ਪੜਚੋਲ ਕਰੋ
Advertisement
ਦਾਰੂਬਾਜ਼ ਚੋਰ ਦੀ ਵੀਡੀਓ ਵਾਇਰਲ, ਪਹਿਲਾਂ ਪੀਤੀ ਬੀਅਰ, ਫਿਰ ਕੈਸ਼ 'ਤੇ ਕੀਤਾ ਹੱਥ ਸਾਫ਼
Ajab Gajab Chor: ਤੁਸੀਂ ਅਪਰਾਧ ਦੀਆਂ ਖ਼ਬਰਾਂ ਬਾਰੇ ਬਹੁਤ ਪੜ੍ਹਿਆ ਹੋਵੇਗਾ। ਪਰ ਅਪਰਾਧ ਦੀ ਇਹ ਘਟਨਾ ਵੱਖਰੀ ਹੈ। ਇਹ ਚੋਰ ਵੀ ਅਜਬ ਹੀ ਹੈ। ਉਹ ਸਭ ਤੋਂ ਪਹਿਲਾਂ ਸ਼ਰਾਬ ਦੀ ਦੁਕਾਨ ਵਿੱਚ ਦਾਖਲ ਹੁੰਦਾ ਹੈ। ਫਿਰ ਪਹਿਲਾਂ ਬਹੁਤ ਸਾਰੀ ਬੀਅਰ ਪੀਤੀ। ਬੀਅਰ ਪੀਂਦੇ ਹੀ ਉਹ ਦੁਕਾਨ 'ਚ ਰੱਖੀ ਨਕਦੀ ਚੁੱਕ ਕੇ ਲੈ ਗਿਆ। ਨੋਟਾਂ ਨੂੰ ਚੰਗੀ ਤਰ੍ਹਾਂ ਗਿਣ ਕੇ, ਆਪਣੇ ਇੱਕ ਥੈਲੇ ਵਿੱਚ ਰੱਖ ਲੈਂਦਾ ਹੈ। ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਬਾਅਦ ਉਹ ਮਹਿੰਗੀ ਅਤੇ ਬ੍ਰਾਂਡੇਡ ਸ਼ਰਾਬ 'ਤੇ ਵੀ ਆਪਣਾ ਹੱਥ ਸਾਫ਼ ਕਰਦਾ ਹੈ। ਉਹ ਦੁਕਾਨ ਵਿੱਚ ਰੱਖੀ ਸਸਤੀ ਸ਼ਰਾਬ ਵੱਲ ਵੀ ਨਹੀਂ ਦੇਖਦਾ। ਇਸ ਦੇ ਨਾਲ ਹੀ ਉਹ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦਾ ਹੈ।
ਅਜ਼ਬ ਗਜ਼ਬ
Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement