ਪੜਚੋਲ ਕਰੋ
Amritsar NRI ਤੇ ਹਮਲੇ ਨੂੰ ਲੈ ਕੇ ਵੱਡੀ ਖ਼ਬਰ, ਪੁਲਿਸ ਤੇ ਹਮਲਾਵਰਾਂ ਵਿਚਾਲੇ ਐਨਕਾਉਂਟਰ
Amritsar NRI ਤੇ ਹਮਲੇ ਨੂੰ ਲੈ ਕੇ ਵੱਡੀ ਖ਼ਬਰ, ਪੁਲਿਸ ਤੇ ਹਮਲਾਵਰਾਂ ਵਿਚਾਲੇ ਐਨਕਾਉਂਟਰ
ਅੰਮ੍ਰਿਤਸਰ ਵਿਚ ਦਬੂਰਜੀ ਇਲਾਕੇ ਚ ਘਰ ਵਿਚ ਦਾਖਿਲ ਹੋ ਕੇ ਐਨ ਆਰ ਆਈ ਉਪਰ ਕੀਤੇ ਹਮਲੇ ਦੇ ਮਾਮਲੇ ਵਿਚ ਵਡੀ ਅਪਡੇਟ ਸਾਹਮਣੇ ਆਈ ਹੈ ... ਐਨ ਆਰ ਆਈ ਦੇ ਉਪਰ ਕੀਤੇ ਹਮਲੇ ਵਿਚ ਜੋ ਹਥਿਆਰ ਵਰਤੇ ਗਏ ਸਨ ਉਨਾ ਦੀ ਬਰਾਮਦਗੀ ਲਈ ਪੁਲਿਸ ਹਮਲਾਵਰਾ ਨੂੰ ਲੈ ਕੇ ਪਹੁੰਚੀ ਸੀ .... ਤਾਂ ਹਥਿਆਰਾ ਨੂੰ ਬਰਾਮਦ ਕਰਨ ਸਮੇ ਆਰੋਪੀਆਂ ਨੇ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾ ਪੁਲਿਸ ਨੇ ਜਵਾਬੀ ਕਾਰਵਾਈ ਵਿਚ ਫਾਇਰਿੰਗ ਕੀਤੀ .. ਇਸ ਦੋਰਾਨ ਦੋਨੋ ਹਮਲਾਵਰ ਜਖਮੀ ਹੋਏ ਹਨ ਜਿਨਾ ਨੂੰ ਪੁਲਿਸ ਨੇ ਇਲਾਜ ਲਈ ਅਸਪਤਾਲ ਪਹੁੰਚਾਇਆ ਹੈ ... ਮੋਕੇ ਤੇ ਪਹੁੰਚੇ ਅਮ੍ਰਿਤਸਰ ਦੇ ਪੁਲਿਸ ਕਮੀਸ਼ਨਰ ਰਣਜੀਤ ਸਿੰਘ ਢਿਲੋ ਨੇ ਜਾਣਕਾਰੀ ਦਿਤੀ ਹੈ ।
Tags :
AMRITSARਹੋਰ ਵੇਖੋ






















