ਪੜਚੋਲ ਕਰੋ
ਬਾਲੀਵੁੱਡ 'ਚ ਪੰਜਾਬੀ ਆਵਾਜ਼ ਅਸੀਸ ਕੌਰ ਨਾਲ ਖਾਸ ਗੱਲ ਬਾਤ
ਅਸੀਸ ਕੌਰ ਨਾਲ ਖਾਸ ਗੱਲ ਬਾਤ
ਬਾਲੀਵੁੱਡ 'ਚ ਪੰਜਾਬੀ ਆਵਾਜ਼ ਹੈ ਅਸੀਸ ਕੌਰ
'ਬੋਲਨਾ' ਤੇ 'ਵੇ ਮਾਹੀ' ਵਰਗੇ ਹਿੱਟ ਗੀਤ ਅਸੀਸ ਦੇ ਨਾਮ
ਗੀਤ 'ਚ ਫੀਚਰ ਹੋ ਕੇ ਮੈਨੂੰ ਮਿਲੀ ਪਛਾਣ : ਅਸੀਸ
ਦਿਲਜੀਤ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਅਸੀਸ
ਬਾਲੀਵੁੱਡ ਦੇ ਕਈ ਹਿੱਟ ਗੀਤ ਅਸੀਸ ਕੌਰ ਦੇ ਨਾਂ
ਅਸੀਸ ਦਾ ਗੀਤ 'ਗ਼ਲਤ' ਵੀ ਹੋਇਆ ਹਿੱਟ
ਬਚਪਨ ਤੋਂ ਹੀ ਅਸੀਸ ਨੂੰ ਗਾਇਕੀ ਦਾ ਸ਼ੌਕ
ਅਸੀਸ ਦੀ ਗਾਇਕੀ ਲਈ ਪਰਿਵਾਰ ਮੁੰਬਈ ਹੋਇਆ ਸ਼ਿਫਟ
ਅਸੀਸ ਦਾ ਪਸੰਦੀਦਾ ਸਿੰਗਰ ਅਰਿਜੀਤ ਸਿੰਘ
ਅਰਿਜੀਤ ਨਾਲ ਗਾਇਆ 'ਵੇ ਮਾਹੀ' ਗੀਤ ਹੋਇਆ ਹਿੱਟ
ਪਿਆਰ ਦੀਆਂ ਰਾਹਾਂ ਗੀਤ ਵੀ ਹੋਇਆ ਰਿਲੀਜ਼
ਬੈਕ-ਟੂ-ਬੈਕ ਅਸੀਸ ਦੇ ਗੀਤ ਹੋ ਰਹੇ ਹਿੱਟ
ਹੋਰ ਵੇਖੋ






















