ਪੜਚੋਲ ਕਰੋ
Kyaa Hua Tera Vaada | ਸਿਹਤ ਸਹੂਲਤਾਂ ਦੀ abp ਸਾਂਝਾ ਵੱਲੋਂ ਪੜਤਾਲ, ਮਰੀਜ਼ਾਂ ਮੁਤਾਬਕ ਨਹੀਂ ਮਿਲ ਰਹੀ ਕੋਈ ਸਹੂਲਤ
ਸਿਹਤ ਸਹੂਲਤਾਂ ਦੀ abp ਸਾਂਝਾ ਵੱਲੋਂ ਪੜਤਾਲ
ਸਰਕਾਰੀ ਹਸਪਤਾਲ ਬਨੂੜ ਦੇ ਹਾਲਾਤ ਬਦਤਰ
ਹਸਪਤਾਲ ਦੇ ਬਾਹਰ ਲੱਗੇ ਹੋਏ ਗੰਦਗੀ ਦੇ ਢੇਰ
ਮੇਨ ਗੇਟ ਉਪਰ ਮੀਂਹ ਦਾ ਪਾਣੀ ਹੋ ਜਾਂਦਾ ਇਕੱਠਾ
ਬਨੂੜ ਹਸਪਤਾਲ ਪਹੁੰਚ ਰਹੇ ਮਰੀਜ਼ ਪਰੇਸ਼ਾਨ
ਮਰੀਜ਼ਾਂ ਮੁਤਾਬਕ ਨਹੀਂ ਮਿਲ ਰਹੀ ਕੋਈ ਸਹੂਲਤ
ਮਰੀਜ਼ਾਂ ਨੇ ਡਾਕਟਰ ਨਾ ਮਿਲਣ ਦੀ ਕੀਤੀ ਸ਼ਿਕਾਇਤ
ਹਸਪਤਾਲ ਪ੍ਰਸ਼ਾਸਨ ਮੁਤਾਬਕ ਲੋੜੀਂਦਾ ਸਟਾਫ਼ ਮੌਜੂਦ
ਰਾਜਪੁਰਾ ਦਾ ਸਿਵਲ ਹਸਪਤਾਲ ਵੀ ਖੁਦ ਬਿਮਾਰ
ਮਰੀਜ਼ਾਂ ਮੁਤਾਬਕ ਹਸਪਤਾਲ 'ਚੋਂ ਨਹੀਂ ਮਿਲਦੀ ਦਵਾਈ
ਲੋਕਾਂ ਨੇ ਕਿਹਾ, ਸਟਾਫ਼ ਦਾ ਮਰੀਜ਼ਾਂ ਲਈ ਵਤੀਰਾ ਮਾੜਾ
ਹੋਰ ਵੇਖੋ






















