ਪੜਚੋਲ ਕਰੋ
Advertisement
ਸਿੱਧੂ ‘ਤੇ ਹੋਏ ਜਾਨਲੇਵਾ ਹਮਲੇ ਦੀ ਇੱਕ ਹੋਰ ਸੀਸੀਟੀਵੀ ਫੁਟੇਜ਼ ਆਈ ਸਾਹਮਣੇ, ਇੱਥੇ ਵੇਖੋ ਸਾਰੀ ਵੀਡੀਓ
ਸਿੱਧੂ ਮੂਸੇ ਵਾਲਾ 'ਤੇ ਹਮਲਾ ਕਰਨ ਤੋਂ ਕੁਝ ਮਿੰਟ ਪਹਿਲਾਂ ਪਿੰਡ ਜਵਾਹਰਕੇ ਦੀ ਹੱਦ 'ਤੇ ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਹਮਲਾਵਰਾਂ ਦੀ ਕਰੋਲਾ ਕਾਰ ਪਹਿਲਾਂ ਮੂਸੇ ਵਾਲਾ ਦੀ ਕਾਰ ਨੂੰ ਓਵਰਟੇਕ ਕਰਕੇ ਅੱਗੇ ਜਾ ਕੇ ਸੱਜੇ ਮੁੜ ਜਾਂਦੀ ਹੈ। ਅਤੇ ਸਿੱਧੂ ਮੂਸੇਵਾਲਾ ਦੀ ਥਾਰ ਸਿੱਧੇ ਪਿੰਡ ਵੱਲ ਨੂੰ ਚਲੇ ਜਾਂਦੀ ਹੈ। ਇਸ ਦੇ ਨਾਲ ਹੀ ਹਮਲਾਵਰਾਂ ਦੀ ਬੋਲੇਰੋ ਕਾਰ ਸਿੱਧੂ ਮੂਸੇਵਾਲਾ ਦਾ ਪਿੱਛਾ ਕਰਦੀ ਹੈ ਅਤੇ ਬਾਅਦ 'ਚ ਕਰੋਲਾ ਕਾਰ ਵਾਪਸ ਆਉਂਦੀ ਹੈ ਅਤੇ ਉਸ ਦਾ ਪਿੱਛਾ ਕਰਕੇ ਉਸ ਥਾਂ 'ਤੇ ਪਹੁੰਚ ਜਾਂਦੀ ਹੈ ਜਿੱਥੇ ਸਿੱਧੂ ਮੂਸੇਵਾਲਾ 'ਤੇ ਹਮਲਾ ਹੋਇਆ ਸੀ।
ਪੰਜਾਬ
ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement