਪਲਾਈ ਕਰਨ ਅਤੇ ਸਰੀਰ ਵਿੱਚੋਂ ਵਾਧੂ CO2 ਗੈਸ ਨੂੰ ਬਾਹਰ ਕੱਢਣ ਲਈ ਸਾਨੂੰ ਜ਼ੋਰ-ਜ਼ੋਰ ਨਾਲ ਉਬਾਸੀ ਆਉਂਦੀ ਹੈ।

ਟਾਪ ਹੈਡਲਾਈਨ

Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
30 days ਪਲਾਨ ਵਾਲੇ ਰਿਚਾਰਜ 'ਤੇ Troll ਹੋ ਰਹੀਆਂ ਟੈਲੀਕਾਮ ਕੰਪਨੀਆਂ, ਕੀ ਹੈ ਵਜ੍ਹਾ?
30 days ਪਲਾਨ ਵਾਲੇ ਰਿਚਾਰਜ 'ਤੇ Troll ਹੋ ਰਹੀਆਂ ਟੈਲੀਕਾਮ ਕੰਪਨੀਆਂ, ਕੀ ਹੈ ਵਜ੍ਹਾ?
Trending : ਬਾੜ੍ਹ ਦੇ ਪਾਣੀ ’ਚ ਤੈਰਦੀਆਂ ਆਈਆਂ ਸ਼ਰਾਬ ਦੀਆਂ ਬੋਤਲਾਂ, ਲੋਕ ਬੋਲੇ- ‘ਇਹ ਤਾਂ ਵੱਡਾ ਰਾਹਤ ਪੈਕੇਜ’
Trending : ਬਾੜ੍ਹ ਦੇ ਪਾਣੀ ’ਚ ਤੈਰਦੀਆਂ ਆਈਆਂ ਸ਼ਰਾਬ ਦੀਆਂ ਬੋਤਲਾਂ, ਲੋਕ ਬੋਲੇ- ‘ਇਹ ਤਾਂ ਵੱਡਾ ਰਾਹਤ ਪੈਕੇਜ’
Funeral Pyre Blast : ਸ਼ਮਸ਼ਾਨਘਾਟ ’ਚ ਸੜ ਰਹੀ ਚਿਤਾ ’ਚ ਅਚਾਨਕ ਜ਼ੋਰਦਾਰ ਧਮਾਕਾ, ਵੀਡੀਓ ਵਾਇਰਲ
Funeral Pyre Blast : ਸ਼ਮਸ਼ਾਨਘਾਟ ’ਚ ਸੜ ਰਹੀ ਚਿਤਾ ’ਚ ਅਚਾਨਕ ਜ਼ੋਰਦਾਰ ਧਮਾਕਾ, ਵੀਡੀਓ ਵਾਇਰਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police Transfer: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
Chandigarh News: ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
Embed widget