Pakistan ਦੀ ਨਾਪਾਕ ਹਰਕਤ : ਵਿਕਰਮ ਪੋਸਟ 'ਤੇ ਹੋਈ ਗੋਲੀਬਾਰੀ, ਦੋ ਜਵਾਨ ਜ਼ਖ਼ਮੀ
Pakistan ਦੀ ਨਾਪਾਕ ਹਰਕਤ : ਵਿਕਰਮ ਪੋਸਟ 'ਤੇ ਹੋਈ ਗੋਲੀਬਾਰੀ, ਦੋ ਜਵਾਨ ਜ਼ਖ਼ਮੀ
#Jammukashmir #BSF #Firing #abplive
ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਆਰ.ਐੱਸ.ਪੁਰਾ ਸੈਕਟਰ 'ਚ ਕੌਮਾਂਤਰੀ ਸਰਹੱਦ 'ਤੇ ਗੋਲੀਬਾਰੀ ਕੀਤੀ, ਜਿਸ 'ਚ ਬੀਐੱਸਐੱਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ।
ਘਟਨਾ 17 ਅਕਤੂਬਰ 2023 ਦੀ ਰਾਤ 10.30 ਵਜੇ ਦੀ ਹੈ
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਨੇ ਗੋਲੀਬਾਰੀ ਕੀਤੀ ਤਾਂ ਸੀਮਾ ਸੁਰੱਖਿਆ ਬਲ ਦੇ ਦੋ ਜਵਾਨ ਬਿਜਲੀ ਦੀਆਂ ਲਾਈਟਾਂ ਜਗਾਉਣ ਦਾ ਕੰਮ ਕਰ ਰਹੇ ਸਨ।
ਗੋਲੀਬਾਰੀ ਤੋਂ ਬਾਅਦ ਭਾਰਤੀ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਭਾਰਤੀ ਸੈਨਿਕਾਂ ਨੇ ਪਾਕਿ ਚੌਕੀਆਂ ਇਕਬਾਲ ਅਤੇ ਖਨੌਰ ਵੱਲ ਗੋਲੀਬਾਰੀ ਕੀਤੀ।
ਜ਼ਖ਼ਮੀ ਬੀਐਸਐਫ ਜਵਾਨਾਂ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਲਾਂਕਿ ਬੀਐਸਐਫ ਨੇ ਇਸ ਘਟਨਾ ਬਾਰੇ ਚੁੱਪੀ ਧਾਰੀ ਹੋਈ ਹੈ|
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...