ਪੜਚੋਲ ਕਰੋ
Advertisement
ਦਿੱਲੀ ਦਾ ਪ੍ਰਦੂਸ਼ਣ ਵੇਖ ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਦਿੱਲੀ ਦਾ ਪ੍ਰਦੂਸ਼ਣ ਵੇਖ ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਦਿੱਲੀ ਚ ਹਵਾ ਪ੍ਰਦੁਸ਼ਨ ਦੇ ਖਤਰਨਾਕ ਸ਼੍ਰੇਣੀ ਚ ਦਾਖ਼ਲ ਹੋਣ ਦੇ ਚਲਦਿਆਂ ਹਰਿਆਣਾ ਵੇ ਵੱਡਾ ਫੈਸਲਾ ਲਿਆ ਹੈ
ਹਰਿਆਣਾ ਸਰਕਾਰ ਨੇ ਰਾਜ ਦੇ ਯਮੁਨਾਨਗਰ ਰੂਟ 'ਤੇ ਬੀਐਸ-4 ਬੱਸਾਂ ਨੂੰ ਬੀਐਸ-6 ਬੱਸਾਂ ਨਾਲ ਬਦਲ ਦਿੱਤਾ ਹੈ।
BS-6 ਬੱਸਾਂ ਬਹੁਤ ਘੱਟ ਪ੍ਰਦੂਸ਼ਣ ਪੈਦਾ ਕਰਦੀਆਂ ਹਨ, ਇਸ ਲਈ ਦਿੱਲੀ-ਯਮੁਨਾਨਗਰ ਰੂਟ 'ਤੇ 10 ਨਵੀਆਂ BS-6 ਬੱਸਾਂ ਲਗਾਈਆਂ ਗਈਆਂ ਹਨ।
ਟਰਾਂਸਪੋਰਟ ਅਧਿਕਾਰੀਆਂ ਨੇ ਪੁਰਾਣੀਆਂ ਬੀ.ਐੱਸ.-4 ਬੱਸਾਂ ਨੂੰ ਹੋਰ ਰੂਟਾਂ 'ਤੇ ਤਾਇਨਾਤ ਕਰ ਦਿੱਤਾ ਹੈ।
ਦੱਸ ਦਈਏ ਦਿੱਲੀ ਦੀ ਹਵਾ ਜ਼ਹਿਰੀਲੀ ਹੋ ਗਈ ਹੈ ਤੇ ਗੁਣਵੱਤਾ ਖਤਰਨਾਕ ਸ਼੍ਰੇਣੀ ਵਿੱਚ ਹੈ
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸਥਿਤੀ ਬਦਤਰ ਹੁੰਦੀ ਨਜ਼ਰ ਆ ਰਹੀ ਹੈ
ਹਾਲਾਤ ਨੂੰ ਵੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ 2 ਦਿਨਾਂ ਲਈ ਬੰਦ ਰਹਿਣਗੇ।
ਦੇਸ਼
ਅਗਲੇ ਮਹੀਨੇ ਸੀ ਫੌਜੀ ਜਵਾਨ ਦਾ ਵਿਆਹ, ਡਿਉਟੀ ਦੌਰਾਨ ਹੋਇਆ ਸ਼ਹੀਦ
ਹੋਰ ਵੇਖੋ
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
Advertisement