ਅੰਮ੍ਰਿਤਸਰ ‘ਚ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਣ 'ਤੇ ADGP ਦੇ ਕੀਤੇ ਵੱਡੇ ਖੁਲਾਸੇ
ਅੰਮ੍ਰਿਤਸਰ ‘ਚ ਪੁਲਿਸ ਨੇ ਬਰਾਮਦ ਕੀਤਾ ਹਥਿਆਰਾ ਦਾ ਜਖ਼ੀਰਾ
ਕੱਥੂਨੰਗਲ ਇਲਾਕੇ ‘ਚ ਨਾਕੇਬੰਦੀ ਦੌਰਾਨ ਹੋਈ ਬਰਾਮਦਗੀ
19 ਪਿਸਤੌਲ 9 mm ਅਤੇ 19 ਪਿਸਤੌਲ 34mm ਦੇ ਮਿਲੇ
48 ਵਿਦੇਸ਼ੀ ਪਿਸਤੌਲ ਪੁਲਿਸ ਨੇ ਮੁਲਜ਼ਮ ਤੋਂ ਕੀਤੇ ਬਰਾਮਦ
193 ਜਿੰਦਾ ਕਾਰਤੂਸ ਪੁਲਿਸ ਵੱਲੋਂ ਕੀਤੇ ਗਏ ਬਰਾਮਦ
ਆਈ 20 ਕਾਰ ‘ਚੋਂ ਹਥਿਆਰਾਂ ਦੀ ਬਰਾਮਦਗੀ ਹੋਈ
ਪੁਲਿਸ ਨੇ 25 ਸਾਲਾ ਨੌਜਵਾਨ ਨੂੰ ਕੀਤਾ ਗਿਆ ਗ੍ਰਿਫ਼ਤਾਰ
ਜਗਜੀਤ ਸਿੰਘ ਨਾਮ ਦਾ ਨੌਜਵਾਨ ਕੀਤਾ ਗਿਆ ਕਾਬੂ
8 ਦਿਨ ਦੇ ਪੁਲਿਸ ਰਿਮਾਂਡ ‘ਤੇ ਮੁਲਜ਼ਮ ਜਗਜੀਤ ਸਿੰਘ
ਬਟਾਲਾ ਦਾ ਰਹਿਣ ਵਾਲਾ ਹੈ ਮੁਲਜ਼ਮ ਜਗਜੀਤ ਸਿੰਘ
2017 ਤੋਂ 2020 ਦੌਰਾਨ ਦੁਬਈ ‘ਚ ਰਹਿੰਦਾ ਸੀ ਜਗਜੀਤ ਸਿੰਘ
ਦਮਨਜੋਤ ਸਿੰਘ ਦੇ ਕਹਿਣ ‘ਤੇ ਹਥਿਆਰ ਲੈਣ ਆਇਆ ਸੀ-ADGP
‘ਪਾਬੰਦੀਸ਼ੁਦਾ ਦਹਿਸ਼ਤਗਰਦੀ ਜਥੇਬੰਦੀਆਂ ਨਾਲ ਦਮਨਜੋਤ ਦਾ ਰਾਬਤਾ’
'ਕੱਥੂਨੰਗਲ ਇਲਾਕੇ ‘ਚ ਜਗਜੀਤ ਨੂੰ ਕੋਈ ਹਥਿਆਰ ਦੇ ਕੇ ਗਿਆ'
ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਦੀ ਤਲਾਸ਼ ਜਾਰੀ






















